181+ Best Love Quotes In Punjabi For Girlfriend | ਪੰਜਾਬੀ ਵਿੱਚ ਪਿਆਰੀ ਸ਼ਾਇਰੀ

Best Love Quotes In Punjabi For Girlfriend: Friends, in today's post, you have brought some Romantic love quotes in punjabi, Deep love quotes in punjabi, Love quotes in punjabi for him, Sad love quotes in punjabi lines, ideas which you will probably like very much. Love is an invaluable gift of nature. Love never has any age or limit, so today we have some Punjabi love shayari 2 lines, Punjabi love shayari copy paste, love shayari in punjabi for wife!

Love is the only thing, we go and go high and low, it just happens, love starts from the eye and goes straight into the heart and makes a place in the heart of a human being, which we do not even know, they become the most dear to us in this world. True love never dies, keeps it immortal, if a person separates from another and separates, then true love remains with us and always remains in the heart to become a memory!

Best Love Quotes In Punjabi For Girlfriend | ਪੰਜਾਬੀ ਵਿੱਚ ਪਿਆਰੀ ਸ਼ਾਇਰੀ

Love Quotes, Status, Lines In Punjabi For Girlfriend
romantic love quotes in punjabi

 ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,

ਹੁਣ ਹਰ ਸ਼ੈ 'ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! 


ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ 

ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ


ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ 

ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ


ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ 

ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ


ਤੇਰਾ ਨਾਮ  ਸੋਹਣਿਅਾ  ਵੇ ਮੈ _ਚੂੜੇ ੳੁਤੇ ਲਿਖਣਾ..  

ਸੋਹਰੇ ਘਰ  ਜਾਣ ਤੋਂ ਪਹਿਲਾਂ  ਰੋਟੀ_ਟੁਕ  ਸਿਖਣਾ..


ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ , 

ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ


ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ 

ਜਿਹਾ ਕਰ ਗਈ ਮੈਨੂੰ ਪਿਆਰ ਕਰਕੇ...


ਨੀ ਅਸੀਂ  ਸੱਚੇ ਪਿਅਾਰਾਂ  ਵਾਲੇ ਹਾਂ. , 

ਕਦੇ ਕਿਸੇ ਦਾ time ਨੀ ਚੱਕੀ ਦਾ . 

ਕੱਪੜੇ ਮੈਲੇ ਪਾ ਸਕਦੇ ਅਾ , 

ਪਰ dil ਨੂੰ ਸਾਫ ਰੱਖੀ ਦਾ

Love Quotes in Punjabi


ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ 

ਫਿਰਦੇ ਨੇ ਜੋੜੀਆਂ ਬਣਾ ਕੇ...


ਗੱਲ ਤਾਂ ਸਾਰੀ  ਜਜ਼ਬਾਤਾਂ ਦੀ ਅਾ, 

ਕੲੀ ਵਾਰੀ ਪਿਅਾਰ  

ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ


ਮਾੜੇ ਭਾਵੇ ਲੱਖ ਮਿੱਠੀਏ , 

ਪਰ ਮਾੜੀ ਨਹੀਓ ਅੱਖ ਮਿੱਠੀਏ


ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ , 

ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.


ਇਸ਼ਕ ਨਿਮਾਣਾ ਰਾਹ ਤੱਕਦਾ, 

ਹੁਸਨ ਹਮੇਸ਼ਾ ਆਕੜ ਰੱਖਦਾ .


ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , 

ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ


ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ ,

 ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ

What is The Best Love Line in Punjabi? 

Love Quotes in Punjabi
Love Quotes Punjabi

ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ , 

ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ


 ਦੋ ਚੀਜ਼ਾਂ ਨੂੰ ਯਾਦ ਕਰਕੇ  ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ! 

ਪਹਿਲਾ ਪਿਆਰ, ਤੇ ਦੂਜਾ ScHooL ਵਾਲੇ ਯਾਰ


ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ..... 

ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ....!


ਰੜਕਦਾ ਤਾ ਓਨਾ ਨੂੰ ਹਾ,

ਮੈ ਜਿੱਥੇ ਝੁਕਦਾ ਨਹੀਂ !


ਜਿੰਨਾ ਨੂੰ ਮੈ ਚੰਗਾ ਲੱਗਦਾ,

ਓ ਕਿਤੇ ਝੁਕਣ ਨੀ ਦਿੰਦੇ


ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ..

ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!


ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,

ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ..


ਹੁੰਦੀ ਨੀ ਮੁਹਬੱਤ ਨੀ ਚਿਹਰੇ ਤੋਂ

ਮੁਹਬੱਤ ਤਾ ਦਿਲ ਤੋ ਹੁੰਦੀ ਹੈ

ਚਿਹਰਾ ਉਹਨਾ ਦਾ ਖੁਦ ਹੀ

ਪਿਆਰਾ ਲੱਗਦਾ ਹੈ ਕਦਰ

ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ

Love Quotes in Punjabi


ਰਿਸ਼ਤਾ ਉਹੀ ਨਿਭਦਾ ਹੁੰਦਾ ਹੈ

ਜਿਸ ਵਿੱਚ ਸ਼ਬਦ ਘੱਟ ਤੇ ਸਮਝ

ਜਿਆਦਾ ਹੋਵੇ ਤਕਰਾਰ ਘੱਟ

ਤੇ ਪਿਆਰ ਜ਼ਿਆਦਾ ਹੋਵੇ .


ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ

feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ ..


ਜੰਨਤ ਨੂੰ ਏ ਤੇਰੇ ਦੀਦਾਰ ਦੇ

ਨਜ਼ਾਰੇ ਜੰਨਤ ਏ ਤੇਰੀਆਂ ਬਾਹਾਂ ਦੇ


ਲੱਗਦੀ AE ਪਿਆਰੀ

ਜਦੋਂ ਖਿੜ-ਖਿੜ ਹੱਸਦੀ AE

ਤੇਰੇ ਦਿਲ ਦਾ ਪਤਾ ਨੀ

ਮੇਰੇ ਦਿਲ ਚ ਤੂੰ ਵੱਸਦੀ

Romantic Love Quotes in Punjabi 

Love Quotes Punjabi
punjabi love Quotes status in two lines

ਕਹਿੰਦਾ ਜਦ ਤੇਰਾ ਹੀ ਹੋ ਗਿਆਂ

ਫਿਰ ਤੇਰੇ ਕੋਲ ਹੀ ਆਵਾਂਗਾ


ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ 

ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ


ਅਸੀਂ ਓ ਰਿਸ਼ਤੇ ਵੀ ਨਿਭਾਏ ॥

ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ


ਬਹੁਤ ਬਰਕਤ ਆ ਤੇਰੇ ਇਸ਼ਕ ‘ਚ

ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ


ਇਸ਼ਕ ਕਦੇ ਝੂਠਾ ਨਹੀ ਹੁੰਦਾ...

ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!


ਮੈਂ ਮਾਂ ਵਾਸਤੇ ਕੀ ਲਿੱਖਾ ਜਦਕਿ ਮਾਂ ਨੇ 

ਖੁਦ ਹੀ ਮੈਨੂੰ ਲਿੱਖਿਆ ਹੈ 


ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ 

ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ


ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ 

ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ

Best Love Quotes in Punjabi

romantic love quotes in punjabi
love quotes in punjabi for husband

ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,,

 ਜੋ ਸਾਨੂੰ ਆਪਣਾ ਸਮਝਦੇ ਨੇ..


ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…

ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, 

ਕਿ ਤੇਰਾਂ ਯਾਰ Bewafa ਨਿਕਲੇ ਗਾ


ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਮਲੀਏ!


ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, 

ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ


ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ,

ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ


ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ 

ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ


ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ 

ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ


ਪਿਆਰ ਤਾਂ ਦਿਲੋ ਹੁੰਦਾ, 

ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।


ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, 

ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ


ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , 

ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।


ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.

.ਬੱਸ ਇੱਕੋ ਜਾਨ ਮੇਰੀ ਆ.. 

ਜੋ ਬਾਹਲੀ ਮਿਠੀ ਆ ..

Love Quotes in Punjabi


ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,

ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ


ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..

ਇੱਕ ਤੂੰ ਤੇ ਇੱਕ ਤੇਰਾ ਸਾਥ

Short Love Quotes in Punjabi 

love quotes in punjabi for husband
 love quotes in punjabi for him

ਮੈਂ ਖਾਸ ਜਾਂ ਸਾਧਾਰਨ ਹੋਵਾਂ..

ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.


ਖੂਬਸੁਰਤ ਤਾ ਕੋਈ ਨੀ ਹੁੰਦਾ, ਖੂਬਸੁਰਤ ਸਿਰਫ ਖਿਆਲ ਹੁੰਦਾ ਏ,

ਸ਼ਕਲ ਸੂਰਤ ਤਾ ਰੱਬ ਦੀਆ ਦਾਤਾ, ਦਿਲ ਮਿਲਿਆ ਦਾ ਸਵਾਲ ਹੁੰਦਾ ਏ !!


ਮੇਰੇ ਹੱਥਾਂ 'ਚ ਜਦੋਂ ਤੇਰਾ ਹੱਥ ਆ ਜਾਵੇਗਾ ,

ਉਮਰ ਭਰ ਦਾ ਸਫ਼ਰ ਦੋ ਪਲ ' ਚ ਕਟ ਜਾਵੇਗਾ


ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , 

ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ


ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ, 

ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ


ਖ਼ੁਦਾ ਉਸਦੀ ਜਿੰਦਗੀ ਆਬਾਦ ਰੱਖੋ, 

ਸਾਨੂੰ ਪਿਆਰ ਤੋਂ ਆਜ਼ਾਦ ਰੱਖੋ


ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , 

ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ


ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , 

ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ

Love Quotes in Punjabi


ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ , 

ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ


ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , 

ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ


ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ ,

 ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ


ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…

ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ


ਕੋਈ ਮੌੜ ਲਿਆਵੋ ਨੀਂ ਯਾਰ ਮੇਰਾ ਛੱਡ ਗਿਆ


ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, 

ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ


ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ, 

ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ


ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ , 

ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ

Love Shayari in Punjabi for Wife 

punjabi quotes for love
 love quotes in punjabi for girlfriend / love quotes for Boyfriend

ਮੇਰੇ ਕਰਮਾ ਚ ਲਿੱਖਿਆ ਪਿਆਰ ਤੇਰਾ ਮੈ 

ਹੁਣ ਉਮਰਾ ਤੱਕ ਨਿਭਾਵਾਗੀ


ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ,

ਚਿੱਤ ਮੇਰਾ ਤੇ ਚੇਤਾ ਤੇਰਾ 


ਪਿਆਰ ਵੀ ਬਹੁਤ ਅਜੀਬ ਆ, 

ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, 

ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ

Love Quotes in Punjabi।


ਖੂਬਸੁਰਤ ਤਾ ਕੋਈ ਨੀ ਹੁੰਦਾ, ਖੂਬਸੁਰਤ ਸਿਰਫ ਖਿਆਲ ਹੁੰਦਾ ਏ,

ਸ਼ਕਲ ਸੂਰਤ ਤਾ ਰੱਬ ਦੀਆ ਦਾਤਾ, ਦਿਲ ਮਿਲਿਆ ਦਾ ਸਵਾਲ ਹੁੰਦਾ ਏ !!


ਮੇਰੇ ਹੱਥਾਂ 'ਚ ਜਦੋਂ ਤੇਰਾ ਹੱਥ ਆ ਜਾਵੇਗਾ , 

ਉਮਰ ਭਰ ਦਾ ਸਫ਼ਰ ਦੋ ਪਲ ' ਚ ਕਟ ਜਾਵੇਗਾ


ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , 

ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ


ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ, 

ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ


ਖ਼ੁਦਾ ਉਸਦੀ ਜਿੰਦਗੀ ਆਬਾਦ ਰੱਖੋ, 

ਸਾਨੂੰ ਪਿਆਰ ਤੋਂ ਆਜ਼ਾਦ ਰੱਖੋ


ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , 

ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ

Punjabi Quotes for Love

love quotes in punjabi for girlfriend / love quotes for Boyfriend
 best love quotes in punjabi

ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , 

ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ


ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ , 

ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ


ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , 

ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ


ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , 

ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ


ਕਿਥੋ ਤਲਾਸ਼ kareGi " mere " ਜਿਹੇ ਸਖਸ਼ ਨੂੰ....

ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..


ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,

ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, 

ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।


ਸ਼ੀਸ਼ਿਆਂ ਵਾਲੇ ਸ਼ਹਿਰ ਦੇ ਵਿਚ ਨੀ

ਕਰੇ ਵਪਾਰ ਤੂੰ ਪੱਥਰਾਂ ਦਾ,

ਕਿਦਾਂ ਹਾਸੇ ਹੱਸ ਲਵੇਂਗੀ

ਦਿਲ ਤੋੜਕੇ ਫੱਕਰਾਂ ਦਾ,

ਕਈ ਵਾਰੀ ਤਾਂ ਪੱਕੇ ਘੜੇ ਵੀ ਡੋਬ ਜਾਂਦੇ

ਕੱਚੇ ਅਕਸਰ ਲਾ ਦਿੰਦੇ ਨੇ ਪਾਰ ਹਾਨਣੇ

ਮੁਠੀਆਂ ਦੇ ਵਿਚ ਭਰਕੇ ਗੱਭਰੂ ਫਿਰਦਾ ਏ

ਕੱਕੇ ਰੇਤੇ ਵਰਗਾ ਤੇਰਾ ਪਿਆਰ ਹਾਨਣੇ

Love Quotes in Punjabi


ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ,

ਤੂੰ ਤੇ ਸਾਹਾ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ


ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ…

ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ

ਥੋੜੇ ਝੱਲੇ ਆਂ ਤੈਥੋਂ ਥੱਲੇ ਆਂ,..

ਜੇ ਮਨਜੂਰ ਆ ਤਾਂ ਪਸੰਦ ਕਰ ਲੈ..


ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ

ਮੈ ਰੱਬ ਦਾ ਨਾਂ,

ਲੋੜ ਪਈ ਨਾ ਸੋਚਣ ਦੀ , ਫਿਰ ਲਿਖ ਦਿੱਤਾ ਮੈ

“ਮਾਂ”


ਪਿੰਡ ਵਾਲੀ ਢਾਬ ਤੇਰੇ ਦੇਸਾਂ ਬਾਰੇ ਲਿਖਾਂਗੇ

ਨਾਗ ਲੋਕ ਜਿਹੇ ਤੇਰੇ ਕੇਸਾਂ ਬਾਰੇ ਲਿਖਾਂਗੇ

ਦੱਸਾਂਗੇ ਕਿ ਸੁਰਤ ਕਿਉਂ ਹੋ ਝੱਲੀ ਜਾਂਦੀ ਏ

ਹਾਲੇ ਤੇਰੇ ਨੈਣਾਂ ਦੀ ਤਾਰੀਫ਼ ਚੱਲੀ ਜਾਂਦੀ ਏ


ਚੰਨਾ ਵੇ ਮੈਨੂੰ ਤੈਥੋਂ ਵਧ ਕੇ

ਦੁਨੀਆਂ ਤੇ ਪਿਆਰਾ ਕੋਈ ਨਾ.,

ਜਿਹਦੇ ਚੋ ਤੇਰਾ ਮੁੱਖ ਨਾ ਦਿਸੇ

ਐਸਾ ਅੰਬਰਾਂ ਤੇ ਤਾਰਾ ਕੋਈ ਨਾ


ਆਰਜ਼ੂ ਰਹਿਣੀ ਮੇਰੀ ਕਿ

ਦੀਦਾਰ ਉਹਦੇ ਹੋ ਜਾਣ,

ਮੇਰੀ ਮੁਹੱਬਤ ਦੀ ਕਿਤਾਬ ਦਾ

ਉਹ ਆਖਰੀ ਪੰਨਾ ਹੈ


ਤਾਰਿਆਂ ਦੇ ਵਿੱਚ ਤੇੈਨੂੰ ਮਹਿਲ ਮੈਂ ਬਣਾਂ ਕੇ ਦਿਆਂ

ਚੰਨ ਦੇ ਕੋਲ ਨਵੀ ਦੁਨੀਆਂ ਸਜਾ ਕੇ ਦਿਆਂ

ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਦੀ ਜਾਨ ਬੱਲੀਏ

Punjabi Love Shayari Copy Paste 

punjabi quotes for love
 love quotes in punjabi for girlfriend

ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,

ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ.


ਤੇਰੇ ਬਿਨਾ ਕੋਈ ਨਹੀਉ ਹੋਰ ਤੱਕਿਆ

ਨੀ ਮੈ ਵੇਖਲਾ ਬਣਾ ਫਾਸਲਾ ਹੀ ਰੱਖਿਆ

ਜਿੱਥੋ ਵੀ ਪੜੇਗੀ ਨਾਮ ਤੇਰਾ ਆਊਗਾ

ਮੇਰੇ ਦਿਲ ਵਾਲੇ ਵੇਖਲਾ ਫਰੋਲ ਵਰਕੇ

ਤੇਰਿਆ ਸੂਟਾ ਦਾ ਜੱਟ ਫੈਨ ਗੋਰੀਏ

ਜੀਨਾ ਵਾਲੀਆ ਨੂੰ ਰੱਖਤਾ ਤੂੰ ਫੇਲ ਕਰਕੇ


ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ

ਤੂੰ ਬਸ ਸ਼ੀਸ਼ਾ ਦੇਖ ਤੇ ਦੱਸ

ਮੇਰੀ ਪਸੰਦ ਕਿੱਦਾਂ ਦੀ ਏ.


ਕੋਈ ਮਤਲਬ ਨਹੀਂ ਤੇਰੇ ਨਾਲ

ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,

ਝੂਠ ਨਹੀਂ ਬੋਲ ਰਿਹਾ ਸੱਚ ਜਾਣੀ

ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ


ਚੰਨਾ ਵੇ ਮੈਨੂੰ ਤੈਥੋਂ ਵਧ ਕੇ

ਦੁਨੀਆਂ ਤੇ ਪਿਆਰਾ ਕੋਈ ਨਾ.,

ਜਿਹਦੇ ਚੋ ਤੇਰਾ ਮੁੱਖ ਨਾ ਦਿਸੇ

ਐਸਾ ਅੰਬਰਾਂ ਤੇ ਤਾਰਾ ਕੋਈ ਨਾ !!


ਤੈਨੂੰ ਰੂਹ ਦੀ ਬਣਾਇਆ ਹੱਕਦਾਰ ਗੋਰੀਏ

ਮੈ ਨੀ ਚਾਹੁਦਾ ਹੋਟਲਾ ਦਾ ਪਿਆਰ ਗੋਰੀਏ

ਸਮਝੀ ਨਾ ਐਵੇ ਜੱਟ ਹੋਰਾ ਵਰਗਾ

ਸੋਹੁ ਤੇਰੇ ਸਿਰ ਦੀ ਮੈ ਪਾਉਦਾ ਵੇਖਲਾ

ਡਰਦੀ ਏ ਕਾਹਤੋ ਐਨਾ ਮੁਲਾਕਾਤ ਤੋ

ਕਦੇ ਚੁੰਨੀ ਤੇਰੇ ਸਿਰ ਦੀ ਨੀ ਮੈ ਲਾਉਦਾ ਵੇਖਲਾ


ਸੋਹਣੇ -ਸੋਹਣੇ ਅੱਖਰਾਂ ਨਾਲ ਲਿਖਿਆ

ਦਿਲ ਤੇ ਤੇਰਾ ਨਾਂ ਵੇ,

ਸੋਚਣੇ ਨੂੰ Time ਚਾਹੇ ਮੰਗ ਲਈ,

ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ..

Love Quotes in Punjabi


ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.

ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.


ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, 

ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ 

ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..

ਕਿ ਇਸਨੂੰ ਪਿਆਰ ਕਹਿੰਦੇ ਹਨ?


ਜਿਥੇ ਪਿਆਰ ਹੋਵੇ ਇਤਬਾਰ ਹੋਵੇ | 

ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ


ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ  

ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ


ਜਿੱਥੇ ਦਿਲ  ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, 

ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ"


ਹੋਤੀ ਰਹੇਗੀ ਮੁਲਾਕ਼ਾਤੇੰ ਤੁਮਸੇ 

 ਨਜ਼ਰੌ਼ ਸੇ ਦੂਰ ਹੋ ਦਿਲ  ਸੇ ਨਹੀਂ,


ਨਫ਼ਰਤ ਆਕੜ ਤਿਆਗ ਕੇ ਹੀ 

ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ 

ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।


ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, 

ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ.


ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, 

ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.


ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, 

ਤੇਰਾ ਚੇਤਾ ਸ਼ਾਮ ਸਵੇਰ ਜਿਹਾ 

Love Quotes in Punjabi for Girlfriend

love quotes for Boyfriend
best love quotes in punjabi

ਮੇਰਾ ਗੁੱਸਾ ਓਦੀ ਆਵਾਜ਼ ਸੁਣ ਕੇ ਹੀ ਸ਼ਾਂਤ ਹੋ ਜਾਂਦਾ…

ਕੁਛ ਇਸ ਤਰਹ ਦਾ ਹੈ ਇਸ਼ਕ ਮੇਰਾ


ਮਰਦੇ ਹੋਣਗੇ ਲੱਖ ਤੇਰੇ ਤੇ ,

ਪਰ ਮੈ ਤੇਰੇ ਨਾਲ ਜੀਣਾ ਚਾਉਣਾ


ਮੈ ਜੰਮਿਆ ਮਾਰਨ ਲਈ, ਵਕਤ ਆਉਣ ਤੇ ਦਸਾਗੇ, 

ਜਿਸ ਦਿਨ ਬਾਗੀ ਹੋਏ, ਜਮਾਨਾ ਰੋਊ ਅਸੀਂ ਹੱਸਾਗੇ


ਰਾਹਾਂ ਤੇਰੀਆਂ ‘ਚ ਖੜ੍ਹ ਬਦਨਾਮ ਨੀ ਕਰਨਾ ਤੈਨੂੰ

ਮੁੱਲ ਇੱਜ਼ਤ ਦਾ ਪਾਵਾਂਗੇ ਇਹ ਵਾਅਦਾ ਹਜ਼ੂਰ ਜੀ


ਕੁੱਝ ਗੱਲਾਂ ਤੂੰ ਸੁਣ ਨਹੀਂ ਸਕਦਾ ਕੁੱਝ ਗੱਲਾਂ ਮੈਂ ਕਹਿ ਨਹੀਂ ਸਕਦੀ

ਕੁੱਲ ਗੱਲਾਂ ਤੂੰ ਕਰ ਨਹੀਂ ਸਕਦਾ ਕੁੱਝ ਗੱਲਾਂ ਮੈਂ ਜਰ ਨਹੀਂ ਸਕਦੀ


ਤੇਰਾ ਹੋਣਾ ਵੀ ਐਤਵਾਰ ਵਰਗਾ ਈ ਐ ਸੁੱਕਦਾ

ਕੁਛ ਨੀ ਕੀ ਕਰੀਏ, ਬਸ ਚਾਅ ਬਹੁਤ ਹੁੰਦਾ


ਲੜਾਈ ਨਹੀ ਤਾਂ ਪਿਆਰ ਕਰਲੇ

ਜੇ ਦੋਵੇਂ ਕਰਨੇ ਨੇ ਤਾਂ ਵਿਆਹ ਕਰਕੇ


ਤੂੰ ਝੂਠ ਬੋਲਣਾ ਛੱਡ ਦਿਆ ਕਰ

ਜਦੋਂ ਮੈਂ ਪੁੱਛਾ ਕੀ ਕਰਦੀ ਆ

ਤੂੰ ਮੈਨੂੰ ਯਾਦ ਕਰਦੀ ਆ ਕਹਿ ਕੇ

ਮੇਰਾ ਸ਼ੱਕ ਜਿਹਾ ਕੱਢ ਦਿਆ ਕਰ


ਹਕੀਕਤ ਨੂੰ ਮੈਂ ਬਿਆਨ ਕਰਾ

ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ

ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ

ਮੈ ਇਨਾਂ ਤੈਨੂੰ ਪਿਆਰ ਕਰਾ

Love Quotes in Punjabi


ਹਰ ਕਿਸੇ ਵਿੱਚੋਂ ਤੈਨੂੰ ਕਿਉ ਲੱਭਾ ਮੈਂ

ਹਰ ਕਿਸੇ ਵਰਗਾ ਥੋੜਾ ਤੂੰ


ਅਕਲਾਂ ਦੇ ਕੱਚੇ ਆ ਪਰ ਦਿਲ ਦੇ ਸੱਚੇ ਆ ਉਂਝ ਕਰੀਏ

ਲੱਖ ਮਖੋਲ ਭਾਵੇ ਪਰ ਯਾਰੀਆਂ ਦੇ ਪੱਕੇ ਆ


ਤੂੰ ਹੋ ਜਾਵੀਂ ਮੇਰਾ ਇਹੋ ਇਕੁ ਇਕ ਖਵਾਬ

ਇਹ ਮੇਰੇ ਵਲੋਂ ਤਾ ਹਣ ਹਾਂ ਪੂਰੀ

ਤੂੰ ਦੱਸ ਤੇਰਾ ਕਿ ਜਵਾਬ ਇਹ


ਮੇਰੀ ਬੇਚੈਨ ਭਰੀ ਜਿੰਦਗੀ ਚ, 

ਇਕ ਸਕੂਨ ਆ ਤੂੰ 

Punjabi Love Shayari 2 Lines 

punjabi quotes for love
 love quotes in punjabi for girlfriend

ਰੋਜ ਬੱਸ ਇਕ ਹੀ ਖਿਆਲ,

 ਕਾਸ਼ ਉਹ ਅੱਜ ਵੀ ਹੁੰਦੇ ਨਾਲ..


ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ 'ਚ ਰਹਿਣਾ, 

ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. 


ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ 

ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ |


ਖਾਮੋਸ਼ੀ ਨਾਲ ਮੈਂ ਉਸਨੂੰ ਦੇਖਦਾ ਹੀ ਰਿਹਾ ਸੁਣਿਆਂ ਹੈ 

ਇਬਾਦਤ ਵਿਚ ਬੋਲਿਆ ਨਹੀਂ ਕਰਦੇ |


ਲਫਜ ਤਾ ਲੋਕਾ ਲਈ ਲਿਖਦੇ ਆ..

 ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਆ..


ਨੀਲੇ ਨੈਣਾਂ ਦਾ ਰੰਗ ਸੀ ,

ਚੜਦੇ ਦੀ ਲਾਲੀ ਵਰਗਾ ਤੈਨੂੰ ਸੱਭ ਪਤਾ ਸੋਹਣਿਆ , 

ਤੈਥੋਂ ਦੱਸ ਕਾਹਦਾ ਪਰਦਾ 


ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ,

ਸਾਨੂੰ ਤੇ ਬਸ ਉਸਦਾ ਮੁਸਕਰਾਉਣਾ ਚੰਗਾ ਲੱਗਦਾ ਸੀ |


ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, 

ਨਾ ਤੂੰ ਐਨਾ ਆਮ ਏ, 

ਤੇ ਨਾ ਸਾਡੇ ਵੱਸ ਦੀ ਗੱਲ ਏ..


ਬਸ ਐਨਾ ਕੁ ਕਰੀਬ ਰਹੀ ਸੱਜਣਾ, 

ਜੇ ਗੱਲਾਂ ਨਾ ਵੀ ਹੋਣ, 

ਤਾਂ ਵੀ ਦੂਰੀ ਨਾ ਲੱਗੇ.


ਜਦੋਂ ਵੀ ਮਿਲਿਆ ਕਰ ਨਜ਼ਰ ਉਠਾ ਕੇ ਮਿਲਿਆ ਕਰ, 

ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ 'ਚ ਵੇਖਣਾ...


ਤੇਰੇ ਦਿੱਲ  ਨੂੰ ਜਾਂਦਾ ਜੋ ਰਾਹ ਸੱਜਣਾ 

ਅਸੀ ਰਾਹੀਂ ਓਹਨਾ ਰਾਹਾਂ  ਦੇ |


ਜਿਹਦੇ ਬਦਲੇ ਤੂੰ ਮਿਲ ਜਾਵੇਂ, 

ਖੁਦਾ ਕੋਈ ਐਸਾ ਗੁਨਾਹ ਕਰਾਵੇ ਮੇਰੇ 'ਤੋਂ.. 


ਝੜ ਗਏ ਪੱਤੇ  ਕਦੇ ਤਾਂ ਖਿਲਣਗੇ, 

ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ 

Best Love Shayari in Punjabi 

Love Quotes, Status, Lines In Punjabi For Girlfriend
 romantic love quotes in punjabi

ਧੜਕਣਾ  ਚ ਵਸਦੇ ਨੇ ਕੁਜ਼ ਲੋਕ, 

ਜੁਬਾਨ  ਤੇ ਨਾਮ ਲਿਓਣਾ ਜਰੂਰੀ ਨੀ ਹੁੰਦਾ |


ਗੱਲ ਤਾ ਸੱਜਣਾ ਦਿਲ  ਮਿਲੇ ਦੀ ਏ ..

ਨਜ਼ਰਾਂ  ਤਾ ਰੋਜ਼ ਹਜ਼ਾਰਾ ਨਾਲ ਮਿਲਦੀਆਂ ਨੇ |


ਖਿਆਲ ਰਖਿਆਂ ਕਰ ਆਪਣਾ ਸੱਜਣਾ, 

ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ 


ਜਦ ਮੇਲ ਰੂਹਾਂ ਦਾ ਹੁੰਦਾ ਏ ਰਿਸ਼ਤੇ ਪਾਕ ਪਵਿੱਤਰ ਜੁੜਦੇ ਨੇ, 

ਗੱਲ ਆਪ ਮੁਹਾਰੇ ਤੁਰ ਪੈਂਦੀ ਜਦ ਯਾਰ ਸੱਜਣ ਨੂੰ ਮਿਲਦੇ ਨੇ॥


ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ ਐਵੇਂ ਨੀ 

ਅਸੀਂ ਆਪਣੀ ਨੀਂਦ ਗਵਾਉਂਦੇ |


ਨਸੀਬ ਨਾਲ ਮਿਲਦੇ ਹਾਂ ਚਾਹੁੰਣ ਵਾਲੇ

ਅਤੇ ਉਹ ਨਸੀਬ ਮੈਨੂੰ ਮਿਲਿਆ ਏ


ਤੂੰ ਜਦ ਫਿਕਰ ਕਰਦੇ ਨਾ

ਮੈਂ ਬੇਫਿਕਰ ਰਹਿੰਦੀ ਆ

Punjabi Love Quotes Status in Two Lines

ਤੂੰ ਝੂਠ ਬੋਲਣਾ ਛੱਡ ਦਿਆ ਕਰ

ਜਦੋ ਮੈਂ ਪੁੱਛਾਂ ਕੀ ਕਰਦੀ ਆ

ਤੂੰ ਮੈਨੂੰ ਯਾਦ ਕਰਦੀ ਆ ਕਹਿ ਕੇ

ਮੇਰਾ ਸ਼ੱਕ ਜਿਹਾ ਕੱਢ ਦਿਆ ਕਰ


ਦਿਲ ਅੰਦਰ ਆ ਤੂੰ ਬੈਠ ਗਿਆ

ਕਿੰਝ ਸੱਜਦਾ ਕਰਾਂ ਮੈਂ ਮਸਜਿਦ ਮੰਦਰਾਂ ਨੂੰ


ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ

ਪਰ ਬਹੁਤ ਕੁਝ ਨਿਭ ਜਾਂਦੇ ਆ


ਤੈਨੂੰ ਗਹਿਣਿਆਂ ਦਾ ਭਾਵੇਂ ਘੱਟ ਹੀ ਚਾ ਹੋਵੇ

ਪਰ ਗਹਿਣਿਆਂ ਨੂੰ ਤੇਰਾ ਬਹੁਤ ਚਾ ਹੋਣੈ


ਪਹਿਲਾ ਪਿਆਰ ਬਚਪਨ ਕਿ ਚੌਂਤ ਜੈਸਾ ਹੋਤਾ ਹੈ ,

ਜਿਸਕਾ ਨਿਸ਼ਾਨ ਜ਼ਿੰਦਗੀ ਭਰ ਰਹਿਤ ਹੈ


ਤੂੰ ਹੋ ਜਾਵੀਂ ਮੇਰਾ ਇਹੋ ਇਕੁ ਇਕ ਖਵਾਬ

ਇਹ ਮੇਰੇ ਵਲੋਂ ਤਾ ਹਣ ਹਾਂ ਪੂਰੀ

ਤੂੰ ਦੱਸ ਤੇਰਾ ਕਿ ਜਵਾਬ ਇਹ


ਅਕਲਾਂ ਦੇ ਕੱਚੇ ਆ ਪਰ ਦਿਲ ਦੇ ਸੱਚੇ ਆ ਉਂਝ ਕਰੀਏ

ਲੱਖ ਮਖੋਲ ਭਾਵੇ ਪਰ ਯਾਰੀਆਂ ਦੇ ਪੱਕੇ ਆ


“ਸਾਨੂੰ ਆਦਤ ਨਹੀਂ ਹਰ ਇੱਕ ਤੇ ਮਰ ਮਿਟਣ, ਪਰ ਤੇਰੇ ਚ’ ਗੱਲ ਹੀ

ਕੁੱਝ ਅਜਿਹੀ ਸੀ ਕਿ ਦਿਲ ਨੂੰ ਸੋਚਣ ਦਾ TIME ਹੀ ਨੀ ਮਿਲਿਆ,


ਪਹਿਲਾ ਪਿਆਰ ਬਚਪਨ ਕਿ ਚੌਂਤ ਜੈਸਾ ਹੋਤਾ ਹੈ ,

ਜਿਸਕਾ ਨਿਸ਼ਾਨ ਜ਼ਿੰਦਗੀ ਭਰ ਰਹਿਤ ਹੈ


ਸੁਕੂਨ ਤੋਂ ਮਿਲੇਗਾ ਹੀ ਇਕ ਦਿਨ, 

ਫਿਲਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ !


ਜੇ ਹੋ ਗਈ ਏ ਦਿਲਾ ਹੁਣ ਤੂੰ ਮਾਫ ਕਰੀਂ, 

ਉਝ ਏ ਇਸ਼ਕ ਤੇ ਗਲਤੀ ਕੋਈ ਸੋਚ ਕੇ ਨੀ ਕਰਦਾ......


ਦਿਲ ਅੰਦਰ ਆ ਤੂੰ ਬੈਠ ਗਿਆ 

ਕਿੰਝ ਸੱਜਦਾ ਕਰਾਂ ਮੈਂ ਮਸਜਿਦ ਮੰਦਰਾਂ ਨੂੰ


ਖਾਮੋਸ਼ੀ ਨਾਲ ਮੈਂ ਉਸਨੂੰ ਦੇਖਦਾ ਹੀ ਰਿਹਾ, 

ਸੁਣਿਆਂ ਹੈ ਇਬਾਦਤ ਵਿਚ ਬੋਲਿਆ ਨਹੀਂ ਕਰਦੇ


ਜਿਸਦੇ ਲਫਜਾ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ... 

ਬਹੁਤ ਨਸੀਬ ਨਾਲ ਇੰਦਾ ਦਾ ਸਾਨੂੰ ਸ਼ਕਸ਼ ਮਿਲਦਾ ਹੈ...


ਅਗਲੇ ਜਨਮ ਤੈਨੂੰ ਲਿਖਵਾਕੇ ਆਵਾਂਗਾ ਰੱਬ ਕੋਲੋਂ, 

ਆਹ ਜਨਮ ਤਾਂ ਤੇਰੀ ਖੈਰ ਮੰਗਦਿਆਂ ਨੇ ਕੱਢ ਦੇਣਾ ।


ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ..... 

ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ |


ਤੂੰ ਹੋ ਜਾਵੀਂ ਮੇਰਾ ਇਹੋ ਇਕੁ ਇਕ ਖਵਾਬ

ਇਹ ਮੇਰੇ ਵਲੋਂ ਤਾ ਹਣ ਹਾਂ ਪੂਰੀ

ਤੂੰ ਦੱਸ ਤੇਰਾ ਕਿ ਜਵਾਬ ਇਹ

Love Quotes in Punjabi


ਲੋਕਾਂ ਦੀਆ ਪਿਆਰਿਆ ਗੱਲਾਂ ਮੈਨੂੰ ਜਹਿਰ ਇਗਦੀਆਂ

ਪਰ ਸੱਜਣਾ ਤੇਰੀਆਂ ਤਾਂ ਝਿੜਕਾਂ ਵੀ ਮੈਨੂੰ ਸ਼ਹਿਦ ਲਗਦੀਆ ਨੇ

Punjabi Love Quotes for Husband 

romantic love quotes in punjabi
Love Quotes, Status, Lines In Punjabi For Girlfriend 

ਅੱਖਾਂ ਪੜਿਆ ਕਰ ਸੱਜਣਾਂ

ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ


ਦੁਨੀਆਂ ਪਿਆਰੀ ਐ ਬੜੀ ,

ਤੇਰੇ ਤੋਂ ਪਿਆਰਾ ਕੋਈ ਹੋਰ ਨਾ …


ਇਕ ਵਾਰੀ ਮਿਲ ਜਾਵੇ ਤੂੰ ,

ਖੁਦਾ ਦਿਲ ਖੁਦਾਇ ਦੀ ਵੀ ਲੋੜ ਨਾ


ਤੇਰਾ ਨਾਲ ਹੋਣਾ ਹੀ ਮਾਨ ਵਾਲੀ ਗੱਲ ਹੈ

ਤੇ ਐਸੀ ਇਹ ਮਾਨ, ਮਾਣ ਨਾਲ ਕਰਦੇ ਹੈ


ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ”

ਲੱਗਦਾ ਫੇਰ ਪਿਆਰ ਹੋ ਰਿਹਾ ਐ


100 ਵਾਰ ਲੜ ਕੇ ਤੇਰੇ ਨਾਲ

200 ਵਾਰ ਤੇਰਾ ਫਿਕਰ ਕਰਦੇ ਆ


ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਿਹਨਾ ਚਾਹੁੰਦੀ ਹਾਂ

ਤੇਰੇ ਹੱਥਾਂ ਵਿਚ ਹੱਥ ਦੇਕੇ ਦੇ ‘ ਮਹਿਫੂਜ਼ ਰਹਿਨਾ ਚਾਹੁੰਦੀ ਹਾਂ


ਤੇਰੇ ਤੋਂ ਦੂਰ ਹੋਣਾ ਹੀ ਠੀਕ ਲੱਗਾ ,

ਕਿਓਂਕਿ ਤੇਰੇ ਨੇੜੇ ਹੋਰ ਬਹੁਤ ਸੀ


ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,

ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ !


ਜਿੰਦਗੀ ਵਿੱਚ ਲੋਕ ਤਾਂ ਬਹੁਤ ਮਿਲੇ।

ਪਰ ਅੱਜ ਤੱਕ ਕੋਈ ਤੇਰੇ ਜਿਹਾ ਨਹੀਂ ਮਿਲਿਆ


ਬਚਾ ਕੇ ਰੱਖਿਆ ਖੁਦ ਨੂੰ ਤੇਰੇ ਲਈ ਜੇ ਕੋਈ

ਹੋਰ ਪਿਆਰ ਨਾਲ ਦੇਖਦਾ ਤੇ ਬੁਰਾ ਲੱਗਦਾ


ਉਹ ਨੂੰ ਮੇਰੀ ਸਾਦਗੀ ਪਸੰਦ ਆ 

ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |


ਮੇਰੇ ਤੋਂ ਚੰਗੀਆਂ ਤੇਰੇ ਸ਼ਹਿਰ ਦੀਆਂ ਰਾਹਾਂ 

ਜੋ ਨਿੱਤ ਚੁੰਮਣ ਤੇਰੀਆਂ ਪੈੜਾਂ ਨੂੰ

Punjabi Status Love Quotes Lines

love quotes for Boyfriend
best love quotes in punjabi

ਅਗਲੇ ਜਨਮ ਤੈਨੂੰ ਲਿਖਵਾਕੇ ਆਵਾਂਗਾ ਰੱਬ ਕੋਲੋਂ, 

ਆਹ ਜਨਮ ਤਾਂ ਤੇਰੀ ਖੈਰ ਮੰਗਦਿਆਂ ਨੇ ਕੱਢ ਦੇਣਾ ।


ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ...

ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ |


ਤੇਰੇ ਤੋ ਬਗੈਰ ਕੋਈ ਸੁਪਣਾ ਸਜਾਇਆ ਨਾ, 

ਸੱਚ ਜਾਣੀ ਤੇਰੇ ਬਿਨਾ ਕਿਸੇ ਨੂੰ ਮੈ ਚਾਹਿਆ ਨਾ.


ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. 

ਇਹ ਸਬ ਕਰਮਾ ਦਾ ਹੇਰ ਫੇਰ ਹੈ


'ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ, 

ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਾਹੁੰਦੇ ਹਾਂ' |


ਕੀ ਹੋਇਆ ਜ਼ੇ ਤੇਰੇ ਨਾਲ ਲੜਦਾ ਹਾਂ, 

ਪਿਆਰ ਵੀ ਤਾਂ ਕਮਲੀਏ ਤੈਨੂੰ ਹੀ ਕਰਦਾ ਹਾਂ...


ਨੀ ਤੂੰ ਤਾਂ ਕਮਲੀਏ Hmm-Hmm ਕਰਦੀ ਰਹਿ ਗਈ, 

ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ..!


ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ

ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ


ਸੰਗਦਾ ਸੰਗਦਾ ਚੰਨ ਉਹੀ

ਬੱਦਲਾਂ ਓਹਲੇ ਲੁਕ ਜਾਵੇ

ਮੈਂ ਤੈਨੂੰ ਮੰਗਣਾ ਰੱਬ ਤੋਂ ਨੀ

ਕਿਤੇ ਕਾਸ਼ ਤੋਂ ਤਾਰਾ ਟੁੱਟ ਜਾਵੇ


ਪਿਆਰ ਤਾਂ ਦੂਰ ਦੀ

ਗੱਲ ਆਉਂਦੀ ਸੱਜਣਾ

ਜੇ ਸਾਡੇ ਜਿੰਨੀ ਤੇਰੀ ਕੋਈ

Wait ਵੀ ਕਰੇ ਨਾ !

ਤਾਂ ਦੱਸੀ ਜ਼ਰੂਰ ।


ਸਾਨੂੰ ਆਦਤ ਨਹੀਂ ਹਰ ਇੱਕ ਤੇ ਮਰ ਮਿਟਣ, ਪਰ ਤੇਰੇ ਚ ਗੱਲ ਹੀ

ਕੁੱਝ ਅਜਿਹੀ ਸੀ ਕਿ ਦਿਲ ਨੂੰ ਸੋਚਣ ਦਾ TIME ਹੀ ਨੀ ਮਿਲਿਆ,


ਨਫ਼ਰਤ ਵੀ ਕਰਕੇ ਦੇਖ ਲਵੋ

ਪਰ ਤੁਹਾਡਾ ਸਰਨਾ ਜਦੋਂ ਅਸੀ

ਨਿਭਾਇ ਦਿਲੋਂ ਤੁਸੀ ਜਰਨਾ ਨਈ

Sad Love Quotes in Punjabi 

Punjabi Love status for Boys and Girls
Love Status in Punjabi
 

ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ

ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ


ਜਿੱਤ ਦੇ ਹੋਏ ਵੀ ਹਾਰ ਦੀ ਆ ਤੇਰੇ ਤੋਂ

ਤੈਨੂੰ ਚਾਹੁਨੀ ਆ ਤਾਹੀ ਜਾਨ ਵਾਰ ਦੀ ਆ ਤੇਰੇ ਤੋਂ


ਜਾ ਤੇਰੇ ਹਵਾਲੇ ਕਿੱਤਾ ਸੱਜਣਾ ਸਾਹਾਂ ਵਾਲੀ ਡੋਰ ਨੂੰ,

ਸਾਂਭ ਕੇ ਰੱਖੀ ਸੱਜਣਾ ਅਸੀਂ ਚਾਹਿਆ ਨੀ ਕਿਸੇ ਹੋਰ ਨੂੰ।


ਕਹਾਣੀ ਚ ਨੀ ਤੂੰ ਹਕੀਕਤ ਚ ਚਾਹੀਦੀ ਹੈ

ਮੈਨੂੰ ਤੇਰੇ ਵਰਗੀ ਨੀ ਤੂੰ ਚਾਹੀਦੀ ਹੈ


ਫੇਰ ਕਿ ਹੋਇਆ ਜੇ ਤੂੰ ਸਾਡੀ ਕਿਸਮਤ ਵਿਚ ਹੈਨੀ ਸੱਜਣਾ ,

ਪਰ ਇਸ ਦਿਲ ਵਿਚ ਹਮੇਸ਼ਾ ਤੂੰ ਹੀ ਰਹੇਂਗਾ


ਹੋਰ ਤਾਂ ਤੰਮਨਾ ਮੇਰੀ ਕੋਈ ਵੀ ਨਹੀਂ

ਮੈਂ ਤਾ ਸਭ ਪਾ ਲਿਆ

ਤੇਰੇ ਨਾਲ ਮਿਲਿਆ ਤਾ ਇੰਜ ਲਗਾ

ਜਿਵੇ ਰੱਬ ਪਾਲਿਆ …..


ਕਿਉਂ ਰੁੱਸ ਕੇ ਬਹਿਣਾ ਸੱਜਣਾ ਵੇ

ਕੋਈ ਦਸ ਸਕੀਮ ਮਨਾਉਣੇ ਦੀ

ਮੈਂ ਸਾਹ ਤੱਕ ਗਿਰਵੀ ਰੱਖ ਦੀਵਾਂ

ਤੂੰ ਕੀਮਤ ਦਸ ਖੁਸ਼ ਹੋਣ ਦੀ

Love Quotes in Punjabi


ਹੁਣ ਜੇ ਕਦੇ ਮੇਰਾ ਖਿਆਲ ਆਵੇ, 

ਤਾਂ ਆਪਣਾ ਖਿਆਲ ਰੱਖੀ..


ਤੇਰੇ ਲਈ ਤੇਰੇ ਨਾਲ ਹੀ ਲੜ ਰਹੇ ਹਾਂ 

ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ |


ਗਲੀ ਤੇਰੀ ਦਾ ਸਫ਼ਰ ਅੱਜ ਵੀ ਯਾਦ ਏ 

ਮੈਨੂੰ ਕੋਈ ਵਿਗਿਆਨੀ ਤਾਂ ਨਹੀਂ ਸੀ ਮੈਂ 

ਪਰ ਖੋਜ ਲਾਜਵਾਬ ਸੀ ਮੇਰੀ


ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ, 

ਕਿਸੇ ਨੂੰ ਖੂਬਸੂਰਤ ਬਣਾ ਕੇ ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..


ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, 

ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ


ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, 

ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ


ਕਦੇ ਉਹਨਾਂ ਦੀ ਕਦਰ ਕਰਕੇ ਦੇਖੋ 

ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ


ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ 

ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ

 

ਪਿਆਰ ਤਾਂ ਦਿਲੋ ਹੁੰਦਾ, 

ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।


ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, 

ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ


ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , 

ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।


ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.

.ਬੱਸ ਇੱਕੋ ਜਾਨ ਮੇਰੀ ਆ..

 ਜੋ ਬਾਹਲੀ ਮਿਠੀ ਆ ..


ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,

ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ


ਤੇਰੇ ਬਿਨਾਂ ਕਾਹਦੀ ਜਿੰਦਗੀ ਏ

ਮੇਰੀ…!

ਆਦਤ ਪੈ ਗਈ ਏ ਯਾਰਾ ਮੈਨੂੰ

ਤੇਰੀ…!

ਦਿਲ ਨਹੀਂ ਲੱਗਦਾ ਮੇਰਾ ਜਦੋਂ ਤੱਕ

ਹੋਵੇ ਨਾ ਗੱਲ ਬਾਤ…!

ਦਿਨ ਚੜਦੇ ਦਾ ਪਤਾ ਨਾ ਲੱਗੇ ਨਾ

ਪਤਾ ਲੱਗੇ ਕਦੋਂ ਰਾਤ…!


ਤੂੰ ਉਹ ਆਖਰੀ ਮੁਹੱਬਤ ਆ ,

ਜੋ ਪਹਿਲੀ ਵਾਰ ਹੋਈ ਆ ਮੈਨੂੰ !


ਜਦ ਨਹੀਂ ਵੀ ਗੱਲ ਕਰਦਾ ਤੂੰ ਮੇਰੇ ਨਾਲ

ਉਦੋਂ ਵੀ ਤੇਰੇ ਬੋਲ ਗੂੰਜਦੇ ਨੇ ਮੇਰੇ ਕੰਨਾ ‘ਚ ।


ਰੁੱਸ ਜਾਣ ਤੋਂ ਬਾਦ ਗਲਤੀ ਜਿਸਦੀ ਵੀ ਹੋਵੇ,

ਗੱਲ ਓਹੀ ਸ਼ੁਰੂ ਕਰਦਾ ਜੋ ਪਿਆਰ ਵੱਧ ਕਰਦਾ ਹੋਵੇ।


ਸੁਪਨੇ ਬੁਣਦੇ ਬੁਣਦੇ ਇੱਕ ਖੁਆਬਮੈਂ ਬੁਣਿਆ ਤੇਰਾ ਸੀ,

ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਤੋਰਾ ਤੇ ਕੀ ਮੇਰਾ ਸੀ!


ਤੂੰ ਕਿ ਜਾਂਣੇ ਤੇਰੇ ਨਾਲ

ਕਿੰਨਾ ਪਿਆਰ

ਪਈ ਫਿਰਦੀ ਆ

ਇੱਕ ਤੂੰ ਹੀ ਭੁਲਦਾ

ਬਾਕੀ ਸਾਰੀ ਦੁਨੀਆਂ

ਭੁਲਾਏ ਫਿਰਦੇ ਆ

You May Also Like✨❤️👇

 Feeling Alone Shayari in Punjabi

ਇਕੱਲੇ ਅਕਾਲੀ ਦਲ ਦਾ ਪੰਜਾਬੀ ਰੁਤਬਾ 

Latest Romantic Love Quotes in Punjabi

Love Quotes Punjabi
 Punjabi Love status for Boys and Girls

ਜਿਹਨਾ ਨਾਲ ਦਿਲਾਂ ਦੀ ਸਾਂਝ ਹੁੰਦੀ ਆ ਨਾ

ਓਹ ਰੁਸਦੇ ਵੀ ਬਹੁਤ ਜਲਦੀ ਆ ਤੇ ਮਨਦੇ ਵੀ


ਮੇਰਾ ਪਿਆਰ ਤੇਰੇ ਲਈ ਸੱਚਾ ਹੈ

ਲੋੜ ਨਾ ਮੈਨੂੰ ਜੱਗ ਨੂੰ ਦਿਖਾਉਣ ਦੀ

ਸੱਚ ਦੱਸਾਂ ਸੱਜਣਾ ਇੱਕ ਰੀਜ ਹੈ

ਤੇਰੇ ਨਾਮ ਦਾ ਚੂੜਾ ਪਾਉਣ ਦੀ


ਬਹੁਤੇ ਲੋਕਾਂ ਦੀ ਭੀੜ ਨਹੀਂ ਆ ਮੇਰੇ ਆਲੇ ਦੁਆਲੇ

ਗਿਣੇ ਚੁਣਿਆ ਵਿੱਚੋਂ ਬੱਸ ਤੂੰ ਖਾਸ ਏ


ਬਹੁਤ ਇਕੱਲੇ ਹੁੰਦੇ ਨੇ ਉਹ ਲੋਕ,

ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ


ਹਰ ਕਿਸੇ ਵਿੱਚੋਂ ਤੈਨੂੰ ਕਿਉ ਲੱਭਾ

ਮੈਂ ਹਰ ਕਿਸੇ ਵਰਗਾ ਥੋੜਾ ਤੂੰ


ਬਹੁਤ ਬਰਕਤ ਆ ਤੇਰੇ ਇਸ਼ਕ ਚ

ਜਦੋਂ ਦਾ ਹੋਇਆ ਵੱਧਦਾ ਈ ਜਾ ਰਿਹਾ


ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..

ਇੱਕ ਤੂੰ ਤੇ ਇੱਕ ਤੇਰਾ ਸਾਥ


ਮੈਂ ਖਾਸ ਜਾਂ ਸਾਧਾਰਨ ਹੋਵਾਂ..

ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.


ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…

ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ


ਤੂੰ ਚਾਹਤ ਨਾ ਖ਼ਤਮ ਕਰੀ ਆਪਾਂ 

ਇੱਕ ਦਿਨ ਮਿਲਾਂਗੇ ਜਰੂਰ !!


ਜਿੱਥੇ ਦਿਲ ਸਾਫ਼ ਹੋਣ ਰਿਸ਼ਤੇ ਨਿਭਾਉਣ ਲਈ ਓਥੇ 

ਸੂਰਤਾਂ ਦਾ ਕੋਈ ਮਹੱਤਵ ਨਹੀਂ ਰਹਿੰਦਾ |


ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ 

ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ


ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ, 

ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ !


ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ? 

ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ ।।


ਕੁਝ ਅੱਖਾਂ.... 

ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ .


ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ !

 ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ 

ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ 

Love Quotes in Punjabi for Him 

Love Status in Punjabi
punjabi love Quotes status in two lines

ਪਿਆਰ ਤੇ ਸਿਆਸਤ ਓਹੀ ਜਿੱਤਦਾ , 

ਜਿਹੜਾ ਰੱਜ ਕੇ ਝੂਠ ਬੋਲਦਾ ...


ਤੈਨੂੰ ਪਾਉਣ ਦੀ ਉਮੀਦ ਤਾਂ 

ਮੁੱਕ ਸਕਦੀ ਆ ਸੱਜਣਾ ਪਰ ਚਾਹਤ ਨਹੀਂ


ਦਿਲ ਦਰਿਆ ਸੁਮਦਰੋ ਡੂਘੇ ਕੌਣ 

ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ 

ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ


ਮੇਰੀਆਂ ਗੱਲਾਂ ‘ਚ, ਮੇਰੀਆਂ ਯਾਦਾਂ ‘ਚ,

ਹਿਸਾਬ ਕਰਕੇ ਦੇਖੀਂ, ਬੇਹਿਸਾਬ ਹੈ ਤੂੰ


ਦਿਲ ਖੋਲ ਕੇ ਰੱਖ ਦੀਏ,

ਜਿੱਥੇ ਕੋਈ ਦਿਲ ਤੋਂ ਕਰੇ।


ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ

ਜੋ ਧੜਕਣਾ ਤਾਂ ਭੁੱਲ ਸਕਦਾ

ਪਰ ਤੇਰਾ ਨਾਮ ਨੀਂ ਭੁੱਲਦਾ


ਖੂਬਸੁਰਤ ਤਾ ਕੋਈ ਨੀ ਹੁੰਦਾ

ਖੂਬਸੁਰਤ ਸਿਰਫ ਖਿਆਲ ਹੁੰਦਾ ਏ

ਸ਼ਕਲ ਸੂਰਤ ਤਾ ਰੱਬ ਦੀਆ ਦਾਤਾ

ਦਿਲ ਮਿਲਿਆ ਦਾ ਸਵਾਲ ਹੁੰਦਾ


ਦੁਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ

ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;

ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,

ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ


ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ

ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ


ਜੰਨਤ ਏ ਤੇਰੇ ਦੀਦਾਰ ਦੇ ਨਜ਼ਾਰੇ

ਜੰਨਤ ਏ ਤੇਰੀਆਂ ਬਾਹਾਂ ਦੇ ਸਹਾਰੇ


ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ

ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ


ਪਤਾ ਨਹੀਂ ਤੇਰੇ ‘ਚ ਐਸਾ ਕੀ ਏ ਸੱਜਣਾ

ਜਦੋਂ ਵੀ ਦੇਖਦੇ ਹਾਂ, ਰੱਬ ਯਾਦ ਆ ਜਾਂਦਾ ਏ..!


ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ

ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ..


ਖਿਆਲ ਰੱਖਿਆ ਕਰ ਆਪਣਾ, 

ਮੇਰੇ ਕੋਲ ਤੇਰੇ ਜਿਹਾ ਕੋਈ ਹੋਰ ਨੀਂ ਆ


ਮਾਲੀ ਨੂ ਖੁਸ਼ੀ ਹੁੰਦੀ ਹੈਂ,

ਫੁੱਲਾਂ ਦੇ ਖਿਲਣ ਨਾਲ

ਪਰ ਸਾਨੂੰ ਖੁਸ਼ੀ ਹੁੰਦੀ ਹੈਂ

ਤੇਰੇ ਮਿਲਣ ਨਾਲ..


ਜਿਹੜੇ ਸੋਖੇ ਮਿਲ ਜਾਣ

ਉਹ ਖਜ਼ਾਨੇ ਨਹੀਂ ਹੁੰਦੇ

ਜਿਹੜੇ ਹਰੇਕ ਤੇ ਮਰ ਜਾਣ

ਉਹ ਦੀਵਾਨੇ ਨਹੀਂ ਹੁੰਦੇ.

Deep Love Quotes in Punjabi 

romantic love quotes in punjabi
love quotes in punjabi for husband

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ 

ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ


ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ 

ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ


ਤੇਰਾ ਨਾਮ  ਸੋਹਣਿਅਾ  ਵੇ ਮੈ ਚੂੜੇ ੳੁਤੇ ਲਿਖਣਾ.

ਸੋਹਰੇ ਘਰ ਜਾਣ ਤੋਂ ਪਹਿਲਾਂ  ਰੋਟੀ_ਟੁਕ  ਸਿਖਣਾ..


ਕਦੇ ਹਕੀਕਤ ਵਿੱਚ ਕਰਿਆ ਕਰੋ ਸਾਡੇ ਨਾਲ ਗੱਲਾਂ, 

ਹੁਣ ਸੁਪਨਿਆਂ ਵਿੱਚ ਮੁਲਾਕਾਤਾਂ ਨਾਲ ਤਸੱਲੀ ਨਹੀਂ ਹੁੰਦੀ..


ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ , 

ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ


ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke 

ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ....


ਇਹ ਜ਼ਿੰਦਗੀ ਏਨੀ ਛੌਟੀ ਏ, 

ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. 

ਅਸੀ ਸਿਰਫ ਤੇਰੇ ਹਾਂ, 

ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬

Love Quotes Punjabi


ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,

ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।


 ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ, 

ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ


ਸੋਹਣੀਏ ਨੀ ਦਿੱਲ ਵੱਟੇ ਲੈਣਾਂ ਤੇਰਾ ਦਿੱਲ ਦੱਸ ਦੲੈਂ ਗੀ ਕੇ ਨਈਂਂ..

ਅਸੀਂ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੈ ਗੀ ਕੇ ਨਈਂਂ !!

Love Quotes in Punjabi for Husband

ਭਾੰਵੇ ਗੱਡੀਆੰ ਤੇ ਲੋਗੋ ਲਾ ਮੰਡੀਰ ਰੱਖਦੀ,

ਮੁੱਛ ਕਾਰਾਂ ਨਾਲੋਂ #ਮਰਦਾਂ  ਦੇ ਮੂੰਹ ਤੇ ਜੱਚਦੀ !!


ਮੈਨੂੰ  ਕਹਿੰਦੀ ਜੇ  ਮੈ ਰੁੱਸ  ਗਈ ਤੇ

ਤੁਹਾਨੁੰ  ਮਨਾਣਾ ਨੀ ਆਣਾ,

ਮੈਂ ਕਿਹਾ ਕਮਲੀਏ  ਮਨਾਉਣ ਦੀ ਗੱਲ ਛੱਡ,

ਤੇਰੇ ਤੋਂ ਤਾਂ  ਰੁਸਿਆ ਹੀ ਨੀ # ਜਾਨਾ !!


 ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,

ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ 


 ਹਰ ਵੇਲੇ ਮੈਂ ਖਿਆਲ ੳੁਹਦੇ ਚੱਕੀ ਫਿਰਦੀ,

ਮੇਰੀ ਬੇਬੇ ਦਾ ਜਵਾੲੀ, ਬੜਾ ਅੱਤ ਲੱਗਦਾ


ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , 

ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ


ਸੋਹਣੇ ਹਾਂ ਜਾਂ ਨਹੀ.. 

ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ 

ਆ ਸਾਰਾ ਜਗ ਜਾਣਦਾ


ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ 

ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ


ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ, 

ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ..।


ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! 

ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !


ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … 

ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ


ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. 

ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ


ਤੂੰ ਮੇਰੇ ਵਿਸ਼ਵਾਸ ਦਾ ਨਾਂ ਹੈਂ ,

ਸਮਝੀਂ ਸੱਜਣਾ ਕਦਰ ਵੇ ਪਾਈਂ

ਤੂੰ ਹੀ ਮੇਰੀ ਸਾਰੀ ਦੁਨੀਆਂ ,

ਦੁਨੀਆਂ ਵਰਗਾ ਬਣ ਨਾ ਜਾਈਂ 

Love Quotes Punjabi

Tags

Post a Comment

0 Comments
* Please Don't Spam Here. All the Comments are Reviewed by Admin.