125+ Romantic Love Status in Punjabi for Whatsapp | ਪੰਜਾਬੀ ਲਵ ਸਟੇਟਸ

Hello friends, today we have brought Love Status in Punjabi for Whatsapp, ਪੰਜਾਬੀ ਲਵ ਸਟੇਟਸ, Punjabi romantic Love Status, Punjabi Love status 2 line which you will like 

Romantic Love Status in Punjabi for Whatsapp | ਪੰਜਾਬੀ ਲਵ ਸਟੇਟਸ

punjabi love status in two lines
ਪੰਜਾਬੀ ਲਵ ਸਟੇਟਸ

ਦਿਲ ਤੋਂ ਬਹੁਤ ਕਰੀਬ ਨੇ ਅੱਜ ਵੀ

ਬਸ ਖਫ਼ਾ ਜਿਹੇ ਨੇ ਇੱਕ ਦੂਜੇ ਤੋਂ.


ਮੈਂ ਕਿਤਾਬ ਬਣ ਜਾਵਾਂਗੀ

ਤੂੰ ਮੈਨੂੰ ਪੜਣ ਵਾਲਾਂ ਤਾਂ ਬਣ

ਮੈਂ ਤੇਰੇ ਲਈ ਸਭ ਕੁਝ ਕਰ ਜਾਵਾਂਗੀ

ਤੂੰ ਮੈਨੂੰ ਸਮਝਾਉਣ ਵਾਲਾਂ ਤਾਂ ਬਣ..


ਮੈਂ ਕਦੇ ਰਾਤੀ ਕੱਲੇ ਬਹਿ ਕੇ ਚੰਨ ਤਾਰਿਆਂ ਨੂੰ ਲੋਚਿਆ ਹੀ ਨੀ

ਤੂੰ ਬਸ ਮੇਰਾ ਹੋਜਾ

ਇਸ ਤੋਂ ਵੱਧ ਕੇ ਮੈ ਹੋਰ ਕੁਝ ਕਦੇ ਸੋਚਿਆ ਹੀ ਨੀ


ਲਾਲੀ ਵਾਲਾ ਚੜਦਾ ਢਲਦਾ ਸੂਰਜ,

ਤੇਰੇ ਵਰਗਾ ਲੱਗਦਾ ਆ।

ਪਾਇਆ ਇਕ ਸੂਟ ਗੁਲਾਬੀ,

ਤੈਨੂੰ ਬਾਹਲਾ ਫੱਬਦਾ ਆ


ਲਿਖ ਲਿਖ ਲਿਖਤਾਂ ਤੇਰੇ ਵੱਲ ਭੇਜਾਂ,

ਪਿਆਰ ਸਾਰਾ ਦਿਲ ਦਾ ਤੈਨੂੰ ਦੇਜਾਂ।


ਤੇਰੇ ਸ਼ਹਿਰ ਦੀਆਂ ਵਾਦੀਆਂ ਤੇ ਤੇਰੇ ਸ਼ਹਿਰ ਦੀਆਂ ਹਵਾਵਾਂ

ਤੇਰੇ ਪਿੰਡ ਦੀ ਨਹਿਰ ਤੇ ਤੇਰੇ ਪਿੰਡ ਦੀਆਂ ਰਾਹਵਾਂ


ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ

ਜੋ ਧੜਕਣਾ ਤਾਂ ਭੁੱਲ ਸਕਦਾ

ਪਰ ਤੇਰਾ ਨਾਮ ਨੀਂ ਭੁੱਲਦਾ


ਸੁਪਨੇ ਵਿਚ ਸੱਜਣ ਮਿਲਿਆ

ਪਾ ਕੇ ਗਲਵੱਕੜੀ ਬੈਠਾ


ਹਾਲ ਮੈਂ ਉਹਦਾ ਪੁੱਛਿਆ

ਠੀਕ ਕਹਿ ਕੇ ਚੱਲਿਆ


ਘਰੇ ਸਾਡੇ ਨਿੱਤ ਹੀ ਕਚਿਹਰੀ ਲਗਦੀ,

ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ

ਕਿਉਕਿ ਬਾਪੂ ਕਹਿਦਾ ਕੁੜੀ ਪੜੀ ਲਿਖੀ ਲਿਆਉਣੀ ਆ,

ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ

Love Quotes Punjabi


ਤੈਨੂੰ ਸਮਝਾਵਾਂ ਕਿੰਝ ਮੈਂ ਪਿਆਰ ਮੇਰਾ,

ਵੇ ਤੂੰ ਸਮਝੇਂ ਹੀ ਨਾਂ

ਕਰੇ ਗੱਲਾ ਹਰ ਵੇਲੇ ਮਰਨ ਦੀਆਂ,

ਵੇ ਜੀਣਾ ਤੇਰੇ ਨਾਲ ਸਮਝੇਂ ਹੀ ਨਾ


ਪਿਆਰ ਵੀ ਬਹੁਤ ਅਜੀਬ ਆ, 

ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, 

ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।


ਕਿਥੋ ਤਲਾਸ਼ kareGi " mere " ਜਿਹੇ ਸਖਸ਼ ਨੂੰ.....

ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..


ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,

ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, 

ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।


ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.

ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.


ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, 

ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ 

ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..

ਕਿ ਇਸਨੂੰ ਪਿਆਰ ਕਹਿੰਦੇ ਹਨ?

Love Status In Punjabi For Girlfriend 

romantic love quotes in punjabi
love quotes in punjabi for husband

ਜਿਥੇ ਪਿਆਰ ਹੋਵੇ ਇਤਬਾਰ ਹੋਵੇ | 

ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ


 ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ 

ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ


ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. 

ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬


ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,

ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

Love Status in Punjabi for Him

Punjabi Romantic love status
Love Status In Punjabi For Girlfriend

ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , 

ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |


ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , 

ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ


ਤੇਰੀ ਯਾਦ ਵੀ ਕਮਾਲ ਕਰਦੀ ਏ

ਮੇਰੇ ਕੋਲ ਨੀਂਦ ਆਉਦੀ ਹੈ , ਇਹ ਦੇਖ ਨਾ ਜਰਦੀ ਏ


ਕੋਸ਼ਿਸ਼ ਤਾਂ ਕੀਤੀ ਹੈ

ਲੱਭਣ ਲਈ ਲੱਖਾਂ ਨੇ

ਜਿਨ੍ਹਾਂ ਨੂੰ ਤੂੰ ਦਿਸਦਾ

ਉਹ ਹੋਰ AKHAAN ਨੇ


ਜੀਣਾ ਮਰਨਾ ਹੋਵੇ ਨਾਲ ਤੇਰੇ, ਕਦੇ ਸਾਹ ਨਾ ਤੇਰੇ ਤੋਂ ਵੱਖ ਹੋਵੇ, 

ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ ਬਸ ਇੰਨਾ ਕੁ ਮੇਰਾ ਹੱਕ ਹੋਵੇ..


ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ

ਸੱਜਣਾ,

ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ


ਮੈਂ ਪੁੱਛਿਆ ਜੱਟਾਂ ਤੇਰੀ ਮੰਜਿਲ ਕਿੱਥੇ ਆ ??

ਹੱਥ ਫੜ ਕੇ ਮੇਰਾ, ਓ ਕਹਿੰਦਾ ਜੱਟੀਏ ਜਿੱਥੇ ਨਾਲ ਤੂੰ ਮੇਰੇ ਖੜੀ ਏ


ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ

ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ

ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ

ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ

Love Quotes Punjabi


ਐਵੇ ਤਾਂ ਨਹੀ ਸੋਹਣਿਆ ਵੇ

ਫੱਬਦਾ ਤੂੰ

ਬੈਠਾ ਨਾਲ ਮੇਰੇ ਹੀ ਸੋਹਣਾ

ਲੱਗਦਾ ਤੂੰ


ਮੈਂ ਰੰਗ ਹੋਵਾਂ ਤੇਰੇ ਚਿਹਰੇ ਦਾ ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ, 

ਸਾਡਾ ਰੂਹਾਂ ਵਾਲਾ ਸੰਬੰਧ ਹੋਵੇ ਤੂੰ ਉਦਾਸ ਹੋਵੇ ਮੈਂ ਬਿਖਰ ਜਾਵਾਂ


ਜੋ ਕਿਤੇ ਸੀ ਵਾਅਦੇ ਉਮਰਾਂ ਦੇ

ਉਹ ਹੁਣ ਕਮਜ਼ੋਰ ਹੋ ਗਏ ਨੇ

ਨਜ਼ਰ ਤਾਂ ਉਹੀ ਏ ਤੇਰੀ

ਪਰ ਨਜ਼ਰੀਏ ਹੋਰ ਹੋ ਗਏ ਨੇ


ਤਮੰਨਾ ਤਾਂ ਉਹਨਾ ਦੀ ਵੀ ਸੀ

ਕਿ ਸਾਡਾ ਸਾਥ ਨਿਭ ਜਾਂਦਾ,…..

….ਪਰ….

ਪੰਛੀ ਸੀ ਉਹ ਵੀ.. ਕੀ ਕਰਦੇ…

ਉੱਡੇ ਬਿਨ੍ਹਾ ਰਹਿ ਨੀ ਸਕੇ….


ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ

ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ


ਕੁਝ ਤਾਂ ਸੋਚਿਆ ਹੋਣਾ ਰੱਬ ਨੇ ਸਾਡੇ ਦੋਵਾਂ ਬਾਰੇ, 

ਨਹੀਂ ਤਾਂ ਏਨੀ ਵੱਡੀ ਦੁਨੀਆਂ ਵਿੱਚ ਤੇਰੇ ਨਾਲ ਹੀ ਪਿਆਰ ਕਿਉਂ ਹੋਇਆ


ਦਿਲ ਚ ਪਿਆਰ ਰੱਖਿਆ ਕਰ ਮਿੱਠੀਏ..

ਯਾਦ ਤਾਂ ਦਸਮਣ ਵੀ ਕਰਦੇ ਆ


ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,

ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ


ਇਹ ਜ਼ਿੰਦਗੀ ਏਨੀ ਛੌਟੀ ਏ,

ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.

ਅਸੀ ‘ਸਿਰਫ ਤੇਰੇ’ ਹਾਂ,

ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ.


ਅਸੀਂ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਵਾਂਗੇ, 

ਕੁੱਝ ਦੂਰੀਆਂ ਤੂੰ ਵੀ ਤਾਂ ਤੈਅ ਕਰਿਆ ਕਰ..


ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , 

ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥


ਅਜੀਬ ਅਦਾ ਹੈ ਤੇਰੇ ਦਿਲ ਦੀ ਵੀ…

ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ , 

ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।

Love Quotes Punjabi


ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, 

ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ

Sad Love Status in Punjabi 

Punjabi Love status for Boys and Girls
Love Status in Punjabi

ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-

ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ


ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....

ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |


ਸਾਹਾਂ ਤੋਂ ਪਿਆਰਿਆਂ  ਤੂੰ ਮੇਰਾ ਦਿਲ ਜਾਨੀ ਵੇ, 

ਮੈਂ ਤਾਂ ਤੇਰੀ ਹੋ ਗਈ ਮੈਨੂੰ ਸਮਝੇ ਕਿਉਂ ਬੇਗਾਨੀ ਵੇ


ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , 

ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ


ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ..... 

ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ....!


ਇਸ਼ਕ ਕਦੇ ਝੂਠਾ ਨਹੀ ਹੁੰਦਾ...

ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!


ਮੈਂ ਮਾਂ ਵਾਸਤੇ ਕੀ ਲਿੱਖਾ ਜਦਕਿ ਮਾਂ ਨੇ 

ਖੁਦ ਹੀ ਮੈਨੂੰ ਲਿੱਖਿਆ ਹੈ 


ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ 

ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ


ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੇ 

ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ


ਇੱਕ ਸਾਂਝ ਪੁਰਾਣੀ,

ਰੀਜ ਨਿਮਾਣੀ,

ਦਿਲ ਚ ਵਸੋਣਾ ਤੈਨੂੰ,

ਅਸੀ ਸੁਰਮਾਂ ਬਣਾ,

ਡੱਬੀ ਵਿੱਚ ਪਾ,

ਅੱਖ ਚ ਪਰੋਣਾ ਤੈਨੂੰ


ਬੱਸ ਇਕ ਗਲਤਫਹਿਮੀ ਕਰਕੇ, ਆਪਣੇ ਰਿਸ਼ਤੇ ਨੂੰ ਖਤਮ ਨਾ ਕਰੋ

ਬਹੁਤ ਕਿਸਮਤ ਵਾਲਿਆਂ ਨੂੰ ਸੱਚਾ ਪਿਆਰ ਨਸੀਬ ਹੁੰਦਾ ਹੈ


ਕੋਈ ਲੱਭਿਆ ਨਾ ਤੇਰੇ ਜਿਹਾ ਤੱਕੇ ਮੈਂ ਹਜ਼ਾਰਾਂ

ਰੂਹ ਤੜਫ਼ ‘ਚ ਤੇਰੀ ਬੜਾ ਕੁਰਲਾਉਂਦੀ ਏ..

ਕਿਵੇਂ ਹੋਰ ਕਿਸੇ ਦੇ ਹੋਈਏ ਦੱਸ ਸੱਜਣਾ

ਜੱਦ ਸੂਰਤ ਤੇਰੀ ਹੀ ਇੱਕ ਦਿਲ ਨੂੰ ਭਾਉਂਦੀ ਏ..


ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,

ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ..


ਕੁਝ ਜ਼ਿਆਦਾ ਨਹੀਂ, ਮੈਂ ਜਾਣਦਾ ਹਾਂ, 

ਮੋਹਬੱਤ ਬਾਰੇ, ਬੱਸ ਤੁਸੀਂ ਸਾਹਮਣੇ ਆਉਂਦੇ ਹੋ 

ਤਾਂ ਤਲਾਸ਼ ਖ਼ਤਮ ਹੋ ਜਾਂਦੀ ਹੈ

Love Quotes Punjabi


ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,

ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ.

Love Status in Punjabi for Husband 

Punjabi romantic Love Status
punjabi Love status 2 line

ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ

ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ


ਚੰਗਾ  ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ, 

ਜਿਵੇਂ ਕੋਈ ਸਵੇਰ ਜੁੜੀ ਹੋਵੇ ਸ਼ਾਮ ਦੇ ਨਾਲ


ਤੇਰੀ ਖੈਰ ਮੰਗਦੇ ਰਹਾਂਗੇ !… 

ਤੂੰ ਮਿਲੇ ਚਹੇ ਨਾ ਮਿਲੇ …

ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.


ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ

ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ


ਆਪਾਂ ਕਿਉਂ ਸਬੂਤ ਦਈਏ ਸਹੀ ਹੋਣ ਦੇ

ਜਿਨਾਂ ਨਿਭਣਾਂ ਸਾਡੇ ਨਾਲ ਉਹ ਨਿਬੀ ਜਾਦੇ ਮਿੱਠਿਆ

Punjabi romantic Love Status

ਮੈਨੂੰ ਹਰ ਪਿਆਰ ਦੀ ਕਹਾਣੀ ਪਸੰਦ ਹੈ, 

ਪਰ ਸਾਡੀ ਕਹਾਣੀ ਮੇਰੀ ਮਨਪਸੰਦ ਹੈ..


ਕਿਵੇਂ ਨਾ ਮਰਾਂ ਉਸ ਕਮਲੇ ਤੇ

ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ

ਸੁਣੋ ਧਿਆਨ ਨਾਲ ਜਾਣਾ..


ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ

ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ..


ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ..

ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ.


ਮੇਨੂ ਪਤਾ ਸੀ ਕੇ ਉਹ ਰਸਤੇ ਕਦੇ ਮੇਰੀ ਮੰਜ਼ਿਲ ਤੱਕ ਨਹੀਂ ਪਹੁੰਚਦੇ, 

ਫਿਰ ਵੀ ਮੈਂ ਤੁਰਦਾ ਰਿਹਾ ਕਿਉਂਕਿ ਉਸ ਰਸਤੇ ਤੇ ਕੁਝ ਆਪਣਿਆ ਦੇ ਘਰ ਵੀ ਸੀ..


ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,

ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ

ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ

ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ….


ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,, 

ਜੋ ਸਾਨੂੰ ਆਪਣਾ ਸਮਝਦੇ ਨੇ..


ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ ਦੀ, 

ਪਹਿਲੀ ਵੀ ਤੁਸੀਂ ਅੋ ਤੇ ਆਖ਼ਰੀ ਵੀ ਤੁਸੀਂ


ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…

ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, 

ਕਿ ਤੇਰਾਂ ਯਾਰ Bewafa ਨਿਕਲੇ ਗਾ


ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ

 ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ


ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ 

ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ


ਪਿਆਰ ਵਿਚ ਰੋਜਾਨਾ ਗੱਲਬਾਤ ਕਰਨਾ ਜ਼ਰੂਰੀ ਨਹੀਂ, 

ਇਕ ਦੂਜੇ ਦੀ ਚੁੱਪ ਨੂੰ ਵੇਖਣਾ ਵੀ ਪਿਆਰ ਹੈ


ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ, 

ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ..।


ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! 

ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !


ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … 

ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ


ਸਾਡੇ ਕੋਲ ਕਿਸੇ ਨੂੰ ਵੇਖਣ ਦਾ ਸਮਾਂ ਨਹੀਂ ਸੀ, 

ਬਸ ਤੁਸੀਂ ਜ਼ਿੰਦਗੀ ਵਿਚ ਆਏ ਅਤੇ ਅਸੀਂ ਕਵੀ ਬਣ ਗਏ


ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. 

ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ


ਨੀ ਅਸੀਂ  ਸੱਚੇ ਪਿਅਾਰਾਂ  ਵਾਲੇ ਹਾਂ. , 

ਕਦੇ ਕਿਸੇ ਦਾ time ਨੀ ਚੱਕੀ ਦਾ . 

ਕੱਪੜੇ ਮੈਲੇ ਪਾ ਸਕਦੇ ਅਾ , 

ਪਰ dil ਨੂੰ ਸਾਫ ਰੱਖੀ ਦਾ

Love Quotes Punjabi


ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ


ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ 

ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ...


ਪਿਆਰ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਨੂੰ 

ਮਿਲਣ ਦੀ ਕੋਈ ਉਮੀਦ ਨਹੀਂ ਹੁੰਦੀ, 

ਫਿਰ ਵੀ ਇੰਤਜ਼ਾਰ ਉਸੇ ਦਾ ਹੁੰਦਾ ਹੈ


ਗੱਲ ਤਾਂ ਸਾਰੀ  ਜਜ਼ਬਾਤਾਂ ਦੀ ਅਾ, 

ਕੲੀ ਵਾਰੀ ਪਿਅਾਰ 

ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ


ਜੀਣਾ ਮਰਨਾ ਹੋਵੇ ਨਾਲ ਤੇਰੇ , 

ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , 

ਤੈਨੂੰ ਜਿੰਦਗੀ ਆਪਣੀ ਆਖ ਸਕਾਂ , 

ਬਸ ਏਨਾ ਕੁ ਤੇਰੇ ਤੇ ਹੱਕ ਹੋਵੇ

Best Love Status In Punjabi  

Love Status In Punjabi For Girlfriend
 Love Status In Punjabi For Girlfriend

ਤੁਹਾਨੂੰ ਸ਼ਾਇਦ ਸਾਰੇ ਸੰਸਾਰ ਨੂੰ ਪਿਆਰ ਕਰਨ ਦੀ ਜ਼ਰੂਰਤ ਨਹੀਂ ਹੈ.

ਤੁਹਾਨੂੰ ਸਿਰਫ ਇੱਕ ਵਿਅਕਤੀ ਦੀ ਜ਼ਰੂਰਤ ਹੈ 

ਜੋ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰੇ..


ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....

ਪਿਓ ਬਿਨਾਂ ਨਾ ਕੋਈ ਤਾਜ , 

ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ....

ਪਿਓ ਦੇ ਸਿਰ ਤੇ ਰਾਜ


ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..

ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..

ਦਿਲ ਦਾ ਦਰਦ ਸੁਣਾਈਏ ਕਿਸ ਨੂੰ ,

 ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!


ਇਹ ਨਹੀਂ ਸੀ ਕਿ ਇਸ ਦਿਲ ਵਿੱਚ ਤੁਹਾਡੀ ਕੋਈ ਤਸਵੀਰ ਨਹੀਂ ਸੀ, 

ਪਰ ਤੁਹਾਡੇ ਹੱਥਾਂ ਵਿੱਚ ਮੇਰੇ ਨਾਮ ਦੀ ਕੋਈ ਲਕੀਰ ਨਹੀਂ ਸੀ..


 ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ! 

ਪਹਿਲਾ ਪਿਆਰ, ਤੇ ਦੂਜਾ ScHooL ਵਾਲੇ ਯਾਰ


ਕੋਈ ਮੌੜ ਲਿਆਵੋ ਨੀਂ 

ਯਾਰ ਮੇਰਾ ਛੱਡ ਗਿਆ


ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, 

ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ


ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, 

ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ


ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ, 

ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ


ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ , 

ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ


ਹੁਣ ਸ਼ਾਇਦ ਹੀ ਕੋਈ ਮੈਨੂੰ ਪਿਆਰ ਕਰੇਗਾ, 

ਤੁਹਾਡੀ ਤਸਵੀਰ ਜੋ ਮੇਰੀਆਂ ਅੱਖਾਂ ਵਿੱਚ ਸਾਫ਼ ਨਜ਼ਰ ਆਉਂਦੀ ਹੈ


ਮੇਰੇ ਕਰਮਾ ਚ ਲਿੱਖਿਆ ਪਿਆਰ ਤੇਰਾਮੈ 

ਹੁਣ ਉਮਰਾ ਤੱਕ ਨਿਭਾਵਾਗੀ <3


ਸੱਚੇ ਦਿਲੋ ਪਿਆਰ ਜੇ 

ਕਰੀਏ ਤਾ ਇਕੋ ਯਾਰ ਬਥੇਰਾ

Love Status In Punjabi For Boyfriend 

Love Status In Punjabi
Love Status in Punjabi for Whatsapp

ਤੁਹਾਡੇ ਤੋਂ ਬਾਅਦ ਅਸੀਂ ਇਸ ਦਿਲ ਦਾ ਦਰਵਾਜ਼ਾ ਨਹੀਂ ਖੋਲ੍ਹਿਆ, 

ਨਹੀਂ ਤਾਂ ਬਹੁਤ ਸਾਰੇ ਚੰਨ ਇਸ ਘਰ ਨੂੰ ਸਜਾਉਣ ਲਈ ਆਏ ਸੀ..


ਮਾੜੇ ਭਾਵੇ ਲੱਖ ਮਿੱਠੀਏ , 

ਪਰ ਮਾੜੀ ਨਹੀਓ ਅੱਖ ਮਿੱਠੀਏ


ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ , 

ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.


ਨਾ ਚੰਨ ਦੀ ਚਾਹਤ ਹੈ ਨਾ ਤਾਰਿਆਂ ਦੀ ਫਰਮਾਇਸ਼ ਹੈ,

 ਬੱਸ ਹਰ ਜਨਮ ਵਿੱਚ ਮਿਲੇ ਤੂੰ ਮੈਨੂੰ ਬੱਸ ਇਹੀ  ਖਵਾਹਿਸ਼ ਹੈ..


ਇਸ਼ਕ ਨਿਮਾਣਾ ਰਾਹ ਤੱਕਦਾ, 

ਹੁਸਨ ਹਮੇਸ਼ਾ ਆਕੜ ਰੱਖਦਾ .


ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , 

ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ |


ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ ,

 ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |


ਜਿੰਦਗੀ ਬਹੁਤ ਖੂਬਸੂਰਤ ਹੈ, 

ਇਹ ਹਰ ਕੋਈ ਕਹਿੰਦਾ ਸੀ ਪਰ ਜਿਸ ਦਿਨ ਮੈਂ ਤੁਹਾਨੂੰ ਦੇਖਿਆ, 

ਮੈਨੂੰ ਵੀ ਯਕੀਨ ਹੋ ਗਿਆ

Love Quotes Punjabi


ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ , 

ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ |


ਮੇਰੇ ਹੱਥਾਂ 'ਚ ਜਦੋਂ ਤੇਰਾ ਹੱਥ ਆ ਜਾਵੇਗਾ , 

ਉਮਰ ਭਰ ਦਾ ਸਫ਼ਰ ਦੋ ਪਲ ' ਚ ਕਟ ਜਾਵੇਗਾ |


ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ, 

ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ.


ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , 

ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ |


ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ, 

ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ|


ਸਿਰਫ ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ, 

ਪਿਆਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਉਣ ਨੂੰ ਕਿਹਾ ਜਾਂਦਾ ਹੈ..


ਖ਼ੁਦਾ ਉਸਦੀ ਜਿੰਦਗੀ ਆਬਾਦ ਰੱਖੋ, 

ਸਾਨੂੰ ਪਿਆਰ ਤੋਂ ਆਜ਼ਾਦ ਰੱਖੋ |


ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ, 

ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ


ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , 

ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ |


ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , 

ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |


ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ, 

ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, 

ਪਰ ਪਿਆਰ ਕਦੇ ਨਹੀਂ ਬਦਲਦਾ


ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ , 

ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ


ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ,

 ਉਹ ਕਹਿੰਦਾ ਹੈ, ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ


ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ ,

 ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ


ਕਿਸੇ ਨੂੰ ਚਾਹਣ ਤੋਂ ਬਾਅਦ ਛੱਡਣਾ ਆਸਾਨ ਹੈ, 

ਪਰ ਜੇ ਤੁਸੀਂ ਕਿਸੇ ਨੂੰ ਛੱਡਣਾ ਚਾਹੁੰਦੇ ਹੋ, 

ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਿਆਰ ਕਿਸਨੂੰ ਕਿਹਾ ਜਾਂਦਾ ਹੈ.

Love Quotes Punjabi


ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , 

ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ


ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ,

 ਕਮਲੀਏ!


ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ, 

ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ


ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,

ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 


 ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ,

ਸਭ ਤੋਂ ਪਿਆਰੀ ਚੀਜ਼ ਤੋ..

ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ


ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ, 

ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ

You May Also Like✨❤️👇

Alone Status in Punjabi 

Love Quotes In Punjabi  

Alone Shayari in Punjabi  

Love status in punjabi for Wife

 ਮੇਰੀ ਨੀਵੀਂ ਪਾਈ ਅੱਖ ਵੀ ਕੁਝ ਕਹਿੰਦੀ ਆ,

ਕਿਸਮਤ ਵਾਲੇ ਨੇ ਉਹ, ਜਿੰਨਾ ਦੀ ਅੱਖ ਵਿੱਚ ਸਾਡੀ ਅੱਖ ਪੈਂਦੀ ਆ !!


 ਤੇਰੇ Bina ਜੀਨ ਦੀ ਗੱਲ..

ਬੜੀ ਅੋਖੀ Lgdi


 #ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,

ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ #ਸੀਰਤ ਨੂੰ ਨਾਪਦੀ ਹੈ


ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ, 

ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ..


ਸੋਹਣੇਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ,

ਤਾ ਸੋਂਹ ਤੇਰੀ ਸਾਨੂੰ ਜਿੰਦਗੀ ਐਣੀ ਪਿਆਰੀ ਨਾ ਹੁੰਦੀ !!


 ਜਦੋ ਤੇਰੇ ਹੱਥ ਵਿੱਚ ਮੇਰਾ ਹੱਥ ਹੁੰਦਾ,

ਸੋਂਹ ਰੱਬ ਦੀ ਉਹ Time ਬੜਾ ਅੱਤ ਹੁੰਦਾ


ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ, 

ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ


 ਹੁਣ ਤਾਂ  ਦਿਲ ਵੀ ਧਮਕੀ ਦਿੰਦਾ ਹੈ ਮੈਨੂੰ,

ਕਹਿੰਦਾ ਉਸਨੂੰ ਯਾਦ ਕਰ ਨਹੀ ਤਾਂ ਮੈ

ਧੜਕਣਾ ਬੰਦ ਕਰ ਦੂੰ !!


 ਰਿਸ਼ਤਾ ਤੇਰਾ ਜਾਨ ਮੇਰੀ  , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ, 

ਤੇਰੇ ਹੱਥਾ ਵਿੱਚ ਹੱਥ ਮੇਰਾ , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ !!


ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, 

ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..


ਜੀਣਾ ਮਰਨਾ ਹੋਵੇ ਨਾਲ ਤੇਰੇ , ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , 

ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ ਕੁ ਤੇਰੇ ਤੇ ਹੱਕ ਹੋਵੇ


ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ 

ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ


ਮਾਂ ਬਿਨਾਂ ਨਾ ਕੋਈ ਘਰ ਬਣਦਾ ਏ....

ਪਿਓ ਬਿਨਾਂ ਨਾ ਕੋਈ ਤਾਜ , 

ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....

ਪਿਓ ਦੇ ਸਿਰ ਤੇ ਰਾਜ


ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ, 

ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ


ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..

ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..

ਦਿਲ ਦਾ ਦਰਦ ਸੁਣਾਈਏ ਕਿਸ ਨੂੰ , 

ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!


ਰੱਬ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ, 

ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ,

 ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, 

ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ

Tags

Post a Comment

0 Comments
* Please Don't Spam Here. All the Comments are Reviewed by Admin.