400+ Feeling Alone Shayari in Punjabi | Alone Punjabi Status

Feeling Alone Shayari in Punjabi: Hello friends, living alone is not less than a punishment for any man, but it can sometimes become not even a weakness of people but their strength. Not everyone has the strength to be alone, they always like to be with people. People who do not have the habit of walking outside since childhood, they often prefer to be alone. 

People who have lost their heart or have lost faith in the world, such people also consider it better for them to be alone. Many people think that people living alone, keeping quiet are very arrogant, but there is nothing like that. They are happy in their own world and don't like to get along with most people. In today's post, we have given Feeling Alone Sad Shayari, Quotes, in Punjabi 

There are two types of people in this world who want to be alone. Someone who has been cheated by someone else. Or the other is the one who has no hope from this world. Let's start the post and read alone shayari in punjabi for girl, Alone shayari in punjabi text, alone shayari in punjabi two lines

Alone Cry Sad Quotes, Status in Hindi, lonely quotes in hindi, lonely status in punjabi, Latest feeling alone Sad shayari Quotes, Status in punjabi, alone shayari in punjabi, Alone Punjabi WhatsApp Status, feeling alone punjabi status

Alone Punjabi Sad Quotes
Alone Punjabi Status

Feeling Alone Sad Shayari, Quotes, in Punjabi

ਕੌਣ ਪੁੱਛਦਾ ਪਿੰਜਰੇ ਵਿੱਚ

 ਬੰਦ ਪੰਛੀਆਂ ਨੂੰ ,

 ਯਾਦ ਤਾਂ ਉਹੀ ਅਾਉਦੇ

 ਨੇ ਜੋ ਉੱਡ ਜਾਂਦੇ ਨੇ


ਬਦਲ ਗਏ ਨੇ ਉਹ ਲੋਕ ਜਿੰਨਾ 

ਕਰਕੇ ਕਦੀ ਅਸੀਂ ਖੁਦ ਨੂੰ

 ਬਦਲਿਆ ਸੀ 


ਯਾਦ ਉਹਨਾਂ ਦੀ ਅਾ

ਉਂਦੀ ਹੈ ਜਿਹੜੇ ਆਪ ਨਹੀਂ ਅਾ

ਉਂਦੇ ਜਾਂ ਜਿਹਨਾਂ ਕੋਲ ਅਸੀਂ

 ਨਹੀਂ ਪਹੁੰਚ ਸਕਦੇ


ਉਹ ਲੋਕ ਕਦੇ ਨੀ ਰੁਸਦੇ ਜਿੰਨਾ 

ਨੂੰ ਮਨਾਉਣ ਵਾਲਾ ਵਾਲਾ 

ਕੋਈ ਨ ਹੋਵੇ 


ਰੱਬ ਜਾਨੇ ਮੈਨੂੰ ਕਿਹੜੀ

ਉਹ ਸਜਾ ਦੇ ਗਈ ,

 ਪਿਆਰ ਵਿਚ ਮੈਨੂੰ ਉਹ

 ਦਗਾ ਦੇ ਗਈ


ਤੂੰ ਕੀ ਜਾਣੇ

ਤੇਰੇ ਲਈ ਕੀ ਕੀ ਸਿਹਾ,

ਤੈਨੂੰ ਖੇਡਣੇ ਦਾ ਚਾਅ ਸੀ,

 ਮੇਰਾ ਦਿਲ ਤੇਰੇ ਲਈ

ਖਿਡੌਣਾ ਬਣਿਆ ਰਿਹਾ


ਬਸ ਇੰਤਜ਼ਾਰ ਰਹਿੰਦਾ ਏ ਤੇਰਾ,

 ਕਦੇ ਸਬਰ ਨਾਲ,

ਕਦੇ ਬੇਸਬਰੀ ਨਾਲ..


ਸਾਲ ਨਵਾਂ ਆਉਣ ਨਾਲ 

ਕੋਈ ਫਰਕ ਨੀ ਪੈਂਦਾ ਕੁਝ

 ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ 


ਮੈਨੂੰ ਮਾਰ ਦੇ ਤੂ ਰੱਬਾ ,

ਮੈਂ ਜੀਣਾ ਨਹੀ ਚਾਹੁੰਦਾ ,

ਬੜੇ ਹੰਝੂ ਪੀਤੇ ਮੈਂ,

ਹੋਰ ਪੀਣਾ ਨਹੀ ਚਾਹੁੰਦਾ


ਦਿਲਾ ਗਮ ਹੀ ਹਿਸੇ

 ਆਉਣੇ ਨੇ,

 ਕੁਝ ਅੱਜ ਆਉਣੇ ਤੇ

ਕੁਝ ਕੱਲ੍ਹ ..


ਤੂੰ ਮੇਰੀ ਖਾਮੋਸ਼ੀ ਪੜਿਆ ਕਰ,

 ਮੈਨੂੰ ਰੌਲੇ ਪਾਉਣੇ ਨੀ ਆਉਂਦੇ 


ਕਹਿੰਦੇ ਕਿਨਾ ਚਿਰ ਹੋ ਗਿਆ ਉਹਨੇ ਸਾਨੂੰ ਬੁਲਾਇਆ ਹੀ ਨੀ

ਸਿਵਿਆ ਤੱਕ ਨਾਲ ਜਾਣਾ ਸੀ ਪਰ ਉਹ ਅੱਜ ਆਇਆਂ ਹੀ ਨੀ

ਮੈਨੂੰ ਪਤਾ ਸੀ ਉਹਦਾ ਵੀ ਉਹ ਬਦਲ ਜਾਊਗਾ

ਤਾਹੀ ਤਾਂ ਮੈ ਉਹਨੂੰ ਕੋਈ ਲਾਰਾ ਲਾਇਆ ਹੀ ਨੀ

ਕਿਨਾ ਟਾਇਮ ਹੋ ਚਲਿਆ ਮੈਨੂੰ ਰੁੱਸੀ ਨੂੰ

ਪਰ ਉਹਨੇ ਮੈਨੂੰ ਮਨਾਇਆ ਹੀ ਨੀ

….. gumnaam 


ਤੇਰੇ ਰਾਹਾਂ ਵਿਚ ਅਖੀਆਂ

ਵਿਛਾ ਕੇ ਬੇਠੇ ਹਾ,

ਸੋਹ ਰਬ ਦੀ ਦੁਨੀਆਂ

ਭੁਲਾ ਕ ਬੇਠੇ ਹਾ


ਜਿਹਨੇ ਬਦਲਣਾ ਹੁੰਦਾ ਉਹ ਟਾਇਮ ਨਹੀਂ ਲਾਉਂਦੇ ਹੁੰਦੇ

ਜਿਹਨੇ ਦਿਲੋਂ ਨਾ ਕੱਢਣਾ ਹੋਵੇ ਉਹ ਗੈਰਾਂ ਨੂੰ ਨਹੀਂ ਅਪਣਾਉਂਦੇ ਹੁੰਦੇ


ਅੱਜ-ਕੱਲ੍ਹ ਦੂਰੀਆਂ ਕਿ

ਵੱਧ ਗਈਆਂ ਸਾਡੇ ਵਿੱਚ,

ਸਾਡੇ ਹਾਸੇ ਵੀ ਖਾਮੋਸ਼

 ਹੁੰਦੇ ਜਾ ਰਹੇ ਹਨ।


ਅਸੀਂ ਉਸ ਨੂੰ ਪਿਆਰ ਕਰਦੇ ਸੀ,           

ਓਹੋ ਕਿਸੇ ਹੋਰ ਨੂੰ ਪਿਆਰ ਕਰਦੀ ਰਹੀ। 

ਅਸੀਂ ਉਸ ਤੇ ਮਰਦੇ ਰਹੇ,                   

ਓਹੋ ਕਿਸੇ ਹੋਰ ਤੇ ਮਰਦੀ ਰਹੀ।


ਉਡੀਕ ਸੀ, ਮੁੱਕ ਗਈ, 

ਉਮੀਦ ਸੀ, ਟੁੱਟ ਗਈ..


ਨਾ ਉਸ ਨੇ ਚਾਹਿਆ ਮੈਨੂੰ..

ਨਾ ਉਸ ਨੇ ਅਪਣਾਇਆ ਮੈਨੂੰ… 

ਰਵਾਇਆ ਬਹੁਤ ਪਰ ਗਲ ਨਾ ਲਾਇਆ ਮੈਨੂੰ…

ਜਦੋਂ ਉਹਦੇ ਲਈ ਖੁਦ ਨੂੰ ਗਵਾ ਬੈਠਾ… 

ਕਿਸੇ ਹੋਰ ਕਰਕੇ ਉਸਨੇ ਗਵਾਇਆ ਮੈਨੂੰ

 Alone Punjabi Sad Quotes & Shayari

Alone Punjabi Status
Alone Punjabi Sad Quotes 

ਰੱਬਾ ਮੈਂਨੂੰ ਆਪਣੇ ਕੋਲ\

 ਜਲਦੀ ਬੁਲਾ ਲੈ ਇਹ 

ਜ਼ਿੰਦਗੀ ਤੋਂ ਬੜੀ ਨਫ਼ਰਤ ਹੋ ਗਈ ਏ


ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀ ਹੋਇਆ .

ਓਹਨੂ ਰੱਬ ਕੋਲੋ ਦੂਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਇਦਾ ਨਹੀ


ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-

ਵਫ਼ਾ ਨਿਕਲਿਆ,

ਜਿਹੜਾ ਸਾਹਮਣੇ ਆਇਆ

 ਉਸਦਾ ਹੀ ਹੋ ਗਿਆ 


ਕਿ ਬਲੌਕ ਕਰਕੇ ਬੈਠੀ ਐ,

ਯਾਦ ਤਾਂ ਮੇਰੀ ਵੀ ਆਉਂਦੀ ਹੋਣੀ,

ਖੁਸ਼ ਰਹਿੰਦੀ ਹੋਵੇਗੀ,

ਤੈਨੂੰ ਕੋਈ ਗੱਲ ਤਾਂ ਰਵਾਉਂਦੀ ਹੋਣੀ,

ਕਿ ਰੱਜ ਕੇ ਬਹਿੰਦਾ ਤੇਰੇ ਘਰ ਮੂਹਰੇ ਨੀ,

ਕੱਢੀ ਘਰ ਦੀ ਜੇ ਹੋਈ ਕਿਤੇ ਬੰਦ ਨਾ ਹੁੰਦੀ,

ਢਾਹ ਦੇਂਦਾ ਥੋਡੇ ਆਲੀ ਕੰਦ ਵੈਰਨੇ,

ਜੇ ਲੱਗੀ ਥਾਣੇ ਆਲੀ ਥੋਡੇ ਨਲ ਕੰਦ ਨਾ ਹੁੰਦੀ


ਮੈਨੂੰ ਮਾਰ ਦੇ ਤੂ ਰੱਬਾ ,

ਮੈਂ ਜੀਣਾ ਨਹੀ ਚਾਹੁੰਦਾ ,

ਬੜੇ ਹੰਝੂ ਪੀਤੇ ਮੈਂ,ਹੋਰ

ਪੀਣਾ ਨਹੀ ਚਾਹੁੰਦਾ


ਅੱਜ ਵੀ Kardi ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,

 ਖੇਡ ਕੇ ਦਿਲ ਨਾਲ ਤੁਰ Gaye Tusi ਨਾ ਸਮਝ Sake ਜ਼ਜਬਾਤਾਂ ਨੂੰ

Alone Punjabi Status

Alone Punjabi Status
Feeling Alone Shayari in punjabi

ਦਰਦਾ ਦੇ ਪਿਆਲੇ ਨੂ ਪੀ ਲਵਾਂਗਾ ਮੈਂ , 

ਤੇਰੇ ਬੇਗੇਰ ਜਿੰਦਗੀ ਜੀਅ ਲਵਾਂਗਾ ਮੈਂ


ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , 

ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ


ਸਾਡਾ ziGra ਪਹਾੜ , aK 47 ਜਿਹੇ yAar

ਤੇਰੀ sOch ਸਰਕਾਰੀ , ਸਾਡੇ kHarkU ਵਿਚਾਰ……


ਅਸੀ ਹੀ ਸਿਖਾਿੲਆ ਤੈਨੂੰ ਤੀਰਫੜਣਾ

ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ ..


ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_

ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ_


ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, 

ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ


ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ,

 ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ


ਦਿਨ – ਰਾਤ ਅਸੀਂ ਫ਼ਰਿਆਦ ਕਰਦੇ ਹਾਂ, 

ਉਹ ਮਿਲਦੇ ਨਹੀ ,ਜਿਸਨੂੰ ਅਸੀਂ ਪਿਆਰ ਕਰਦੇ ਹਾ


ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ

ਹੈ ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ


ਵਕਤ ਗੂਗਾਂ ਨਹੀਂ ਬਸ ਮੌਨ ਆ…

Time ਆਉਣ ਤੇ ਦਸਾਗੇ ਅਸੀਂ ਕੋਣ ਅਾ!


ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ,

 ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ

Latest Feeling Alone Shayari

Feeling Alone Shayari in punjabi
 Alone Status in Punjabi for Whatsapp , facebook

ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ, 

ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ


ਰੱਬ ਜਾਨੇ ਮੈਨੂੰ ਕਿਹੜੀ ਉਹ ਸਜਾ ਦੇ ਗਈ , 

ਪਿਆਰ ਵਿਚ ਮੈਨੂੰ ਉਹ ਦਗਾ ਦੇ ਗਈ


ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..

ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.


ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ

ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ


ਅਸੂਲ :- ਪੱਕੇ

ਸੁਭਾਅ :- ਨਿਮਰਤਾ

ਨਸ਼ਾ :- ਯਾਰੀ ਦਾ

ਪਿਆਰ:- ਮਾਂ ਦਾ

ਡਰ :- ਬਾਪੂ ਦਾ

ਪਸੰਦ :- ਵਾਹਿਗੁਰੂ


ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ,

ਨਾਲੇ ਕਰਦੇ ਆ ਕਾਪੀ ਜੱਟ ਦੀ


ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ , 

ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ


ਉਹ ਨਹੀ ਆਵੇਗੀ ,ਦਿਲ ਨੂ ਸਮਝਾਂਦੇ ਰਹੇ , 

ਰਾਤ ਭਰ ਅਸੀਂ ਹੰਝੂ ਬਹਾਂਦੇ ਰਹੇ


ਮੈਨੂੰ ਮਾਰ ਦੇ ਤੂ ਰੱਬਾ ,ਮੈਂ ਜੀਣਾ ਨਹੀ ਚਾਹੁੰਦਾ , 

ਬੜੇ ਹੰਝੂ ਪੀਤੇ ਮੈਂ,ਹੋਰ ਪੀਣਾ ਨਹੀ ਚਾਹੁੰਦਾ

Alone Status in Punjabi for Whatsapp, facebook

ਇੱਕ ਪੱਤਾ ਟੁੱਟਾ ਟਾਹਣੀ ਤੋ, 

ਜਿਵੇ ਮੈਂ ਵੱਖ ਹੋਈ ਹਾਣੀ ਤੋਂ,

ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ… 

ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 


ਫ਼ਿਕਰਾ ਦਾ ਰੱਸਾ ਉਹਨੇ ਆਪਣੇ ਗਲੋਂ ਲਾ ਲਿਆ

ਜਾਣ ਲੱਗੇ ਉਹਨੇ ਆਪਣਾ ਮਤਲਬ ਕਢਵਾ ਲਿਆ

ਜੋ ਹੁਣ ਵਾਪਿਸ ਆਇਆ ਨਹੀਂ

ਲੱਗਦਾ ਉਹਨੇ ਕੋਈ ਹੋਰ ਹੀ ਰੁੱਸਾ ਯਾਰ ਮਨਾ ਲਿਆ

ਮੈਂ ਰੋਂਦੀ ਕੁਰਲਾਉਂਦੀ ਰਹੀ

ਆਖਿਰ ਮੈਨੂੰ ਯਾਰ ਨੂੰ ਛੱਡਣਾ ਹੀ ਪੈ ਗਿਆ

ਮੈ ਕਰ ਵੀ ਕੀ ਸਕਦੀ ਸੀ

ਉਹਨੇ ਆਪਣੇ ਹੱਥਾਂ ਵਿੱਚੋਂ ਮੇਰਾ ਹੱਥ ਹੀ ਛੁੱਡਾ ਲਿਆ


ਜਿਨਾ ਚਿਰ ਨਬਜ ਚੱਲੂਗੀ ਨੀ

ਦਿਲ ਚੋ ਕੱਡਦਾ ਨੀ ਤੈਨੂੰ..


ਜੇ ਬੂਟੇ ਔਰ ਬੋਹੜ ਚ’ ਫਰਕ਼ ਜਾਣਦਾ ਏਂ

ਤਾਂ SaaDeYa ਜੜਾਂ ਨਾਲ ਪੰਗੇ ਲੈਣੇ ਬੰਦ ਕਰਦੇ


ਕੱਲੇ ਰਹਿਣ ਦੇ ਆਦਤ

ਪਾ ਰਿਹਾ ਹਾ ਖ਼ੁਦ ਨੂੰ ,

ਜਦੋ ਪੈ ਗਈ ਫਿਰ ਤੈਨੂੰ

 ਤੰਗ ਨਹੀਂ ਕਰਾਗਾਂ


ਵਕਤ ਬੜਾ ਬੇਈਮਾਨ ਹੈ,

ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ

ਵੇਲੇ ਮੁੱਕਦਾ ਹੀ ਨਹੀ..!!


ਮੈ ਪੁੱਛਿਆ ਕ੍ਰਿਸ਼ਨ ਭਗਵਾਨ ਨੂੰ,ਮੇਰੀ ਮੁਹੱਬਤ ਅਧੂਰੀ ਕਿਉ ਲਿਖੀ ?

ਉਹ ਵੀ ਹੱਸ ਕੇ ਰੋ ਪਏ,ਕਹਿੰਦੇ ਮੈਨੂੰ ਵੀ ਰਾਧਾ ਕਦੋ ਮਿਲੀ !


ਤੇਰੇ ਬਾਰੇ ਜੇ ਪਤਾ ਹੁੰਦਾ ਤਾਂ ਤੈਨੂੰ

 ਕਦੇ ਪਿਆਰ ਨਾ ਕਰਦੇ ਜੇ 

ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ 

ਤੇਰੀ ਜ਼ਿੰਦਗੀ ‘ਚ ਤਾਂ ਸੱਚ ਕਹਿਨੇ ਆਂ

 ਸੱਜਣਾ ਕਦੇ ਇਜ਼ਹਾਰ ਨਾ ਕਰਦੇ..


ਹਰ ਇੱਕ ਤੇ ਭਰੋਸਾ ਨਾ ਕਰੋ।

ਕਿਉਂਕਿ

ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।


ਅਜੀਬ ਅਦਾ ਹੈ 

ਤੇਰੇ ਦਿਲ  ਦੀ ਵੀ

ਨਜਰਾਂ ਵੀ ਸਾਡੇ ਤੇ ਹੀ ਨੇ 

ਤੇ ਨਰਾਜਗੀ ਵੀ ਸਾਡੇ ਨਾਲ ਹੈ

ਸ਼ਿਕਾਇਤ ਵੀ ਸਾਡੇ ਨਾਲ ਤੇ

ਪਿਆਰ ਵੀ ਸਾਡੇ ਹੀ ਨਾਲ ਹੈ।


ਸੋਚਿਆ ਕੁਝ ਹੋਰ,

ਹੋਇਆ ਕੁਝ ਹੋਰ,

ਚਾਹਿਆ ਕੁਝ ਹੋਰ,

ਪਾਇਆ ਕੁਝ ਹੋਰ !!


ਲੋਕੀ ਦਰਦਾਂ ਤੋਂ ਦੂਰ ਭੱਜਦੇ ਨੇ

ਨੀ ਮੈਂ ਦਰਦਾਂ ਦੀ ਫਰਿਆਦ ਕਰਾਂ

ਜਿਹਨੇ ਦੁੱਖ ਝੱਲਣ ਦੀ ਜਾਚ ਦਿੱਤੀ

ਉਹਨੂੰ ਹਰ ਪਲ ਦਿਲ ਵਿੱਚ ਯਾਦ ਕਰਾਂ

ਜਦ ਪਿਆ ਸੀ ਵਾਹ ਇਹਨਾਂ ਨਾਲ

ਤਾਂ ਸਾਡਾ ਚੱਲਿਆ ਕੋਈ ਜ਼ੋਰ ਨਹੀਂ

ਫਿਰ ਖੁਦ ਨੂੰ ਸੀ ਸਮਝਾਇਆ ਮੈਂ

ਸੰਘੂ ਤੂੰ ਇੰਨਾ ਵੀ ਕਮਜ਼ੋਰ ਨਹੀਂ


ਦਿਲ ਤੋੜਨ ਵਾਲੀ ਚੰਦਰੀ

 ਬੜਾ ਚੇਤੇ ਆਉਦੀ ਏ,

ਹੱਸ ਕੇ ਬੋਲਣ ਵਾਲੀ ਅੱਜ

ਮੈਨੂੰ ਬਹੁਤ ਰਵਾਉਂਦੀ ਏ..!!


ਮੇਰੇ ਇਕੱਲੇਪਨ ਦਾ ਮਜਾਕ ਉਡਾਉਣ

 ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ

 ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ

 ਵਿੱਚ ਤੁਹਾਡਾ ਕੌਣ ਆ


ਕੁਝ ਰਿਸ਼ਤੇ ਟੁੱਟ ਜਾਦੇ ਆ

ਪਰ ਕਦੀ ਖਤਮ ਨਹੀਂ ਹੁੰਦੇ 


ਸਾਡੀ ਕਦਰ ਉਨ੍ਹਾ ਤੋ

 ਪੁਛ ਕੇ ਵੇਖ ਜਿਨ੍ਹਾ

ਨੂੰ ਮੁੜ ਕੇ ਨਹੀਂ ਵੇਖਿਆ

 ਅਸੀਂ ਤੇਰੇ ਲਈ


ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ

ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !…


ਲਿਖਦੇ ਰਹੇ ਤੈਨੂੰ ਰੋਜ ਹੀ

ਮਗਰ ਖੁਆਹਿਸ਼ਾਂ ਦੇ ਖਤ

ਕਦੇ ਅਸੀ ਭੇਜੇ ਹੀ ਨਹੀ।

ਡਰਦੇ ਸੀ ਤੇਰੇ ਇਨਕਾਰ

ਤੋਂ ਕਿਉਕਿ ਸਾਡੀ ਖੁਆਹਿਸ਼

ਤਾਂ ਤੈਨੂੰ ਅਪਣਾਉਣਾ ਸੀ।


ਅਸੀਂ ਤਾਂ ਸੱਜਣਾ ਤੈਨੂੰ

ਗੁਲਾਬ ਦਾ ਫੁੱਲ ਸਮਝਦੇ ਸੀ,

 ਤੂੰ ਤੇ ਸੱਜਣਾ

ਕੰਡਿਆ ਦਾ ਦਰਜਾ ਦੇਣ

 ਲਈ ਮਜ਼ਬੂਰ ਕਰਤਾ..!!


ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ

ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ

ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ

ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ


ਵਕਤ ਆ ਲੈਣ ਦੇ ਮਿੱਠੀੲੇ

ਦੁਨੀਆਨੂੰ ਵਕਤ ਪਾ ਦਵਾਗੇ

Latest feeling alone Sad shayari, Quotes, Status in punjabi

Punjabi Alone Status For WhatsApp/Facebook 2023
Alone Status in Punjabi for Whatsapp , facebook 

ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ 

ਜਣੀ-ਖਣੀ ਉਤੇ ਨਹੀਓ ਡੋਲਦਾ 

ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ 

ਐਵੇਂ ਹਰੇਕ ਅੱਗੇ ਨਹੀਓ ਖੋਲਦਾ…

ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ 

ਜਣੀ-ਖਣੀ ਉਤੇ ਨਹੀਓ ਡੋਲਦਾ 

ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ 

ਐਵੇਂ ਹਰੇਕ ਅੱਗੇ ਨਹੀਓ ਖੋਲਦਾ


ਟੁੱਟ ਗਿਆ ਦਿਲ ,

ਬਿਖਰ ਗਏ ਅਰਮਾਨ,

ਮਰਨ ਤੋਂ ਪਹਿਲਾਂ ਤੈਨੂੰ

 ਆਖਰੀ ਸਲਾਮ..


ਗੱਲ ਕਰਨੀ ਵੀ ਏ ਨਾਲੇ ਬੋਲਦਾ 

ਵੀ ਨਹੀਂ ਕਿਉਂ ਜ਼ਿੰਦ ਮੇਰੀ ਨੂੰ 

ਤੜਫਾਉਂਦਾ ਏਂ

ਤੂੰ ਛੱਡਣਾ ਵੀ ਨਹੀਂ ਮੈਨੂੰ 

ਰੱਖਣਾ ਵੀ ਨਹੀਂ ਫਿਰ

 ਦੱਸ ਸੱਜਣਾ ਕੀ ਚਾਹੁੰਦਾ ਏਂ


ਤੇਰੇ ਸ਼ਹਿਰ ਤੋਂ ਗੁਜ਼ਰ ਰਹੇ ਹਾਂ,

ਕੀ ਦੱਸੀਏ ਕੀ ਗੁਜ਼ਰ ਰਹੀ ਏ 


ਬੈਠ ਕੇ ਤਨਹਾ ਮੈਂ ਤੈਨੂੰ ਯਾਦ ਕਰਦਾ ਹਾਂ, 

ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ |


ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, 

ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |


ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , 

ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ


ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ

ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,


ਤੋਹਫੇ ਚ ਨਾ ਗੁਲਾਬ ਲੈ ਕੇ ਆਈਂ.

ਕਬਰ ਤੇ ਨਾ ਚਿਰੇਗ ਲੈ ਕੇ ਆਈਂ ,

ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ

ਜੇ ਆਈ ਤਾਂROYALSTAG ਦੀ ਬੋਤਲ 

ਤੇ Dispogal ਗਲਾਸ ਲੈ ਕੇ ਆਈ..


ਅਸੀ ਕੰਜਰ ਚੰਗੇ ਆ ਸਰੀਫਾ ਵਾਲੇ ਡਰਾਮੇ

ਨੀ ਹੁੰਦੇ.. ਸੌਕ ਨਾਲ ਗੇੜੀ

ਮਾਰਨ ਵਾਲੇ ਸਾਰੇ ਰਾਂਝੇ ਨੀ ਹੁੰਦੇ


ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ ,

 ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ


ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , 

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.


ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , 

ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ…..


ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, 

ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..


ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ

ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ


ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ

ਅਸੀਂ ਵਾਂਗ ਮਿਸ਼ਾਲਾ ਮੱਚਾਂਗੇ

ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ

ਜਦੋ ਟੱਕਰਾਂਗੇ ਤਾਂ ਦੱਸਾਂਗੇ

Alone Punjabi Shayari | lonely Punjabi status 

Alone Punjabi Shayari | lonely Punjabi status
Alone Punjabi Shayari | lonely Punjabi status

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ

ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ !


ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,

ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ


ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,

ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ


ਬਨਾਵਟੀ ਰਿਸ਼ਤਿਆਂ ਤੋਂ ਜ਼ਿਆਦਾ ਸਕੂਨ

 ਦਿੰਦਾ ਏ ਇਕਲਾਪਨ


ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ 

ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ


ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ… 

ਕੀ ਹਾਲ ਏ ਤੇਰਾ ?


ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ 

ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ 


ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ 

ਅਸੀ ਤੈਨੂੰ ਬੋਲਣਾ ਸਿਖਾਇਆ ਸੀ।


ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ

ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ


ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,

ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..


ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ

ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ


ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,

ਪਰ ਫੜ ਜਰੂਰ ਲਈ ਦੀਆਂ


ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,

ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..


ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,

ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..


ਨਫ਼ਰਤ ਨਹੀ ਆ ਕਿਸੇ ਨਾਲ ਬੱਸ 

ਹੁਣ ਕੋਈ ਵਧੀਆ ਨਹੀ ਲੱਗਦਾ 

Alone Punjabi Sad Quotes

Alone Punjabi Shayari | lonely Punjabi status Latest
feeling alone Sad shayari Quotes, Status in punjabi

ਤੂੰ ਮੇਰੀ ਖਾਮੋਸ਼ੀ ਪੜਿਆ ਕਰ, 

ਮੈਨੂੰ ਰੌਲੇ ਪਾਉਣੇ ਨੀ ਆਉਂਦੇ 


ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ 

ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |


ਮੈਸੇਜ ਤਾਂ ਬਹੁਤ ਆਉਂਦੇ

ਪਰ ਜਿਸ ਮੈਸੇਜ ਮੈਨੂੰ

ਇੰਤਜ਼ਾਰ ਆ,

 ੳਹ ਨਹੀਂ ਆਉਂਦਾ..!!


ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ

ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ


ਉਹਨੇ ਮੈਨੂੰ ਇਹੋ ਜਿਆ

 ਤੋੜਿਆ ਅੰਦਰੋਂ ਕਿ,

ਹੁਣ ਕਿਸੇ ਨਾਲ ਜੁੜਨ

ਨੂੰ ਜੀ ਨੀ ਕਰਦਾ..!!


ਕਦ ਆਵੇਗੀ ਖ਼ਾਬਾਂ ਵਿੱਚ

ਅੱਖਾਂ ਬੰਦ ਕਰ ਸੋਚਣ ਲੱਗਦਾ

ਤੇਰੇ ਤੋ ਕੀਮਤੀ ਯਾਦ ਤੇਰੀ

ਜਿਹਨੂੰ ਪਰਛਾਵੇਂ ਵਾਂਗ ਨਾਲ ਰੱਖਦਾ

ਕਿੰਨੀ ਵਾਰੀ ਚਾਹਿਆ ਲਿਖਣਾ ਨਾਮ ਤੇਰਾ

ਪਰ ਹਰ ਵਾਰੀ ਜਜ਼ਬਾਤਾਂ ਨੂੰ ਕੈਦ ਰੱਖਦਾ


ਕੁਝ ਰਿਸ਼ਤੇ ਟੁੱਟ ਜਾਦੇ ਆ ਪਰ

 ਕਦੀ ਖਤਮ ਨਹੀਂ ਹੁੰਦੇ 


ਤੇਰੇ ਬਾਰੇ ਜੇ ਪਤਾ ਹੁੰਦਾ ਤਾਂ

ਤੈਨੂੰ ਕਦੇ ਪਿਆਰ ਨਾ ਕਰਦੇ

ਜੇ ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ ਤੇਰੀ ਜ਼ਿੰਦਗੀ ‘ਚ

ਤਾਂ ਸੱਚ ਕਹਿਨੇ ਆਂ ਸੱਜਣਾ ਕਦੇ ਇਜ਼ਹਾਰ ਨਾ ਕਰਦੇ.


ਕੌਣ ਭੁਲਾ ਸਕਦਾ ਹੈ ਕਿਸੇ ਨੂੰ,

ਬੱਸ ਆਕੜਾ ਹੀ ਰਿਸ਼ਤੇ ਖਤਮ

ਕਰ ਦਿੰਦਿਆਂ ਨੇ..!!


ਇੱਕ ਪੱਤਾ ਟੁੱਟਾ ਟਾਹਣੀ ਤੋ,

ਜਿਵੇ ਮੈਂ ਵੱਖ ਹੋਈ ਹਾਣੀ ਤੋਂ,

ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…

ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ

Feeling Alone Punjabi Status 

Latest feeling alone Sad shayari Quotes, Status in punjabi
alone shayari in punjabi

ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ , 

ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ।


ਹੁਣ ਤੇ ਜ਼ਿੰਦਗੀ ਵੀ ਪਰਾਈ ਏ ,

 ਮੈਂ ਤੇ ਮੇਰੀ ਤਨਹਾਈ ਏ |


ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , 

ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |


ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ 

ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ


ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , 

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.


ਤੂੰ ਪਹਿਲਾਂ ਆਪਣਾ Attitude ਸੇਟ ਕਰ..

ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ


ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,

ਬੱਸ ਜਜਬਾਤਾਂ ਦਾ ਧੋਖਾ ਸੀ …


ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ

ਸ਼ਿਕਾਇਤ ਓਹਦੀ ਦੂਰੀ ਦੀ ਕਰਾਂ

ਜਾਂ ਮੇਰੀ ਚਾਹਤ ਦੀ

Tags

Post a Comment

0 Comments
* Please Don't Spam Here. All the Comments are Reviewed by Admin.