551+ Best Motivational Quotes in Punjabi | ਪੰਜਾਬੀ ਵਿੱਚ ਪ੍ਰੇਰਣਾਦਾਇਕ ਹਵਾਲੇ

Best Motivational Quotes in Punjabi: Hello friends, only that person conquers his goal, who is ahead of time in the race of life and time and moves towards the set goal every day. In today's time, being happy in life is also a big thing in itself, but constantly moving forward in life and keeping ourselves motivated also makes us feel happy. 

In today's post, we have brought Punjabi Motivational Quotes in Hindi, Short Motivational Quotes Punjabi, Motivational Quotes in Punjabi for Students, Motivational Quotes in Punjabi Copy Paste, in this we hope that Punjabi powerful motivational thinkers will prove to be very helpful. Let's get started

Best Motivational Quotes in Punjabi 

motivational punjabi status
motivational quotes in punjabi

ਇਹ ਜ਼ਰੂਰੀ ਨਹੀਂ ਕਿ ਤੁਹਾਡੀ ਹਾਰ ਹੋਈ ਹੈ, ਸਗੋਂ

ਇਹ ਜ਼ਰੂਰੀ ਹੈ ਕਿ ਤੁਸੀਂ ਉਸ ਤੋਂ ਵੀ ਬਾਅਦ ਫਿਰ ਉੱਠੇ ਹੋ

ਵਿਨਸ ਲੋਮਬਾਰਡੀ


ਅਸੀਂ ਸਬਰ ਸਿਦਕ ਦੇ ਪੱਕੇ ਹਾਂ

ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।


ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ

ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ


ਸਵਾਲ ਇਹ ਨਹੀਂ ਕਿ ਮੈਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਹੈ

ਬਲਕਿ ਇਹ ਹੈ ਕਿ ਮੈਨੂੰ ਰੋਕ ਕੌਣ ਰਿਹਾ ਹੈ

ਐਨ ਰੈਂਡ


ਤੁਸੀਂ ਦ੍ਰਿੜਤਾ ਨਾਲ ਤੁਰਦੇ ਜਾਓ ਛੱਡਣ ਵਾਲੇ ਵੀ

ਤੁਹਾਨੂੰ ਰਾਹਾਂ ਵਿੱਚ ਭਟਕਦੇ ਮਿਲਣਗੇ।


ਸਵੇਰ ਵੇਲੇ ਜੇ ਤੁਸੀਂ ਸਿਰਫ ਇੰਨਾਂ ਸੋਚ ਲਵੋ

ਕਿ ਕੱਲ੍ਹ ਦੀਆਂ ਅਸਫਲਤਾਵਾਂ ਤੋਂ ਸਿੱਖਣਾ ਹੈ

ਤੇ ਗਲਤੀਆਂ ਦੁਹਰਾਉਣੀਆਂ ਨਹੀਂ, ਤਾਂ ਤੁਹਾਡੇ ਆਉਣ ਵਾਲੇ

ਸਾਰੇ ਦਿਨ ਹੌਲੀ-ਹੌਲੀ ਖੂਬਸੂਰਤ ਹੁੰਦੇ ਜਾਣਗੇ।


ਜਦੋ ਟੁੱਟਣ ਲੱਗੇ ਹੌਸਲਾ ਤਾ ਇਨ੍ਹਾਂ ਯਾਦ ਰੱਖਣਾ ਕਿ 

ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ.


ਜਿੱਤ ਅਤੇ ਹਾਰ ਦੋਨੋ ਵਧੀਆ "ਦੋਨੋ" ਦਿੰਦੀਆਂ ਨੇ 

ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ..


ਤੁਹਾਡੇ ਕੰਮ ਹੋਰ ਵੀ ਜਿਆਦਾ ਸੋਖੇ ਹੋ ਜਾਂਦੇ ਨੇ 

ਜੇ ਤੁਸੀਂ ਆਪਣਾ ਦਿਨ ਜਲਦੀ ਸੁਰੂ ਕਰੋ..


ਕਾਮਯਾਬੀ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦਾ ਜੋੜ ਹੈ ।

ਜੋ ਦਿਨ-ਰਾਤ ਕੀਤੀਆਂ ਜਾਂਦੀਆਂ ਹਨ

ਰੌਬਰਟ ਕੋਲੀਅਰ


ਆਉਣ ਵਾਲਾ ਸਮਾਂ ਅਜਿਹਾ ਹੋਣਾ ਏ ,

ਜਿਸ ਵਿੱਚ ਦੁਨੀਆਂ ਦੌਲਤ ਨੂੰ ਨਹੀਂ

ਸਰੀਰ ਦੀ ਤੂੰਦਰੁਸਤੀ ਨੂੰ ਤਰਸੇਗੀ


ਇੱਕ ਕਾਮਯਾਬ ਵਿਅਕਤੀ ਤੇ ਦੂਜਿਆਂ ਵਿੱਚ

ਫ਼ਰਕ ਤਾਕਤ ਜਾਂ ਗਿਆਨ ਦੀ ਘਾਟ ਨਹੀਂ

ਸਗੋਂ ਇੱਛਾ ਸ਼ਕਤੀ ਦੀ ਘਾਟ ਹੁੰਦੀ ਹੈ

ਵਿੰਸ ਲੋਮਬਾਰਦੀ


ਇੱਕ ਸਫ਼ਲ ਇਨਸਾਨ ਉਹੀ ਹੈ ਜੋ ਆਪਣੇ ‘ਤੇ ਸੁੱਟੀਆਂ

ਇੱਟਾਂ ਦੀ ਹੀ ਇੱਕ ਮਜ਼ਬੂਤ ਨੀਂਹ ਉਸਾਰ ਲਵੇ


ਆਪਣੇ ਮਨ ਦੀ ਕਿਤਾਬ ਕਿਸੇ ਅਜਿਹੇ ਵਿਅਕਤੀ ਕੋਲ ਹੀ 

ਖੋਲ੍ਹਣਾ ਜਿਹੜਾ ਪੜ੍ਹਨ ਦੇ ਬਾਅਦ ਤੁਹਾਨੂੰ ਸਮਝ ਸਕੇ


ਜੇਕਰ ਤੁਹਾਡਾ ਅੱਜ ਮੁਸ਼ਕਲਾਂ ਭਰਿਆ ਹੈ

ਤਾਂ ਸਮਝ ਲਵੋ ਕਿ ਪਰਮਾਤਮਾ ਤੁਹਾਡੇ ਕੱਲ

ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ |


ਤੂੰ ਚੁੱਪ ਵੀ ਰਹਿਣਾ ਸਿੱਖ ਮਨਾ, ਕੋਈ ਲਾਭ ਨੀ ਬਹੁਤਾ ਬੋਲਣ ਨਾਲ,

ਮੈਂ ਸੁਣਿਆ ਬੰਦਾ ਰੁਲ ਜਾਂਦਾ, ਬਹੁਤੇ ਭੇਤ ਦਿਲ ਦੇ ਖੋਲਣ ਨਾਲ


ਸਾਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਲਈ 

ਜਿੰਨਾ ਹੋ ਸਕੇ ਲੜਨਾ ਚਾਹੀਦਾ ਹੈ ।


ਸ਼ਰਤਾਂ ਰੱਖ ਕੇ ਪਿਆਰ ਨੀ ਨਿੱਭਦੇ

ਤੇ ਨਾ ਹੀ ਖੁੰਧਕ ਰੱਖਕੇ ਰਿਸਤੇਦਾਰੀਆਂ ਵੋਹਰਾ ਸਾਬ 

Motivational Punjabi Quotes 

punjabi motivation status
motivational punjabi status

ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ..!! 

ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..!!


ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ....

ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....


ਪਹਿਲੀ ਮੁਲਾਕਤ ਵਿੱਚ ਕਿਸੇ ਦਾ ਹੋੲੀ ਦਾ ਨਹੀ..

ਬੜੇ ਬੇਦਰਦ ਨੇ ਲੋਕ ਕਿਸੇ ਲੲੀ ਬਹੁਤਾਂ  ਰੋੲੀ ਦਾ ਨਹੀ..!!


ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ.. 

ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ..


ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ !!!


ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ 

ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !!


ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ 

ਮਨ ਸਾਰਾ ਕੁੱਝ ਹੈ ਜਿਵੇ ਦਾ ਤੁਸੀਂ ਸੋਚਦੇ ਹੋ ਉਹਦਾ ਦੇ ਹੀ ਬਣਦੇ ਹੋ.. 


ਜਦੋ ਤੱਕ ਸਿੱਕਾ ਹਵਾ ਵਿੱਚ ਹੈ,

ਤਾ ਉਦੋਂ ਤੱਕ ਫੈਸਲਾ ਕਰ ਲਵੋ,

ਜਦੋ ਉਹ ਥੱਲੇ ਆ ਗਿਆ ਤਾ ਫੈਸਲਾ ਖੁਦ ਸੁਣਾਓ !


ਪਹਿਲਾ ਆਪਣੇ ਆਪ ਨੂੰ ਕਹੋ ਕਿ ਤੂੰ ਕਿ ਬਣੇ ਗਿਆ 

ਫਿਰ ਉਹ ਕਰੋ ਜੋ ਤੁਸੀਂ ਆਪ ਕਰਨਾ ਹੈ..


ਗਰ੍ਜਨ ਵਾਲੇ ਬੱਦਲ ਕਦੇ ਬਰਸਦੇ ਨਹੀਂ ਹੁੰਦੇ 

ਇਸ ਲਈ ਕਹੋ ਨਾ ਕਰ ਕਿ ਦਿਖਾਓ.


ਦੁਸਮਣ ਬਣਾਉਣ ਲਈ ਜ਼ਰੂਰੀ ਨਹੀਂ ਕੇ ਲੜਇਆ 

ਜਾਵੇ ਤੁਸੀਂ ਥੋੜੇ ਜਿਹੇ ਕਾਮਜ਼ਾਬ ਹੋਵੋ ਉਹ 

ਤੁਹਾਡੇ ਆਪਣੇ ਆਪ ਬਣਨ ਗਏ..


ਕੋਸ਼ਿਸ਼ ਕਰਨ ਨਾਲ ਤੁਜਰਬਾ ਮਿਲਦਾ ਹੈ..


ਜਿੱਤਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ 

ਜਦੋ ਸਾਰੇ ਤੁਹਾਡੀ ਹiਰ ਦਾ ਇੰਤਜ਼ਾਰ ਕਰਦੇ ਹੋਣ..


ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ,

ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!


ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ 

ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ 

ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ 

ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 


ਜੇ ਤੁਸੀਂ ਦੁੱਖ ਨਹੀਂ ਸਹਿ ਸਕਦੇ ਤਾਂ 

ਸਫ਼ਲਤਾ ਕਿਵੇਂ ਸੰਭਾਲ ਲੋਗੇ.

Punjabi Motivation Status

motivational quotes in punjabi
Motivational Shayari in Punjabi

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 

ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ

ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ

ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ..


ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ

ਪਰ ਬਰਬਾਰੀ ਕਦੇ ਵੀ ਨਹੀਂ


ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾਂ, 

ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀਂ ਏ !


ਭਾਂਵੇ ਰਸਤੇ ਨੇ ਮੁਸ਼ਕਿਲ, ਤੇ ਮੰਜ਼ਿਲ ਵੀ ਦੂਰ ੲੇ..

ਜਿੱਦ ਸਾਡੀ ਵੀ ਆ ਯਾਰਾਂ... 

ਫਤਿਹ ਕਰਨੀ ਜ਼ਰੂਰ ਏ...


ਅਜੇ ਗੱਲ ਟਿਕੀ ਸਾਰੀ ਵਖਤਾਂ ਤੇ. 

ਕਦੇ ਤਾਂ ਮੁੱਲ ਪੳੂ ਕਿੱਕਰਾਂ ਦਾ,, ਭੁਲੇਖੇ ਕੲੀਅਾਂ ਦੇ ਦੂਰ ਹੋਣਗੇ ਬਸ 

TIME ਅਾ ਲੈਣ ਦੇ ਮਿੱਤਰਾਂ ਦਾ...


ਫੁੱਲਾਂ ਦੀ ਖੁਸ਼ਬੂ ਤਾਂ ਹਵਾ ਦੀ ਦਿਸ਼ਾ ਵੱਲ ਫੈਲਦੀ ਹੈ।

ਪਰ ਬੰਦੇ ਦੀਆਂ ਚੰਗਿਆਈਆਂ ਸਾਰੇ ਪਾਸੇ ਫੈਲਦੀਆਂ ਹਨ

ਚਾਣਕਿਆ


ਹਰ ਬੰਦਾ ਇਹੋ ਸਮਝਦਾ ਹੈ

ਕਿ ਉਸ ਕੋਲ ਅਕਲ ਤਾਂ ਬਥੇਰੀ ਹੈ

ਪਰ ਸੰਪੱਤੀ ਦਾ ਹੀ ਘਾਟਾ ਹੈ।

ਸੋ,ਉਹ ਹੋਰ ਸੰਪੱਤੀ ਦੇ ਮੋਹ ਵਿਚ

ਅਕਲ ਵੀ ਗਹਿਣੇ ਰੱਖ ਦਿੰਦਾ ਹੈ।


ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ 

ਇਨਸਾਨ ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ.


ਤੁਹਾਨੂੰ ਇਹ ਦਿਨ ਦੋਬਾਰਾ ਨਹੀਂ ਮਿਲੇਗਾ.. 

ਇਸ ਲਈ ਇਸ ਦਾ ਪੂਰੀ ਤਰਾਂ ਫਾਇਦਾ ਉਠਾਓ..


ਆਪਣੇ ਮਨ ਨੂੰ ਹਰ ਸਥਿਤੀ ਵਿਚੋਂ 

ਵਧੀਆ ਦੇਖਣ ਦੀ ਆਦਤ ਪਾਓ..


ਸੈਲਫੀ ਨਹੀਂ ਕਿਸੇ ਦਾ ਦਰਦ 

ਖਿੱਚ ਸਕੋ ਤਾ ਕੁੱਝ ਗੱਲ ਬਣੇ..


ਰਿਸ਼ਤੇ ਖ਼ਰਾਬ ਹੋਣ ਦੀ ਇੱਕ ਗੱਲ ਹੋਰ ਹੈ 

ਕਿ ਲੋਕ ਚੁੱਕਣਾ ਪਸੰਦ ਨਹੀਂ ਕਰਦੇ..


ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲਵੋ, 

ਕਿਉਕਿ ਸਹਾਰੇ ਕਿੰਨੇ ਵੀ  ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ..


ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ 

ਜੀਣ ਦੀ ਸਕੀਮ ਲੱਭੋ ਮਰਨ ਨਾਲ ਕੀ ਹੋ ਜਾਣਾ ਹੈ..


ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ 

ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ..


ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ 

ਤਾ ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ.


ਦੀਵਾ ਕਦੇ ਨਹੀਂ ਬੋਲਦਾ ਉਹਦੀ ਰੌਸ਼ਨੀ ਉਹਦੀ ਪਹਿਚਾਣ ਹੈ 

ਠੀਕ ਉਸੇ ਤਰਾਂ ਤੁਸੀਂ ਵੀ ਕੁੱਝ ਨਾ ਬੋਲੋ ਵਧੀਆ ਕਰਮ ਕਰਦੇ ਰਹੋ 

ਉਹੀ ਤੁਹਾਡੀ ਪਹਿਚਾਣ ਦੇਣ ਗਏ..


ਜੀਵਨ ਦਾ ਮਤਬਲ ਖੁਦ ਨੂੰ ਲੱਭਣਾ ਨਹੀਂ

 ਬਲਕਿ ਖੁਦ ਨੂੰ ਕਾਮਜ਼ਾਬ ਕਰਨਾ ਹੈ..

Motivational Quotes in Punjabi for Whatsapp 

punjabi quotes motivational
motivational status in punjabi

ਹੱਸਦੇ ਚਿਹਰੇ ਨੂੰ ਦੇਖ ਕੇ ਇਹ ਨਹੀਂ 

ਸੋਚਣਾ ਕਿ ਉਹਨੂੰ ਦੁੱਖ ਨਹੀਂ ਬਲਕਿ ਇਹ ਸੋਚਣਾ 

ਕਿ ਉਸ ਵਿੱਚ ਸਹਿਣ ਕਰਨ ਦੀ ਤਾਕਤ ਹੈ..


ਸਾਨੂੰ ਖੁਦ ਵਿਚ ਬਦਲਾਵ ਲੈਕੇ ਆਣਾ ਚਾਹੀਦਾ ਹੈ 

ਜੋ ਬਦਲਾਵ ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ.. 


ਉਠੋ ਜਾਗੋ ਅਤੇ ਰੋਕੋ ਨਾ 

ਜਦੋ ਤੱਕ ਮੰਜਿਲ ਨਾ ਮਿਲੇ..


ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਤੁਸੀਂ ਸੋਂਦੇ ਸਮੇ ਦੇਖਦੇ ਹੋ

ਸਪਨੇ ਉਹ ਸੱਚ ਹੁੰਦੇ ਨੇ ਜਿਨ੍ਹਾਂ ਲਈ ਤੁਸੀਂ ਸੌਣਾ ਛੱਡ ਦਾਵੋ.. 


ਕਿਸੇ ਚ ਕਮੀ ਦਿਸੇ ਤਾਂ ਰਮਜ਼ ਨਾਲ ਸਮਝਾਓ,

ਆਪਣੇ ਚ ਕਮੀ ਦਿਸੇ ਤਾਂ ਸਮਝ ਨਾਲ ਸਮਝ ਜਾਓ।


ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ

ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ

ਏਲੇਨੋਰ ਰੂਜ਼ਵੈਲਟ


ਕਿਸੇ ਨੂੰ ਬਣੀ-ਬਣਾਈ ਜ਼ਿੰਦਗੀ ਜਿਉਣ ਲਈ ਨਹੀਂ ਮਿਲਦੀ,

ਇਸਨੂੰ ਜਿਉਣ ਲਾਇਕ ਬਣਾਉਣਾ ਪੈਂਦਾ ਹੈ।

ਸਰ ਵਿੰਸਟਨ ਚਰਚਿਲ


ਕਾਮਯਾਬ ਲੋਕ ਹਮੇਸ਼ਾ ਅੱਗੇ ਵੱਧਦੇ ਰਹਿੰਦੇ ਹਨ,

ਉਹ ਗਲਤੀਆਂ ਕਰਦੇ ਹਨ ਪਰ ਕਦੇ ਹਾਰ ਮੰਨ ਕੇ ਭੱਜਦੇ ਨਹੀਂ


ਤੁਸੀਂ ਅਤੀਤ ਨਾਲ ਭਵਿੱਖ ਦੀ ਵਿਉਂਤਬੰਦੀ ਨਹੀਂ ਕਰ ਸਕਦੇ।

ਐਡਮੰਡ ਬਰਕ


ਸਭ ਤੋਂ ਔਖਾ ਰਸਤਾ ਉਹ ਹੈ ਜਦ ਤੁਹਾਨੂੰ ਇੱਕਲਿਆਂ ਤੁਰਨਾ ਪੈਂਦਾ ਹੈ,

ਅਸਲ ‘ਚ ਉਹੀ ਰਸਤਾ ਜ਼ਿੰਦਗੀ ‘ਚ ਤੁਹਾਨੂੰ ਮਜਬੂਤ ਬਣਾਉਂਦਾ ਹੈ


ਇਹ ਕਲਯੁੱਗ ਹੈ ਜਨਾਬ ਇੱਥੇ ਬੁਰਿਆਂ ਦੇ ਨਾਲ ਬੁਰਾ ਹੋਵੇ

ਜਾਂ ਨਾ ਹੋਵੇ ਪਰ ਚੰਗਿਆਂ ਦੇ ਨਾਲ ਬੁਰਾ ਜ਼ਰੂਰ ਹੁੰਦਾ ਹੈ


ਤੁਸੀਂ ਅਤੀਤ ਨਾਲ ਭਵਿੱਖ ਦੀ ਵਿਉਂਤਬੰਦੀ ਨਹੀਂ ਕਰ ਸਕਦੇ।

ਐਡਮੰਡ ਬਰਕ


ਕਿਸੇ ਵੀ ਸ਼ੈਅ ਦੀ ਸੁੰਦਰਤਾ ਅਤੇ ਸ਼ੁੱਧਤਾ,

ਦੇਖਣ ਵਾਲੇ ਦੀ ਅੱਖ ‘ਤੇ ਨਿਰਭਰ ਕਰਦੀ ਹੈ।

ਰੁਮੀ


ਦੋ ਸਭ ਤੋਂ ਤਾਕਤਵਰ ਯੋਧੇ ਧੀਰਜ ਅਤੇ ਸਮਾਂ ਹਨ ।

ਤਕੜੇ ਬਣੋ ਆਤਮਵਿਸ਼ਵਾਸੀ ਬਣੋ।

ਆਪਣੀ ਜ਼ਿੰਦਗੀ ਦੇ ਤਾਰੇ ਆਪ ਬਣੋ।

ਐਸਟੀ ਲਉਡਰ


ਅਸਲ ਵਿੱਚ ਅਸੀਂ ਨਹੀਂ ਜਾਣਦੇ

ਕਿ ਕੋਈ ਕਿੰਨੇ ਦਰਦ ਵਿੱਚ ਹੈ,

ਕਈ ਵਾਰ ਬਾਹਰੋਂ ਹੱਸ ਖੇਡ ਰਿਹਾ

ਇਨਸਾਨ ਵੀ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ

ਤੇ ਸਾਨੂੰ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ।

Punjabi Motivational Quotes 

punjabi motivational quotes in english best
motivational quotes in punjabi

 ਸੁਪਨੇ ਜੋ ਵੇਖੇ ਸਭ ਪੂਰੇ  ਹੋਣਗੇ 

ਸਬਰਾਂ ਦੀ ਘੜੀ ਕਹਿੰਦੇ ਮਿੱਠੀ  ਹੁੰਦੀ ਏ


 ਇਹਨੀਆਂ ਠੋਕਰਾਂ  ਦੇਣ ਲਈ ਤੇਰਾ ਵੀ ਧੰਨਵਾਦ 

ਜ਼ਿੰਦਗੀ  ਚੱਲਣ ਦਾ ਨਹੀਂ ਸੰਭਲਣ ਦਾ ਹੁਨਰ ਤਾਂ ਆ ਹੀ ਗਿਆ 


ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ, ਫਿਰ ਕੋਸ਼ਿਸ ਕਰਨ ਨਾਲ ਕੀ ਮਿਲੇਗਾ?

ਜਵਾਬ ਕੀ ਪਤਾ ਕਿਸਮਤ ਵਿੱਚ ਲਿਖਿਆ ਹੋਵੇ, ਕਿ ਕੋਸ਼ਿਸ ਕਰਨ ਨਾਲ ਹੀ ਸਭ ਮਿਲੇਗਾ।


ਅਜੇ ਕੱਚ ਹਾਂ ਸਾਰਿਆਂ ਨੂੰ ਚੁੱਭਦਾ ਹਾਂ..

ਪਰ ਜਦੋ ਕੱਚ ਦਾ ਆਇਨਾ ਬਣ ਗਿਆ ਸਾਰਾ ਜਮਾਨਾ ਦੇਖੇਗਾ...


ਵਕਤ ਜਦੋਂ ਬਦਲਦਾ ਹੈ

ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਪਲਟ ਜਾਂਦੀਆਂ


ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ,

ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ 

ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ 

ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ..

Motivational Status in Punjabi

ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ... 

ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ...

ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ.... 

ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ....


ਚੁੱਪ ਬੈਠੇ ਹਾਕਿਸੇ ਗੱਲ ਕਰਕੇ ਕਿਤੇ ਇਹ ਨਾ ਸਮਝ ਲਈ ਕਿ #ਡਰ ਗਏ

ਕਦੇ ਹਨੇਰੇ ਨੇ ਵੀ ਸੂਰਜ ਨੂੰ ਚੜਨ ਤੋ ਰੋਕਿਆ


ਸਾਨ੍ਹਾ ਨਾਲ ਤਾ ਸਾਨ੍ਹ ਹੀ ਭਿੜਦੇ ਨੇ,

ਕਤੀੜਾ ਤਾਂ ੳੁੱਡਦੀ ਧੂੜ ਦੇਖ ਕੇ ਭੱਜ ਜਾਂਦੀਅਾਂ॥


ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ 

ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ 


ਤੁਹਾਡੇ ਨਸੀਬਾ ਵਿਚ ਕੀ ਲਿਖਿਆ ਇਹ ਤੇ ਬਸ ਉਪਰ ਵਾਲਾ ਹੀ ਜਾਣਦਾ

ਪੁਛਾ ਦੱਸਾ ਵਾਲੇ ਰਾਹ ਤੇ ਤਾਂ ਕਮਜ਼ੋਰ ਜਾਦੇ ਨੇ।।।ਉਸ ਰੱਬ ਤੇ ਅਤੇ ਅਪਣੇ ਆਪ ਤੇ ਵਿਸ਼ਵਾਸ ਰੱਖੋ।।।


ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ ਕਿ ਤੇਰਾ ਸ਼ਹਿਰ ਵੀ Hang ਹੋ ਜਾਉ

. ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ 

ਤੇਰਾ aam jeha ਵੀ ਇੱਕ ਦਿਨ Brand ਹੋ ਜਾਉ...


ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ

ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।

Short Motivational Quotes Punjabi 

motivational punjabi status
motivational quotes in punjabi

ਐਵੇ ਉਦਾਸ ਨਾ ਹੋਇਆ ਕਰ ਦਿਲਾਂ

ਪਿਆਰ ਕਿਸਮਤ ਨਾਲ ਮਿਲਦਾ ਉਦਾਸੀਆਂ ਨਾਲ ਨਹੀ


ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ,

ਕਿਉਕਿ ਮੈਂ ਇਹਸਾਸ  ਲਿਖਦਾ ਤੇ ਲੋਕ ਅਲਫਾਜ ਪੜਦੇ ਨੇ..


ਅੱਜ ਮੰਗ ਲਈ ਮਾਫ਼ੀ ਸ਼ੀਸ਼ੇ ਮੂਹਰੇ ਖੜ ਕੇ ਖੁਦ ਕੋਲੋਂ ਕਿਉਂਕਿ ਸਭ 

ਤੋਂ ਵੱਧ ਮੈਂ ਆਪਣਾ ਹੀ ਦਿਲ ਦੁਖਾਇਆ ਹੋਰਾਂ ਨੂੰ ਖੁਸ਼ ਕਰਨ ਲਈ..


ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ

ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥


ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ 

ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥


ਝੂਠੀਆਂ ਆਸਾਂ ਨੂੰ ਛੱਡ ਕੇ, ਸੁਪਨਿਆਂ ਦੀ ਭਾਲ ਕਰ...

ਹੰਝੂਆਂ ਦੇ ਹੜ੍ਹ ਵਿੱਚ ਡੁੱਬੇ, ਹਾਸਿਆਂ ਦੀ ਭਾਲ ਕਰ...


ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ

ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ


ਕਿਸਮਤ ਕਿਸੇ ਮੌੜ ਤੇ ਧੌਖਾ ਦੇ ਜਾਵੇ ਤਾਂ ਕਮਲਿਆ ਦਿਲ ਨੀ ਛੱਡੀ ਦਾ,

ਆਪੇ ਸਭ ਸੈੱਟ ਕਰਦੁ ਭਰੌਸਾ ਬਾਜਾਂ ਵਾਲੇ ਤੇ ਰੱਖੀ ਦਾ!!


ਹਾਲੇ ਬੇਠੇ ਆ ਚੁੱਪ ਚਾਪ..ਗੱਲ  ਵਕਤ ਤੇ ਖੜੀ ਆ.

ਮਨ ਦੇ ਨਹੀ ਹਾਰ..ਬੜੀ ਬੁਰੀ ਸਾਡੀ ਅੜੀ ਆ...


ਖਾ ਖਾ ਕੇ ਠੇਡੇ ਏਥੇ ਪੁੱਜੇ ਹਾਂ.. ਸਿੱਧਾ ਨਹਿੳਂ ਮੰਜਿਲਾਂ ਨੂੰ ਹੱਥ ਪਾ ਲਿਆ..

ਕਈ ਵਾਰ ਡਿੱਗਿਆ ਕਈ ਵਾਰ ੳੱਠਿਆ.. ਮੱਥਾ ਜਿੰਦਗੀ ਕੁਲਹਿਣੀ ਨਾ ਏ ਲਾ ਲਿਆ..


ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,

ਵਾਅਦਾ ਹੈ ਸਾਡਾ ਅਜਿਹਾ ਵਕਤ ਲਿਆਵਾਂਗੇ ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.. 


ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ,

ਪਰ ਸਾਡਾ ਦਿਲ ਆਇਆ ੲਿੱਕੋ ਹੀ ਰਕਾਣ ਤੇ ...

ਤੱਕਦੀ ਨਾ ਸਾਡੇ ਵੱਲ ਬੜਾ ਹੀ ਗਰੂਰ ਏ ...

ਪਰ ਸਾਡਾ ਵੀ ਵਾਅਦਾ ਏ ੲਿੱਕ ਦਿਨ ,

ਉਹਨੇ Guri ਦੀ ਹੋ ਜਾਣਾ ਜਰੂਰ ਏ. .


ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ ,,

ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ,,


ਜਦੋਂ ਭੀੜ ਵਿਚੋਂ ਨਿਕਲ ਕੇ ਕੋਈ ਵੀ ਨਾਮ ਅੱਗੇ ਆਉਂਦਾ

ਤਾਂ ਉਹਨੂੰ ਤੁੱਕਾ ਨਹੀਂ ਮਿਹਨਤ ਕਹਿੰਦੇ ਨੇ।

Motivational Thoughts in Punjabi

best motivational quotes in punjabi
punjabi quotes motivational

ਆਵੇ ਰੱਬ ਤੋਂਂ ਪਹਿਲਾਂ ਨਾਮ ਤੇਰਾ ਇਹ ਕਰਜ਼ ਇਬਾਦਤ ਦਾ ਕਿਦਾਂ ਲਾਵੇਂ ਗਾ ਸੱਜਣਾਂ

ਮੈਨੂੰ ਹਰ ਪਲ ਰਹੇ ਉਡੀਕ ਤੇਰੀ ਤੂੰ ਇੱਕ ਦਿਨ ਵਾਪਿਸ ਆਵੇ ਗਾ ਸੱਜਣਾ.....


ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ

ਲਿਖਿਆ ਦਿਲ ਤੇ ਤੇਰਾ ਨਾਂ ਨੀ

ਸੋਚਣੇ ਨੂੰ ਟਾਇਮ ਚਾਹੇ ਮੰਗ ਲਈ

ਪਰ ਚਾਹੀਦਾ ਜਵਾਬ ਮੈਨੂੰ ਹਾਂ ਨੀ ।


ਇਹੀ ਰਸਤੇ ਲੈ ਜਾਣਗੇ ਮੰਜ਼ਿਲਾ ਤੱਕ ਹੌਸਲਾ ਰੱਖ

ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ


ਗੁੰਮਨਾਮ ਜਿਹਾ ਹੋ ਗਿਅਾ ਹਾਂ ਦੁਨੀਅਾਂ ਦੀ ਭੀੜ ਵਿੱਚ

ਪਰ ਤੂਫਾਨ ਬਣ ਕੇ ਦੁਬਾਰਾ ੳੁਠਾਗਾਂ ਹੋਂਸਲਾਂ ਤੇ ਜਜਬਾ ਅਾ ਪੂਰਾ ਦਿਲ ਵਿੱਚ..


ਆਪਣੇ ਜੀਵਨ ਨੂੰ ਇੱਕ ਦੀਵੇ ਦੀ ਤਰ੍ਹਾਂ ਬਣਾਓ

ਜੋ ਰਾਜੇ ਦੇ ਮਹਿਲ ਅਤੇ ਗਰੀਬ ਦੀ ਝੋਪੜੀ ਨੂੰ

ਇਕ ਸ਼ੇਮਾਨ ਚਾਨਣ ਦਿੰਦਾ ਹੈ।


ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ

ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ।


ਚੰਗੇ ਇਨਸਾਨ ਦੇ ਅੰਦਰ ਵੀ ਇੱਕ ਬੁਰੀ ਆਦਤ ਹੁੰਦੀ ਹੈ ।

ਉਹ ਸਾਰੇ ਇਨਸਾਨਾਂ ਨੂੰ ਚੰਗਾ ਸਮਝਦਾ ਹੈ ।


ਜਿੱਤ ਹਾਰ ਨੂੰ ਛੱਡ ਕੇ ਸਿਰਫ ਖੇਡਣ ‘ਤੇ

ਧਿਆਨ ਰੱਖਣ ਵਾਲਾ ਹੀ ਸਭ ਤੋਂ ਵੱਡਾ ਖਿਡਾਰੀ ਹੁੰਦਾ ਹੈ।


ਸਚਾਈ ਤੇ ਅਛਾਈ ਦੀ ਭਾਲ ਲਈ ਭਾਵੇਂ ਦੁਨੀਆ ਘੁੰਮ ਲਵੋ,

ਜੇ ਆਪਣੇ ਵਿੱਚ ਨਹੀਂ ਤਾਂ ਕਿਤੇ ਨੀ ਮਿਲਣੀ


ਹਾਰ ਕੇ ਵੀ ਛੱਡਿਆ ਨਾ ਲੜਨ ਦਾ ਜਜ਼ਬਾ ਅਸੀਂ।

ਹਾਰ ਕੇ ਵੀ ਜਿੱਤ ਦੇ ਨਕਸ਼ ਬਣਾਉਦੇ ਰਹੀਦਾ।


ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ,

ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ…. .


ਜਿੰਦਗੀ ਵਿੱਚ ਤਰੱਕੀ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ

ਕਿ ਦੂਜੇ ਕੀ ਕਰਦੇ ਨੇ, ਇਹ ਛੱਡ ਕੇ ਆਪਣੀ ਮਿਹਨਤ ‘ਤੇ ਨਜ਼ਰ ਰੱਖੀਏ

ਕੱਚੇ ਰਾਹ ਹੀ ਹੱਕੀਆਂ ਸੜਕਾਂ ਤੱਕ ਪਹੁੰਚਾਉਂਦੇ ਹਨ।


ਵਿਸ਼ਵਾਸ ਰੂਪੀ ਫਰੇਮ ਵਿੱਚ ਫਿੱਟ ਹੋਣ ਲਈ ਮੁਦਤਾਂ ਲੱਗ ਜਾਂਦੀਆਂ,

ਟੁੱਟਣ ਨੂੰ ਪਲ ਵੀ ਨਹੀਂ ਲੱਗਦਾ,ਪ੍ਰੇਮ ਤੇ ਵਿਸ਼ਵਾਸ ਬਣਾਈ ਰੱਖੋ, ਆਪਣਿਆਂ ਨੂੰ ਖੁਸ਼ ਰੱਖੋ,


ਇਤਿਹਾਸ ਬਣਨ ਵਾਲੇ ਲੋਕ, ਅਚਾਨਕ ਕੁੱਝ ਨਹੀਂ ਬਣਾਉਂਦੇ।

ਉਹ ਹਰ ਰੋਜ ਕੁੱਝ ਨਾ ਕੁੱਝ ਨਵਾਂ ਬਣਾਉਂਦੇ ਹਨ।


ਜਿਸ ਮਨੁੱਖ ਕੋਲ ਵੀ ਸਖ਼ਤ ਮਿਹਨਤ,

ਇੱਛਾ ਸ਼ਕਤੀ ਤੇ ਕੰਮ ਪ੍ਰਤੀ ਸਮਰਪਣ ਹੈ

ਉਹ ਜ਼ਮੀਨ ਤੋਂ ਅਸਮਾਨ ਛੂਹ ਸਕਦਾ ਹੈ ।


ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ

ਮੈਂ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ....


ਕਰਦੇ ਆ ਮਿਹਨਤਾਂ ਨਾ ਰਾਸ਼ੀਆਂ ਫਰੌਲਦੇ ..

ਬਾਬੇ ਤੇ ਯਕੀਨ ਰਾਹੂ ਕੇਤੂ ਨੂੰ ਨਾ ਗੌਲਦੇ !!


ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ ਕਿ ਤੇਰਾ ਸ਼ਹਿਰ ਵੀ ਹੈਂਗ ਹੋ ਜਾਉ ਦੇਖੀ ਚੱਲ ਤੂੰ ਵੀ . . .

ਥੋੜਾ ਟਾਇਮ ਖੜ ਕੇ ਨੀ ਤੇਰਾ ਯਾਰ ਵੀ ਬ੍ਰਾਂਡ ਹੋ ਜਾਉ


ਨੀ ਤੂੰ ਭੀੜ 'ਚ ਪਰਾਈ ਬਣ ਖੜਿਆਂ ਕਰੇਂਗੀ

ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ


ਮੇਰੇ ਕੰਨ ਵਿਚ ਕਿਹਾ ਖੁਦਾ ਨੇ, ਜਿਗਰਾ ਰੱਖੀਂ ਡੋਲੀਂ ਨਾ,

ਅਾਖਰ ਨੂੰ ਦਿਨ ਚੰਗੇ ਅਾੳੁਣੇ, ਬਸ ਚੁੱਪ ਕਰਜਾ ਬੋਲੀਂ ਨਾ


ਹਾਲੇ ਤਾਂ ਜ਼ਿੰਦਗੀ 'ਚ ਧੱਕੇ ਨੇ, 

ਕਾਮਯਾਬੀ‬ ਮਿਲੂਗੀ, ੲਿਰਾਦੇ‬ ਪੱਕੇ ਨੇ..


ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ...

ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ.


ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ 

ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ

 

ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ,

ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ..


ਬਾਹਲਾ ਕਦੇ ਫਿਕਰਾਂ 'ਚ ਨਇੳਂ ਸੋਚੀਦਾ,

ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ..!


ਉਹਦੇ ਸਿਰੋ ਕਾਰਵਾੲੀ ਸਾਰੀ ਚੱਲਦੀ,

ਬਾਬਾ ਫਤਹਿ ਕਰਵਾਊ ਅਾਊਣ ਵਾਲੇ ਕੱਲ ਦੀ..!


ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,

ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ.

Punjabi Motivational Shayari

motivational status in punjabi
 punjabi motivation status

ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ,

ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ..!


ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,

ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ..!


ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,

ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!


ਹਾਲੇ ਸ਼ੁਰੂਆਤ ਏ ਮੇਰੀ Sтaтus ਪਾਇਆ ਕਿੱਥੇ ਆ,

ਹਾਲੇ ਲਿਖਣਾਂ ਸਿੱਖਦਾਂ ਮੈਂ ਸਿਰਾ ਕਰਾਇਆ ਕਿੱਥੇ ਆ..


ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,

ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ..!


ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ,

ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ..!


ਮੰਜਿਲੇ ਉਨਕੋ ਮਿਲਤੀ ਹੈ, ਜਿਨਕੇ ਸਪਨੋ ਮੇ ਜਾਨ ਹੋਤੀ ਹੈ,

ਪੰਖੋ ਸੇ ਕੁਝ ਨਹੀ ਹੋਤਾ ਹੋਸਲੋ ਸੇ ਉਡਾਨ ਹੋਤੀ ਹੈ !


ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ, 

ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ..


ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ, 

ਜੋ ਰਸਤਾ ਆਸਾਨ ਲੱਗਦਾ ਹੈ, 

ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ ਸਹੀ ਹੋਵੇ.. 

ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਜਾਣਦਾ..


ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ, 

ਬਲਕਿ ਡਿੱਗ ਕੇ ਉੱਠਣ ਵਿਚ ਹੈ..


(ਸਰੀਰ) ਕਦੇ ਵੀ ਪੂਰਾ ਪਵਿੱਤਰ ਨਹੀ ਹੋ ਸਕਦਾ, 

ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ,

(ਮਨ) ਪਵਿੱਤਰ ਹੋ ਸਕਦਾ ਹੈ, 

ਪਰ ਅਫ਼ਸੋਸ ਕੋਈ ਕੋਸ਼ਿਸ਼ ਹੀ ਨਹੀ ਕਰਦਾ 


" ਕੰਬਲੀ ਸੜੀ ਫ਼ਕੀਰ ਦੀ, ਹੱਸਿਆਂ ਤਾੜੀ ਮਾਰ,

ਆਖੇ ਇਹ ਵੀ ਲਹਿ ਗਿਆ ਮੋਢਿਆਂ ਉਤੋਂ ਭਾਰ ".....

Motivational qQuotes in Punjabi for Students 

motivational quotes punjabi
motivational punjabi quotes

" ਛੋਟੀਆਂ-ਛੋਟੀਆਂ ਗੱਲਾਂ ਦਿਲ ਵਿੱਚ ਰੱਖਣ 

ਨਾਲ ਵੱਡੇ-ਵੱਡੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਆ "....


"ਕਦੇ ਪਿੱਠ ਪਿੱਛੇ ਤੁਹਾਡੀ ਗੱਲ ਚੱਲੇ ਤਾਂ ਘਬਰਾਇਓ ਨਾਂ,

ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਹਨਾਂ 'ਚ ਕੋਈ ਗੱਲ ਬਾਤ ਹੁੰਦੀ ਆ "...


ਸਫ਼ਲਤਾਂ ਨੂੰ ਸਿਰ ਤੇ ਚੜਨ ਨਾ ਦੇਵੋ ਤੇ 

ਅਸਫ਼ਲਤਾ ਨੂੰ ਦਿਲ ਵਿੱਚ ਉਤਰਨ ਨਾ ਦਵੋ..


ਬੁਰਾਈ ਵੀ ਉਹਦੀ ਹੀ ਹੁੰਦੀ ਆ ਜੋ ਜਿਉਂਦਾ ਹੈ,

ਮਰਨ ਤੋਂ ਬਾਅਦ ਤਾਂ ਸਿਰਫ਼ ਤਾਰੀਫ਼ ਹੁੰਦੀ ਆ ਜ਼ਨਾਬ..!!!


"ਐ ਜ਼ਿੰਦਗੀ ਤੇਰੇ ਜਜ਼ਬੇ ਨੂੰ ਸਲਾਮ ਪਤਾ ਹੈ ਕਿ ਮੰਜਿਲ ਮੌਤ ਹੈ, 

ਫੇਰ ਵੀ ਭੱਜ ਰਹੀ ਹੈ !"


"ਜਾਣ-ਪਹਿਚਾਨ ਨਾਲ ਮਿਲਿਆ ਕੰਮ ਥੋੜੇ ਟਾਇਮ ਲਈ ਟਿਕਦਾ,

ਪਰ ਕੰਮ ਨਾਲ ਮਿਲੀ ਪਹਿਚਾਨ ਉਮਰ ਭਰ ਤੱਕ ਰਹਿੰਦੀ ਹੈ .


" ਜੋ ਇਨਸਾਨ ਹਰ ਵੇਲੇ ਆਪਣੇ ਦੁੱਖਾਂ ਨੂੰ ਰੋਂਦਾ,

ਉਸਦੇ ਦਰਵਾਜੇ ਤੇ ਖੜੇ ਸੁੱਖ ਵੀ ਮੁੜ ਜਾਂਦੇ ਨੇਂ "....


ਇਛਾਵਾਂ ਦੁੱਖ ਤੇ ਡਰ ਦਾ ਕਾਰਨ ਬਣਦੀਆਂ ਹਨ।

ਜੇ ਕੋਈ ਮਨੁੱਖ ਇੱਛਾ ਤੋਂ ਮੁਕਤ ਹੋ ਜਾਵੈ, ਤਾਂ ਦੁੱਖ ਤੇ

ਡਰ ਦੋਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ।


ਸੱਚ ਸਭ ਤੋਂ ਉੱਚਾ ਹੈ ਪਰ 

ਉਸ ਤੋਂ ਵੀ ਉੱਚਾ ਸੁੱਚਾ ਜੀਵਨ ਹੈ।


ਸੋਚੇ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ਼ ਵਰਤਣੇ ਚਾਹੀਦੇ ਹਨ

ਕਿਉਂਕਿ ਖਰਾਬ ਪਾਣੀ ਬੰਦੇ ਦੇ ਸਿਹਤ ਨੂੰ ਵਿਗਾੜ ਦਿੰਦਾ ਹੈ

ਤੇ ਮਾੜੀ ਸੋਚ ਬੰਦੇ ਦੀ ਜ਼ਿੰਦਗੀ ਨੂੰ


ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ,

ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…


ਮੁਸ਼ਕਿਲਾਂ ਉਹ ਚੀਜ਼ਾਂ ਹੁੰਦੀਆਂ ਹਨ

ਜਿਹੜੀਆਂ ਆਪਾਂ ਨੂੰ ਉਦੋਂ ਦਿਖਾਈ ਦਿੰਦੀਆਂ

ਨੇ ਜਦੋਂ ਆਪਣਾ ਧਿਆਨ ਟੀਚੇ ‘ਤੇ ਨਹੀਂ ਹੁੰਦਾ।

ਹੈਨਰੀ ਫੋਰਡ


ਕਦਰ ਉਥੇ ਹੀ ਹੁੰਦੀ ਹੈ

ਜਿੱਥੇ ਤੁਹਾਡੀ ਲੋੜ ਹੋਵੇ

ਫਾਲਤੂ ਦੀਆ ਕੀਤੀਆਂ ਫਿਕਰਾਂ

ਅਕਸਰ ਡਰਾਮੇ ਬਣ ਜਾਂਦੀਆਂ ਨੇ


ਇਨਸਾਨ ਨੂੰ ਰੁੱਖਾਂ ਵਰਗਾ ਬਣਨਾ ਚਾਹੀਦਾ ਹੈ

ਜੋ ਆਪਣੇ ਕੋਲ ਆਏ ਹਰੇਕ ਇਨਸਾਨ ਨੂੰ ਜਾਤ,

ਧਰਮ ਤੇ ਨਸਲ ਪੁੱਛੇ ਬਗੈਰ ਬਰਾਬਰ ਦੀ ਛਾਂ ਦਿੰਦੇ ਹਨ।


ਕਿਸੇ ਨੂੰ ਏਨਾ ਹੱਕ ਵੀ ਨਾ ਦਿਓ ਕਿ ਉਹ ਹੀ ਫੈਸਲਾ ਕਰੇ

ਕਿ ਤੁਸੀਂ ਕਦੋ ਹੱਸਣਾ ਹੈ ਅਤੇ ਕਦੋ ਰੋਣਾ ਹੈ


ਕਦੇ ਵੀ ਆਪਣਾ ਵਧੀਆ ਕੰਮ ਕਰਨਾ

ਸਿਰਫ਼ ਇਸ ਲਈ ਬੰਦ ਨਾ ਕਰੋ ।

ਕਿ ਕੋਈ ਤੁਹਾਨੂੰ ਕ੍ਰੈਡਿਟ ਨਹੀਂ ਦਿੰਦਾ।

ਕੁਮਾਰੀ ਲਿਰੀਕਲ


ਹਰ ਕੋਈ ਡਿੱਗਦਾ ਹੈ

ਪਰ ਵਾਪਸ ਉੱਠ ਕੇ ਹੀ

ਤੁਸੀਂ ਸਿੱਖਦੇ ਹੋ ਕਿਵੇਂ ਚੱਲਣਾ ਹੈ

ਵਾਲਟ ਡਿਜ਼ਨੀ


"ਦੁਆਵਾਂ ਨੂੰ ਜਮ੍ਹਾ ਕਰਨ ਵਿੱਚ ਲੱਗਿਆਂ ਹਾਂ ਯਾਰੋ,

ਸੁਣਿਆਂ ਦੌਲਤ ਤੇ ਸ਼ੌਹਰਤ ਨਾਲ ਨਹੀ ਜਾਂਦੇ"...

Inspirational Quotes in Punjabi

punjabi motivational quotes in english
best motivational quotes in punjabi

ਜ਼ਿਆਦਾ ਨਾ ਸੋਚੋ.. ਕਿਉਂਕਿ ਸੋਚ ਜਿੰਨੀ ਗਹਿਰੀ ਹੁੰਦੀ ਜਾਊਗੀ,

ਫ਼ੈਸਲੇ ਉਨੇ ਹੀ ਕਮਜ਼ੋਰ ਹੁੰਦੇ ਜਾਣਗੇ..!!


"ਤੇਰੇ ਡਿੱਗਣ ਵਿੱਚ ਤੇਰੀ ਹਾਰ ਨਹੀ,

ਕਿਉਂਕਿ ਤੂੰ ਇਨਸਾਨ ਹੈਂ ਕੋਈ ਅਵਤਾਰ ਨਹੀਂ"...


"ਹਵਾ 'ਚ ਤਾਸ਼ ਦੇ ਘਰ ਨਹੀ ਬਣਦੇ, 

ਰੋਣ ਨਾਲ ਵਿਗੜੇ ਮੁਕੱਦਰ ਨਹੀ ਬਣਦੇ,

ਦੁਨੀਆਂ ਜਿੱਤਣ ਦਾ ਹੌਂਸਲਾ ਰੱਖ ਐ ਦੋਸਤ, 

ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦੇ I"...


ਸਬਰ ਇੱਕ ਐਸੀ "ਸਵਾਰੀ" ਹੈ, 

ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ,

ਨਾਂ ਕਿਸੇ ਦੇ ਪੈਰਾਂ 'ਚ, 

ਤੇ ਨਾਂ ਕਿਸੇ ਦੀਆਂ ਨਜ਼ਰਾਂ 'ਚ..!!


"ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜ ਪੈਂਦੇ ਨੇ, 

ਬਹਾਦੁਰ ਤਾਂ ਉਹ ਕਹਾਉਂਦੇ ਨੇਂ,

ਜੋ ਹਾਰ ਪੱਕੀ ਹੋਵੇ ਤੇ ਫੇਰ ਵੀ ਮੈਦਾਨ ਨਹੀ ਛੱਡਦੇ"....

Motivational Quotes in Punjabi Copy Paste

ਉਹ ਲੋਕ ਕਦੇ ਕਿਸੇ ਦੇ ਨਹੀ ਹੋ ਸਕਦੇ, ਜੋ "ਦੋਸਤਾਂ"

 ਅਤੇ "ਰਿਸ਼ਤਿਆਂ" ਨੂੰ ਕੱਪੜੇ ਦੀ ਤਰ੍ਹਾਂ ਬਦਲਦੇ ਨੇਂ..!!


"ਦੋਸਤੋ ਕਿਸੇ ਵੀ ਹਾਲਾਤ ਵਿੱਚ ਆਪਣੇ ਆਪ ਨੂੰ ਟੁੱਟਣ ਨਾਂ ਦਿਓ,

ਲੋਕ ਟੁੱਟ ਚੁੱਕੇ ਮਕਾਨਾਂ ਦੀਆਂ ਇੱਟਾਂ ਤੱਕ ਲੈ ਜਾਂਦੇ ਨੇਂ"..


ਨਾਂ ਸੋਚ ਜ਼ਿੰਦਗੀ ਦੇ ਬਾਰੇ ਏਨਾਂ,

 ਜਿਸਨੇ ਜ਼ਿੰਦਗੀ ਦਿੱਤੀ ਹੈ ਉਸਨੇ ਵੀ ਤਾਂ ਕੁਝ ਸੋਚਿਆ ਹੋਣਾ..!!!


"ਰਸਤੇ ਕਿੱਥੇ ਖ਼ਤਮ ਹੁੰਦੇ ਨੇਂ ਜ਼ਿੰਦਗੀ ਦੇ,

ਮੰਜ਼ਿਲ ਤਾਂ ਓਹੀ ਹੈ ਜਿੱਥੇ ਖਵਾਹਿਸ਼ਾਂ ਰੁਕ ਜਾਣ"....


"ਅੱਧੇ ਦੁੱਖ ਗਲਤ ਲੋਕਾਂ ਤੋਂ ਉਮੀਦ ਰੱਖਣ ਨਾਲ ਹੁੰਦੇ ਨੇਂ,

ਅਤੇ ਬਾਕੀ ਅੱਧੇ ਸੱਚੇ ਲੋਕਾਂ ਤੇ ਸ਼ੱਕ ਕਰਨ ਨਾਲ"..


"ਜੇ ਕਿਸੇ ਨੂੰ ਕੁਝ ਦੇਣਾ ਚਾਹੁੰਦੇ ਹੋ,

ਤਾਂ ਆਤਮ ਵਿਸ਼ਵਾਸ਼ ਜਗਾਉਣ ਵਾਲਾ ਹੌਂਸਲਾ ਦਿਓ"...


"ਸਮਾਂ ਚੰਗਾ ਹੋਵੇ ਤਾਂ ਤੁਹਾਡੀ ਗਲਤੀ ਵੀ ਮਜ਼ਾਕ ਲੱਗਦੀ ਹੈ,

ਪਰ ਸਮਾਂ ਮਾੜਾ ਹੋਵੇ ਤਾਂ ਤੁਹਾਡਾ ਮਜ਼ਾਕ ਵੀ ਗਲਤੀ ਬਣ ਜਾਂਦਾ ਹੈ"..


ਦੁਨੀਆਂ ਵਿੱਚ ਰਹਿਣ ਦੀਆਂ "ਤਿੰਨ ਚੰਗੀਆਂ ਥਾਵਾਂ",

ਜਾਂ ਕਿਸੇ ਦੇ ਦਿਲ ਵਿੱਚ, ਜਾਂ ਕਿਸੇ ਦੀਆਂ ਦੁਆਵਾਂ ਵਿੱਚ,

ਤੇ ਜਾਂ ਆਪਣੀ "ਔਕਾਤ" ਵਿੱਚ..!!


"ਜੇ ਪਰਛਾਵਾਂ ਕੱਦ ਤੋਂ ਅਤੇ ਗੱਲਾਂ ਔਕਾਤ ਤੋਂ ਵੱਡੀਆਂ ਹੋਣ ਲੱਗਣ, 

ਤਾਂ ਸਮਝੋ ਕਿ ਸੂਰਜ ਡੁੱਬਣ ਹੀ ਵਾਲਾ ਆ"..


ਮੇਰੀ ਔਕਾਤ ਤੋਂ ਵੱਧ ਕੇ ਕੁਝ ਨਾਂ ਦੇਈਂ ਮੇਰੇ ਮਾਲਕਾ,

ਕਿਉਂਕਿ ਜੇ ਰੋਸ਼ਨੀ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇ,

ਤਾਂ ਇਨਸਾਨ ਨੂੰ ਅੰਨ੍ਹਾ ਕਰ ਦਿੰਦੀ ਹੈ..!!!


ਲੋਕਾਂ ਦੀਅਾਂ ਘੜੀਅਾਂ ਦੇ ਸੈੱਲ ਘਟਣੇ,

ਆਊਗਾ ਰਕਾਨੇ ਜਦੋ Time  ਯਾਰਾਂ ਦਾ ..


"ਕਿਸੇ ਦਾ ਮਾੜਾ ਨਾ ਸੋਚੋ, 

ਤੁਹਾਡਾ ਚੰਗਾ ਆਪਣੇ ਆਪ ਹੋਵੇਗਾ"...


"ਆਪਣੇ ਜੀਵਨ 'ਚ ਕਿੰਨੇ ਵੀ ਉਪਰ ਕਿਉਂ ਨਾ ਉਠ ਜਾਓ,

ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ"..


"ਕਰਮ ਭਾਵੇਂ ਹਮੇਸ਼ਾਂ ਸੁੱਖ ਨਾ ਦੇਣ,

ਪਰ ਕਰਮਾਂ ਤੋਂ ਬਿਨਾਂ ਵੀ ਸੁੱਖ ਨਹੀਂ ਮਿਲਦਾ"...


ਚੰਗੇ ਦੋਸਤ ਸਫੇਦ ਰੰਗ ਦੇ ਹੁੰਦੇ ਹਨ,

ਸਫੇਦ ਰੰਗ ਵਿੱਚ ਕੋਈ ਵੀ ਰੰਗ ਮਿਲਾਓ ਤਾਂ ਕੋਈ ਵੀ ਨਵਾਂ ਰੰਗ ਬਣ ਜਾਂਦਾ ਹੈ,

ਪਰ ਦੁਨੀਆ ਦੇ ਸਾਰੇ ਰੰਗ ਮਿਲਕੇ ਸਫੇਦ ਰੰਗ ਨਹੀਂ ਬਣਾ ਸਕਦੇ II


"ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ, 

ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ"


"ਕਿਸੇ ਨੂੰ ਧੋਖਾ ਦੇ ਕੇ ਇਹ ਨਾ ਸੋਚੋ ਕੇ ਤੁਸੀ ਕਿੰਨੇ ਚਲਾਕ ਹੋ,

ਬਲਕਿ ਇਹ ਸੋਚੋ ਕੇ ਉਸਨੂੰ ਤੁਹਾਡੇ ਤੇ ਕਿੰਨਾ ਵਿਸ਼ਵਾਸ਼ ਸੀ I"


ਭਟਕਦੀਆਂ ਹੋਈਆਂ ਕਿਸ਼ਤੀਆਂ ਨੂੰ ਪੁੱਛੋਂ ਕਿਨਾਰਾ ਕੀਹਨੂੰ ਕਹਿੰਦੇ ਨੇ ?,

ਦੋ ਵਕਤ ਦੀ ਰੋਟੀ ਖਾ ਕੇ ਵੀ ਰੱਬ ਨੂੰ ਕੋਸਣ ਵਾਲ਼ਿਓ,

ਕਿਸੇ ਗ਼ਰੀਬ ਨੂੰ ਪੁੱਛੋਂ ਕੇ ਗੁਜ਼ਾਰਾ ਕੀਹਨੂੰ ਕਹਿੰਦੇ ਨੇ..??


"ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ,

ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ I"


"ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀ ਕੀ ਕਰਨਾ ਹੈ,

ਨਹੀ ਤਾਂ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ"


"ਇਨਸਾਨ ਕੁਝ ਹੱਸ ਕੇ ਸਿਖਦਾ ਤੇ ਕੁਝ ਰੋ ਕੇ ਸਿਖਦਾ,

ਜਦੋਂ ਵੀ ਸਿਖਦਾ..ਜਾਂ ਤਾਂ ਕਿਸੇ ਦਾ ਹੋ ਕੇ ਸਿਖਦਾ,

ਜਾ ਫੇਰ ਕਿਸੇ ਨੂੰ ਖੋ ਕੇ ਸਿਖਦਾ I"

 

"ਜੇਕਰ ਤੁਸੀ ਸੁਖੀ ਜੀਵਨ ਜੀਣਾ ਚਾਹੁੰਦੇ ਹੋ,

ਤਾਂ ਇਸ ਨੂੰ ਕਿਸੇ ਮਕਸਦ ਨਾਲ ਜੋੜੋ, ਲੋਕਾਂ ਜਾਂ ਪਦਾਰਥਾਂ ਨਾਲ ਨਹੀਂ"...


ਅਸੀ ਕੋਈ ਵੀ ਦੁਨੀਆਵੀ ਕੰਮ ਕਿਸੇ ਤੋਂ ਵੀ ਕਰਵਾ ਸਕਦੇ ਹਾਂ,

ਪਰ ਆਪਣੇ ਆਪ ਨੂੰ ਸੁਧਾਰਣ ਦਾ ਕੰਮ ਸਾਨੂੰ ਆਪ ਨੂੰ ਹੀ ਕਰਨਾ ਪੈਣਾ ਹੈ 


ਬਿਨ੍ਹਾ ਟੀਚੇ ਦੇ ਜੀਵਨ ਬਿਨਾਂ ਪਤੇ ਦੇ ਲਿਖੀ ਹੋਈ ਚਿੱਠੀ ਵਾਂਗ ਹੁੰਦਾ ਹੈ,

 ਜੋ ਕਿਤੇ ਪਹੁੰਚ ਨਹੀ ਸਕਦੀ I"


"ਮੇਰੇ ਚੰਗੇ ਸਮੇਂ ਨੇ ਦੁਨੀਆਂ ਨੂੰ ਦੱਸਿਆ ਕਿ ਮੈਂ ਕਿਹੋ ਜਿਹਾ ਹਾਂ,

ਅਤੇ ਮੇਰੇ ਬੁਰੇ ਸਮੇਂ ਨੇ ਮੈਨੂੰ ਦੱਸਿਆ ਕਿ ਦੁਨੀਆਂ ਕਿਹੋ ਜਿਹੀ ਹੈ I"


"ਕੰਮ ਕਰਨੇ ਪੈਂਦੇ ਨੇ ਆਪਣਿਆਂ ਜ਼ੋਰਾਂ ਤੇ, 

ਅਣਖਾਂ ਦੇ ਕੈਪਸੂਲ ਨਹੀ ਮਿਲਦੇ ਮੈਡੀਕਲ ਸਟੋਰਾਂ ਤੇ"...


ਜ਼ਿੰਦਗੀ ਵਿੱਚ ਕੋਣ-ਕੋਣ ਤੁਹਾਨੂੰ ਮਿਲੇਗਾ ਇਹ ਤਾਂ ਵਕਤ ਤੈਅ ਕਰਦਾ ਹੈ,

ਪਰ ਜ਼ਿੰਦਗੀ ਵਿੱਚ ਕੋਣ-ਕੋਣ ਤੁਹਾਡੇ ਨਾਲ ਬਣਿਆ ਰਹੇਗਾ,

ਇਹ ਤੁਹਾਡਾ ਸੁਭਾਅ ਤੈਅ ਕਰਦਾ ਹੈ I


"ਸ਼ਕਾਇਤਾਂ ਨਾ ਕਰੋ ਜ਼ਿੰਦਗੀ ਨਾਲ,

ਸ਼ੁਕਰ ਕਰੋ ਕਿਉਂਕਿ ਵਾਹਿਗੁਰੂ ਨੇ ਜੋ ਸਾਨੂੰ ਦਿੱਤਾ,

ਬਹੁਤਿਆਂ ਨੂੰ ਇਹ ਵੀ ਨਸੀਬ ਨਈਂ I"


"ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ,

ਕਿਉਂਕਿ ਬੰਦ ਪਈ ਘੜੀ ਵੀ ਦਿਨ ਵਿੱਚ ਦੋ ਵਾਰ ਸਮਾਂ ਸਹੀ ਦੱਸਦੀ ਆ I"


ਜ਼ਿੰਦਗੀ ਵਿੱਚ ਕਦੇ ਕਿਸੇ ਬੁਰੇ ਦਿਨ ਨਾਲ ਸਾਹਮਣਾ ਹੋ ਜਾਵੇ,

ਤਾਂ ਇੰਨਾ ਹੌਂਸਲਾ ਜਰੂਰ ਰੱਖਣਾ ਕਿ ਕੇਵਲ ਦਿਨ ਹੀ ਬੁਰਾ ਹੈ ਜ਼ਿੰਦਗੀ ਨਹੀਂ II

ਸਬਰ Quotes in Punjabi

"ਕੀ ਮੁਸ਼ੀਬਤਾਂ, ਕੀ ਦੁੱਖ, ਕੀ ਸੁੱਖ,

ਇਹ ਜੀਵਨ ਦੇ ਉਹ ਪੰਨੇ ਸੀ,

ਜਿਨ੍ਹਾਂ ਨੂੰ ਅਸੀ ਪਲਟਾਉਂਦੇ ਚਲੇ ਗਏ I"


"ਖੁਸ਼ੀ ਉਹਨਾਂ ਨੂੰ ਨਹੀ ਮਿਲਦੀ ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇ,

ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ,

ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ"


"ਸੋਹਣੇ ਨਾ ਬਣੋ, ਚੰਗੇ ਬਣੋ

ਸਲਾਹ ਨਾ ਦਿਓ, ਮਦਦ ਕਰੋ I"


"ਰੱਬ ਕਦੇ ਉਸ ਬੰਦੇ ਤੇ ਖੁਸ਼ ਨਹੀਂ ਹੁੰਦਾ, 

ਜੋ ਬੰਦਾ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ"


"ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ

ਦੀਆਂ ਪ੍ਰਾਪਤੀਆਂ ਨੂੰ ਕਿਸ਼ਮਤ ਨਾਲ ਜੋੜ ਦਿੰਦੇ ਹਨ I"


"ਜੀਵਨ ਅਸਾਨ ਹੋ ਸਕਦਾ ਹੈ, 

ਜੇ ਸਾਡਾ ਮਨ ਤੇ ਮੁੱਖ ਦੋਨੋ ਇੱਕੋ ਬੋਲ ਬੋਲਣ"...


"ਪਿਆਰ ਅਤੇ ਨਿਮਰਤਾ ਬਹੁਤ ਵੱਡੀ ਤਾਕਤ ਹੈ,

ਜੋ ਸਾਰਿਆਂ ਦਾ ਮਨ ਜਿੱਤ ਲੈਂਦੀ ਹੈ I"


"ਚੰਗੀ ਸੋਚ ਬੰਦੇ ਨੂੰ ਹਮੇਸ਼ਾ 

ਚੰਗਾ ਰਸਤਾ ਦਿਖਾਉਂਦੀ ਹੈ" ।


"ਬੋਲਣ ਤੋਂ ਪਹਿਲਾਂ ਹੀ ਸੋਚ ਲਉ, ਕਿਉਂਕਿ

ਬੋਲਣ ਤੋਂ ਬਾਅਦ ਸੋਚਿਆ ਨਹੀ,

ਪਛਤਾਇਆ ਹੀ ਜਾ ਸਕਦਾ" ।

Motivational Punjabi Status

motivational quotes in punjabi
Motivational Shayari in Punjabi

"ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ,

ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ 


"ਸਾਨੂੰ ਤਕਦੀਰ ਤੇ ਨਹੀਂ "ਰੱਬ" 

ਤੇ ਭਰੋਸਾ ਕਰਨਾ ਚਾਹੀਦਾ ਹੈ 


"ਛੋਟੀਆਂ- ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ,

ਵੱਡੇ-ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ 


"ਐਵੇਂ ਲੋਂਕੀ ਰਹਿੰਦੇ ਚੰਗੇ ਦਿਨ ਉਡੀਕ ਦੇ ,

ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ"


"ਦੁੱਖ ਤੇਰੇ ਤੇ ਆ ਗਏ ਨੇ, ਤਾਂ ਗਮ ਨਾ ਕਰ,

ਆਈ ਹਰ ਇੱਕ ਚੀਜ਼ ਨੇ ਆਖ਼ਰ ਤੇ ਜਾਣਾ ਈ ਹੈ".....


ਕਿਸ਼ਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ,

ਜੇਕਰ ਸੁਪਨੇ ਸਾਡੇ ਹਨ, 

ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ 


"ਜੇ ਆਈ ਪਤਝੜ ਤਾਂ ਫੇਰ ਕੀ ਏ, 

ਤੂੰ ਅਗਲੀ ਰੁੱਤ ਤੇ ਯਕੀਨ ਰੱਖੀ,

ਮੈਂ ਲੱਭ ਕੇ ਲੇ ਆਉਂਣਾ ਕਿਤੋਂ ਕਲਮਾਂ, 

ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ 


"ਉਨ੍ਹਾਂ ਚੀਜ਼ਾਂ ਬਾਰੇ ਸ਼ਿਕਵਾ ਨਾ ਕਰੋ ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀ ਦੇ ਸਕੇ,

ਕਿਉਂਕਿ ਉਹ ਪਹਿਲਾਂ ਹੀ ਆਪਣੀ ਪਹੁੰਚ ਤੋਂ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ


"ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ, 

ਅਤੇ ਰਿਸ਼ਤਾ ਗ਼ਲਤ-ਫ਼ਹਿਮੀ ਨਾਲ"....


ਦੁੱਖਾਂ ਵਿੱਚ ਪਿਆ ਮਨੁੱਖ ਦੁੱਖਾਂ ਤੋਂ ਛੁਟਕਾਰਾ

ਪਾਉਣ ਲਈ ਜੱਦੋ-ਜਹਿਦ ਕਰਦਾ ਹੋਇਆ

ਜ਼ਿੰਦਗੀ ‘ਚ ਸੰਘਰਸ਼ ਕਰਨਾ ਸਿੱਖ ਜਾਂਦਾ ਹੈ।


ਤੁਹਾਡਾ ਹਰ ਗੁਣ ਤੁਹਾਡੇ ਮੋਢੇ ਤੇ ਜੜਿਆ ਸਿਤਾਰਾ ਹੈ….

ਤੇ ਹਰ ਔਗੁਣ ਸੋਹਣੇ ਚਿਹਰੇ ਤੇ ਪਿਆ ਹੋਇਆ ਦਾਗ਼ ਹੈ।


ਜਦੋਂ ਚੱਲਣਾ ਨਹੀਂ ਸੀ ਆਉਂਦਾ, ਉਦੋਂ ਡਿਗਣ ਨਹੀਂ ਸੀ ਦਿੰਦੇ ਲੋਕ,

ਹੁਣ ਜਦ ਤੋਂ ਖੁਦ ਨੂੰ ਸੰਭਾਲਿਆ ਹੈ ਹਰ ਕਦਮ ਤੇ ਡਿੱਗਣ ਦੀ ਸੋਚਦੇ ਹਨ ਲੋਕ


ਸਿਰਫ਼ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ

ਜ਼ਿੰਦਗੀ ਜਦੋ ਸੂਈ ਦੇ ਨੱਕੇ ਵਿੱਚੋ ਲੰਘਾਉਂਦੀ ਹੈ ਤੇ ਠੋਕਰਾਂ ਠੇਡੇ ਮਾਰਦੀ ਹੈ

ਤਾ ਫਿਰ ਕਾਲੇ ਵਾਲਾ ਵਾਲੇ ਵੀ ਸਿਆਣੇ ਹੋ ਜਾਂਦੇ ਨੇ


ਮੰਜ਼ਿਲ ਪਾਉਣ ਵੀ ਉਮੀਦ ਨਾ ਛੱਡੋ।

ਕਿਉਕਿ ਅਕਸਰ ਸੂਰਜ ਡੁੱਬਣ ਪਿਛੋ ਹੀ ਨਵਾਂ ਸਵੇਰਾ ਹੁੰਦਾ ਹੈ।


ਨੇਕੀ ਕਦੇ ਵਿਅਰਥ ਨਹੀਂ ਜਾਂਦੀ ਇਹ ਕਦੋਂ

ਕਿੱਥੇ ਤੇ ਕਿਹੜੇ ਰੂਪ ਵਿੱਚ ਸਾਡੇ ਸਾਹਮਣੇ ਆ

ਜਾਵੇ ਇਹ ਸਿਰਫ਼ ਪਰਮਾਤਮਾ ਹੀ ਜਾਣਦਾ ਹੈ।

You May Also Like✨❤️👇

 Feeling Alone Shayari in Punjabi

Love Quotes In Punjabi

Motivational Shayari in Punjabi 

ਇਕੱਲੇ ਅਕਾਲੀ ਦਲ ਦਾ ਪੰਜਾਬੀ ਰੁਤਬਾ  

Motivational Quotes in Punjabi for Instagram 

best motivational quotes in punjabi
punjabi motivational quotes in english

ਜਿਸ ਮਨੁੱਖ ਨੇ ਉਸ ਅਕਾਲ ਪੁਰਖ ਦਾ ਪੱਲਾ ਫੜ ਲਿਆ,

ਉਸਨੂੰ ਹੋਰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਰਹਿੰਦੀ।


ਸਾਹਾਂ ਦਾ ਰੁਕਣਾ ਹੀ ਮੌਤ ਨਹੀਂ ਹੁੰਦੀ ਉਹ ਬੰਦਾ ਵੀ ਮਰਿਆ ਹੋਇਆ ਹੈ

ਜਿਸਨੇ ਗ਼ਲਤ ਨੂੰ ਗਲਤ ਕਹਿਣ ਦੀ ਹਿੰਮਤ ਗਵਾ ਦਿੱਤੀ ਹੈ


ਸਾਦਾ ਰਹਿਣ ਸਹਿਣ ਅਤੇ ਸਾਦਾ ਖਾਣਾ ਪੀਣਾ, ਬਿਮਾਰੀਆਂ ਤੇ

ਗ਼ਰੀਬੀ ਨੂੰ ਕਾਫੀ ਹੱਦ ਤੱਕ ਕਾਬੂ ਪਾ ਸਕਦੀਆਂ ਹਨ ,

ਮਨਜੀਤ ਕੁੱਸਾ


ਸੁਪਨਿਆਂ ‘ਚ ਦਿਨ ਕੱਟਣ ਵਾਲੇ ਲੋਕ ਹਕੀਕਤ ਘੱਟ ਤੇ ਕਲਪਨਾ ਜਿਆਦਾ ਸਿਰਜਦੇ ਨੇ।

ਜਦੋਂਕਿ ਮਿਹਨਤ ਕਰਨ ਵਾਲਿਆਂ ਲਈ ਦਿਨ ਤੇ ਰਾਤ ਮਾਇਨੇ ਨਹੀਂ ਰੱਖਦੇ।


ਖ਼ੁਸ਼ਹਾਲੀ ਦਾ ਇੱਕ ਬੂਹਾ ਬੰਦ ਹੁੰਦੇ ਹੀ ਦੂਜਾ ਖੁੱਲ੍ਹ ਜਾਂਦਾ ਹੈ

ਪਰ ਅਸੀਂ ਬੰਦ ਦਰਵਾਜੇ ਵੱਲ ਹੀ ਦੇਖਦੇ ਰਹਿੰਦੇ ਹਾਂ ਕਿ ਖੁੱਲ੍ਹੇ ਵੱਲ ਗੌਰ ਨਹੀਂ ਕਰਦੇ

ਹੈਲਨ ਕੈਲਰ


ਵੱਡੇ ਤੋਂ ਵੱਡੇ ਤੁਫ਼ਾਨ ਵੀ ਉਨ੍ਹਾਂ ਦੇ ਸਿਰ ਤੋਂ 

ਲੰਘ ਜਾਂਦੇ ਨੇ ਜੋ ਝੁਕਣਾ ਜਾਣਦੇ ਹਨ


ਮਹੱਤਵ ਇਨਸਾਨ ਦਾ ਨਹੀਂ ਉਸਦੇ ਚੰਗੇ ਸੁਭਾਅ ਦਾ ਹੁੰਦਾ ਹੈ।

ਕੋਈ ਇੱਕ ਪਲ ਵਿਚ ਦਿਲ ਜਿੱਤ ਲੈਂਦਾ ਹੈ

ਅਤੇ ਕੋਈ ਨਾਲ ਰਹਿ ਕੇ ਵੀ ਜਿੱਤ ਨਹੀਂ ਪਾਉਂਦਾ


ਕਦੇ ਕਦੇ ਵਕਤ ਦੇ ਬਦਲਣ ਨਾਲ ਮਿੱਤਰ ਵੀ ਦੁਸ਼ਮਣ ਬਣ ਜਾਂਦੇ ਨੇ

ਅਤੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ ਕਿਉਂਕਿ ਸਵਾਰਥ ਬਹੁਤ ਵੱਡੀ ਤਾਕਤ ਹੈ


ਇਨਸਾਨ ਸਹੀ ਹੋਵੇ ਤਾ ਉਸਦੇ ਨਾਲ ਗ਼ਰੀਬੀ ਵੀ ਹੱਸ ਕੇ ਕੱਟੀ ਜਾ ਸਕਦੀ ਹੈ

ਇਨਸਾਨ ਤੋਂ ਗ਼ਲਤ ਹੋਵੇ ਤਾ ਅਮੀਰੀ ਵੀ ਬਹੁਤ ਔਖੀ ਕੱਟਦੀ ਹੈ ।


"ਹੋਂਸਲਾ ਰੱਖ ਇਹ ਰਾਹਾਂ ਮੰਜ਼ਿਲ ਤੱਕ ਲੈ ਜਾਣਗੀਆਂ, ਕਦੇ ਇਹ ਹੋਇਆ ?

ਕਿ ਰਾਤ ਤੋਂ ਬਾਦ ਦਿਨ ਨਾ ਹੋਇਆ ਹੋਵੇ"..


"ਉਡੀਕ ਕਰਨ ਵਾਲਿਆਂ ਨੂੰ ਉਨ੍ਹਾਂ ਹੀ ਮਿਲਦਾ,

ਜਿੰਨ੍ਹਾ ਮਿਹਨਤ ਕਰਨ ਵਾਲੇ ਛੱਡ ਜਾਂਦੇ ਨੇ I"


"ਰਸਤਾ ਜਿੰਨਾ ਔਖਾ ਹੁੰਦਾ, 

ਫ਼ਲ ਉਨਾਂ ਹੀ ਮਿੱਠਾ ਹੁੰਦਾ"...


"ਕੋਸ਼ਿਸ਼ ਕਰਨ ਵਾਲਾ ਹੀ 

ਕਿਸ਼ਮਤ ਬਦਲ ਸਕਦਾ"....


"ਜਿਸਨੇ ਕਦੀ ਗਲਤੀ ਨਹੀ ਕੀਤੀ,

ਉਸਨੇ ਕਦੇ ਕੁਝ ਕਰਨ ਦੀ ਕੋਸਿਸ਼ ਹੀ ਨਹੀ ਕੀਤੀ I"...


ਅੱਜ ਦੀ ਕੀਤੀ ਮਿਹਨਤ ਆਉਣ 

ਵਾਲੇ ਕੱਲ ਦੀ ਤਾਕਤ ਬਣਦੀ ਹੈ ।

ਕਦਰ ਪੰਜਾਬੀ ਸਟੇਟਸ 

best motivational quotes in punjabi
punjabi quotes motivational

"ਉਡੀਕ ਨਾ ਕਰੋ ਜਿੰਨਾ ਤੁਸੀ ਸੋਚ ਰਹੇ ਹੋ,

ਜ਼ਿੰਦਗੀ ਉਸਤੋਂ ਕਿਤੇ ਜਿਆਦਾ ਤੇਜ ਚੱਲ ਰਹੀ ਹੈ


"ਯਕੀਨ" ਆਪਣੇ ਤੇ ਰੱਖੋਗੇ ਤਾਂ ਤਾਕਤ ਬਣ ਜਾਂਦਾ,

ਦੂਸਰਿਆਂ ਤੇ ਰੱਖੋਗੇ ਤਾਂ ਕਮਜ਼ੋਰੀ....


"ਲੋਕੀ ਤੁਹਾਡੇ ਬਾਰੇ ਜਿੰਨਾ ਸੋਚਦੇ ਆ ਉਸਤੋਂ ਵੱਧ ਕਰਕੇ ਦਿਖਾਉ,

ਇਹੀ ਤੁਹਾਡੀ ਸਫ਼ਲਤਾ ਏ"....


"ਦੂਸਰੇ ਸਿਰਫ਼ ਗਿਆਨ ਦੇ ਸਕਦੇ ਆ,

ਸਿਆਣਪ ਆਪਣੇ ਆਪ ਕਮਾਉਂਣੀ ਪੈਂਦੀ ਹੈ I"..


ਸਫ਼ਰ ਜਿੰਨਾ ਵੀ ਲੰਮਾ ਹੋਵੇ

ਸ਼ੁਰੂ ਇੱਕ ਕਦਮ ਤੋਂ ਹੀ ਹੁੰਦਾ ਹੈ


ਜ਼ਿੰਦਗੀ 'ਚ ਕੁਝ ਪਾਉਣਾ ਚਾਹੁੰਦੇ ਹੋ ਤਾਂ 

ਤਰੀਕੇ ਬਦਲੋ ਇਰਾਦੇ ਨਹੀਂ..!!!


"ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,

ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ I" ..


"ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ,

ਕਿ ਕੋਈ ਤੁਹਾਡੇ ਹੱਥ 'ਚੋਂ ਖੋਹ ਕੇ ਖਾ ਸਕਦਾ ਹੈ,

ਤੁਹਾਡੇ ਨਸੀਬ 'ਚੋਂ ਨਹੀਂ"...

Punjabi Motivational Quotes in English

  • Sohne na bno, chnge bno..slah na deyo, madad kro.
  • Rukhan de jad patte jhd de, jhd de rang wta ke..aapne jdo baigane hunde, hunde rang wta k.
  • Mushkil wddi hove ya chhoti, apneya de chehre to nqab utar dindi hai.
  • Sirf mera Bapu hi chahunda ki mera Putt mere to v jyada kamyab hove.
  • Mada o bnda bn da, jo chnga bn ke tuttya hunda.
  • Kabra wargi khamoshi hai mn andar, Chehre uper ronak ta bs parda hai.
  • Din bdli Malka, Dil ni.
  • Khas ta asi v nhi aa, pr sade wrge ghat hi milde aa.
  • Sukh mangya kro Rabb kolo, har cheej paise nal nahi mildi.
  • Skoon bs ikko gal da, mera waheguru mere val da.
  • Jo hai os ch khush raho,jo nahi hai osda koi karn hovega..ese lyi Rabb ne sanu osto door rakhya.
  • Latest Punjabi Quotes on Life in English
  • Dar hi lgda ajkl hr kise to, pta nhi kide dil vich ki hai.
  • Vadde bno, pr usde samne nhi jisne tuhanu vadde kita hai.
  • Jekr pichhe hatn nal kise da bhla hunda hai, ta pichhe ht jana chahida hai.
  • Meri Zindagi Joker wrgi hai, ethe hr koi meri smile dekh ke meri khushi da andaja la janda.
  • Bahut c mere v is duniya ch, fir hoya ishq te asi lawaris ho gye.
  • Menu ta Mout ne v inkar kr ditta, kehndi hale hor v bahut dukh likhe ne tere krma ch.
  • Chnge loka ne menu khushiya dittiya, burya ne tjarba..Bahut burya ne sabk, te bahut chngya ne yaadan.
  • Kadar ta bnde de kirdar di hundi hai, kadd vich ta chhan v insan to vadda hunda.
  • Meri Kismat likh ke ta Rabb v mukar gya, kehnda eh ta meri likhayi nahi.
  • Insan ohi ne, bs halat badl gye..dil ohi ne bs jazbat badl gye.
  • Time nu change krna sikh sajjna, time nal change hona nahi.
  • Meri Maa ne sikhaya ki koi hath cho kho skda pr nseeb cho nhi.
  • Chaddan walya nu duyawa, on walya da swagat.
  • Rishte ta bahut sohne jud de aa, loka di aakad sb tbah kar dindi aa.
  • Rabba ene joga krde ki lok kehn ene joga kithe c.
  • Raah aukhe ne manjil de, pr hasil karke swaad bda ona.
  • Insan di joon katda ta hr koi hai, pr jionda koi koi hai.
  • Aksar sadiya akhan ohi lok kholde ne, jinna utte tusi akha band krke ykeen krde ho.
  • Meri chup nu meri aakad na smjhna, kuj ajihiya thokra khadiya ki bs boln da mn nhi krda.
  • Jdo tk khud nu dard na hove odo tk dujya de dard da ehsas nhi hunda.
  • Khal pet nikl jande ne bahut lok kmma nu, jimmebariya bhukh maar dindiya ne.
  • Jihda insan har wele aapne dukhan nu ronda hai, ode drwaje te khde sukh v mud jande ne.
  • Khabre kithe le jana, eh rehndiya umra diya waattan ne.
  • Kyia de dil diya jeba khali hi nahi, blki patiya hundiya ne.
  • Umeed sb te nahi, rabb te rakho.
  • Sach di bedi hildi jrur hai, pr dubdi nahi.
  • Tera zikr bathera pr fikr rta v nahi.
  • Khud nu khush rakh bndya, baki kamm te hunde rehne. 

Tags

Post a Comment

0 Comments
* Please Don't Spam Here. All the Comments are Reviewed by Admin.