Sunday, August 6, 2023

400+ Feeling Alone Sad Shayari, Quotes in Punjabi | Alone Punjabi Status

Feeling Alone Sad Shayari, Quotes, in Punjabi: ਇਕੱਲੇ ਰਹਿਣਾ ਕਿਸੇ ਸਜ਼ਾ ਤੋਂ ਘੱਟ ਨਹੀਂ ਹੈ, ਪਰ ਇਹ ਲੋਕਾਂ ਦੀ ਕਮਜ਼ੋਰੀ ਵੀ ਨਹੀਂ ਹੈ, ਇਹ ਉਨ੍ਹਾਂ ਦੀ ਤਾਕਤ ਬਣ ਸਕਦੀ ਹੈ। ਹਰ ਕਿਸੇ ਕੋਲ ਇਕੱਲੇ ਰਹਿਣ ਦੀ ਤਾਕਤ ਨਹੀਂ ਹੁੰਦੀ, ਉਹ ਹਮੇਸ਼ਾ ਲੋਕਾਂ ਨਾਲ ਰਹਿਣਾ ਪਸੰਦ ਕਰਦੇ ਹਨ। ਜਿਹੜੇ ਲੋਕ ਬਚਪਨ ਤੋਂ ਹੀ ਬਾਹਰ ਘੁੰਮਣ ਦੇ ਆਦੀ ਨਹੀਂ ਹਨ, ਉਹ ਅਕਸਰ ਇਕੱਲੇ ਰਹਿਣਾ ਪਸੰਦ ਕਰਦੇ ਹਨ। ਜਿਨ੍ਹਾਂ ਦਾ ਦਿਲ ਟੁੱਟ ਗਿਆ ਹੈ ਜਾਂ ਜਿਨ੍ਹਾਂ ਦਾ ਲੋਕਾਂ ਤੋਂ ਵਿਸ਼ਵਾਸ ਟੁੱਟ ਗਿਆ ਹੈ, ਅਜਿਹੇ ਲੋਕ ਵੀ ਉਨ੍ਹਾਂ ਲਈ ਇਕੱਲੇ ਰਹਿਣਾ ਹੀ ਬਿਹਤਰ ਸਮਝਦੇ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਕੱਲੇ ਰਹਿਣ ਵਾਲੇ ਲੋਕ, ਚੁੱਪ ਰਹਿਣ ਵਾਲੇ ਲੋਕ ਬਹੁਤ ਮਾਣ ਕਰਦੇ ਹਨ, ਪਰ ਅਜਿਹਾ ਕੁਝ ਵੀ ਨਹੀਂ ਹੈ. ਉਹ ਆਪਣੀ ਦੁਨੀਆ ਵਿਚ ਹੀ ਖੁਸ਼ ਹਨ ਅਤੇ ਬਹੁਤੇ ਲੋਕਾਂ ਨਾਲ ਰਲਣਾ ਪਸੰਦ ਨਹੀਂ ਕਰਦੇ। ਆਓ ਦੇਖੀਏ ਇਕੱਲੇ ਰਹਿਣ ਨਾਲ ਸਬੰਧਤ ਕੁਝ ਸਤਰਾਂ!

ਇਸ ਸੰਸਾਰ ਵਿੱਚ ਦੋ ਤਰ੍ਹਾਂ ਦੇ ਲੋਕ ਹਨ ਜੋ ਇਕੱਲੇ ਰਹਿਣਾ ਚਾਹੁੰਦੇ ਹਨ। ਜਿਸ ਨੂੰ ਕਿਸੇ ਹੋਰ ਨੇ ਠੱਗਿਆ ਹੋਵੇ। ਜਾਂ ਦੂਸਰਾ ਉਹ ਹੈ ਜਿਸ ਦੀ ਇਸ ਦੁਨੀਆਂ ਤੋਂ ਇੱਕ ਵੀ ਉਮੀਦ ਨਹੀਂ ਹੈ। ਪੰਜਾਬੀ ਵਿੱਚ ਇਕੱਲੇ ਮਹਿਸੂਸ ਕਰਨ ਦਾ ਮਤਲਬ,ਪੰਜਾਬੀ ਵਿੱਚ ਗੰਭੀਰ ਸਥਿਤੀ, ਦਿਲ ਦੀ ਭਾਵਨਾ ਦਾ ਦਰਜਾ,ਪੰਜਾਬੀ ਵਿੱਚ ਇਕੱਲਾ ਸਥਿਤੀ, ਪੰਜਾਬੀ ਵਿੱਚ ਇਕੱਲਾ ਮੁੰਡਾ ਰਵੱਈਆ ਸਥਿਤੀ,ਪੰਜਾਬੀ ਵਿੱਚ ਇਕੱਲਾ ਰਵੱਈਆ ਸਥਿਤੀ,ਪੰਜਾਬੀ ਵਿੱਚ ਪੰਜਾਬੀ ਵਿੱਚ ਇਕੱਲਾ ਭਾਵਨਾਤਮਕ ਸਥਿਤੀ, ਪੰਜਾਬੀ ਵਿੱਚ ਇਕੱਲਾ ਸਥਿਤ ਪੰਜਾਬੀ ਫੌਂਟ ਵਿੱਚ ਇਕੱਲੇ ਸਥਿਤੀ ਦੀ ਭਾਲ ਕਰ ਰਿਹਾ ਹੈ। ਫਿਰ ਤੁਹਾਡੀ ਖੋਜ ਅੱਜ ਖਤਮ ਹੋਣ ਵਾਲੀ ਹੈ।

Alone Cry Sad Quotes, Status in Hindi, lonely quotes in hindi, lonely status in punjabi, Latest feeling alone Sad shayari Quotes, Status in punjabi, alone shayari in punjabi, Alone Punjabi WhatsApp Status, feeling alone punjabi status

Alone Punjabi Sad Quotes
Alone Punjabi Status

Feeling Alone Sad Shayari, Quotes, in Punjabi

ਕੌਣ ਪੁੱਛਦਾ ਪਿੰਜਰੇ ਵਿੱਚ

 ਬੰਦ ਪੰਛੀਆਂ ਨੂੰ ,

 ਯਾਦ ਤਾਂ ਉਹੀ ਅਾਉਦੇ

 ਨੇ ਜੋ ਉੱਡ ਜਾਂਦੇ ਨੇ


ਬਦਲ ਗਏ ਨੇ ਉਹ ਲੋਕ ਜਿੰਨਾ 

ਕਰਕੇ ਕਦੀ ਅਸੀਂ ਖੁਦ ਨੂੰ

 ਬਦਲਿਆ ਸੀ 


ਯਾਦ ਉਹਨਾਂ ਦੀ ਅਾ

ਉਂਦੀ ਹੈ ਜਿਹੜੇ ਆਪ ਨਹੀਂ ਅਾ

ਉਂਦੇ ਜਾਂ ਜਿਹਨਾਂ ਕੋਲ ਅਸੀਂ

 ਨਹੀਂ ਪਹੁੰਚ ਸਕਦੇ


ਉਹ ਲੋਕ ਕਦੇ ਨੀ ਰੁਸਦੇ ਜਿੰਨਾ 

ਨੂੰ ਮਨਾਉਣ ਵਾਲਾ ਵਾਲਾ 

ਕੋਈ ਨ ਹੋਵੇ 


ਰੱਬ ਜਾਨੇ ਮੈਨੂੰ ਕਿਹੜੀ

ਉਹ ਸਜਾ ਦੇ ਗਈ ,

 ਪਿਆਰ ਵਿਚ ਮੈਨੂੰ ਉਹ

 ਦਗਾ ਦੇ ਗਈ


ਤੂੰ ਕੀ ਜਾਣੇ

ਤੇਰੇ ਲਈ ਕੀ ਕੀ ਸਿਹਾ,

ਤੈਨੂੰ ਖੇਡਣੇ ਦਾ ਚਾਅ ਸੀ,

 ਮੇਰਾ ਦਿਲ ਤੇਰੇ ਲਈ

ਖਿਡੌਣਾ ਬਣਿਆ ਰਿਹਾ


ਬਸ ਇੰਤਜ਼ਾਰ ਰਹਿੰਦਾ ਏ ਤੇਰਾ,

 ਕਦੇ ਸਬਰ ਨਾਲ,

ਕਦੇ ਬੇਸਬਰੀ ਨਾਲ..


ਸਾਲ ਨਵਾਂ ਆਉਣ ਨਾਲ 

ਕੋਈ ਫਰਕ ਨੀ ਪੈਂਦਾ ਕੁਝ

 ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ 


ਮੈਨੂੰ ਮਾਰ ਦੇ ਤੂ ਰੱਬਾ ,

ਮੈਂ ਜੀਣਾ ਨਹੀ ਚਾਹੁੰਦਾ ,

ਬੜੇ ਹੰਝੂ ਪੀਤੇ ਮੈਂ,

ਹੋਰ ਪੀਣਾ ਨਹੀ ਚਾਹੁੰਦਾ


ਦਿਲਾ ਗਮ ਹੀ ਹਿਸੇ

 ਆਉਣੇ ਨੇ,

 ਕੁਝ ਅੱਜ ਆਉਣੇ ਤੇ

ਕੁਝ ਕੱਲ੍ਹ ..


ਤੂੰ ਮੇਰੀ ਖਾਮੋਸ਼ੀ ਪੜਿਆ ਕਰ,

 ਮੈਨੂੰ ਰੌਲੇ ਪਾਉਣੇ ਨੀ ਆਉਂਦੇ 


ਕਹਿੰਦੇ ਕਿਨਾ ਚਿਰ ਹੋ ਗਿਆ ਉਹਨੇ ਸਾਨੂੰ ਬੁਲਾਇਆ ਹੀ ਨੀ

ਸਿਵਿਆ ਤੱਕ ਨਾਲ ਜਾਣਾ ਸੀ ਪਰ ਉਹ ਅੱਜ ਆਇਆਂ ਹੀ ਨੀ

ਮੈਨੂੰ ਪਤਾ ਸੀ ਉਹਦਾ ਵੀ ਉਹ ਬਦਲ ਜਾਊਗਾ

ਤਾਹੀ ਤਾਂ ਮੈ ਉਹਨੂੰ ਕੋਈ ਲਾਰਾ ਲਾਇਆ ਹੀ ਨੀ

ਕਿਨਾ ਟਾਇਮ ਹੋ ਚਲਿਆ ਮੈਨੂੰ ਰੁੱਸੀ ਨੂੰ

ਪਰ ਉਹਨੇ ਮੈਨੂੰ ਮਨਾਇਆ ਹੀ ਨੀ

….. gumnaam 


ਤੇਰੇ ਰਾਹਾਂ ਵਿਚ ਅਖੀਆਂ

ਵਿਛਾ ਕੇ ਬੇਠੇ ਹਾ,

ਸੋਹ ਰਬ ਦੀ ਦੁਨੀਆਂ

ਭੁਲਾ ਕ ਬੇਠੇ ਹਾ


ਜਿਹਨੇ ਬਦਲਣਾ ਹੁੰਦਾ ਉਹ ਟਾਇਮ ਨਹੀਂ ਲਾਉਂਦੇ ਹੁੰਦੇ

ਜਿਹਨੇ ਦਿਲੋਂ ਨਾ ਕੱਢਣਾ ਹੋਵੇ ਉਹ ਗੈਰਾਂ ਨੂੰ ਨਹੀਂ ਅਪਣਾਉਂਦੇ ਹੁੰਦੇ


ਅੱਜ-ਕੱਲ੍ਹ ਦੂਰੀਆਂ ਕਿ

ਵੱਧ ਗਈਆਂ ਸਾਡੇ ਵਿੱਚ,

ਸਾਡੇ ਹਾਸੇ ਵੀ ਖਾਮੋਸ਼

 ਹੁੰਦੇ ਜਾ ਰਹੇ ਹਨ।


ਅਸੀਂ ਉਸ ਨੂੰ ਪਿਆਰ ਕਰਦੇ ਸੀ,           

ਓਹੋ ਕਿਸੇ ਹੋਰ ਨੂੰ ਪਿਆਰ ਕਰਦੀ ਰਹੀ। 

ਅਸੀਂ ਉਸ ਤੇ ਮਰਦੇ ਰਹੇ,                   

ਓਹੋ ਕਿਸੇ ਹੋਰ ਤੇ ਮਰਦੀ ਰਹੀ।


ਉਡੀਕ ਸੀ, ਮੁੱਕ ਗਈ, 

ਉਮੀਦ ਸੀ, ਟੁੱਟ ਗਈ..


ਨਾ ਉਸ ਨੇ ਚਾਹਿਆ ਮੈਨੂੰ..

ਨਾ ਉਸ ਨੇ ਅਪਣਾਇਆ ਮੈਨੂੰ… 

ਰਵਾਇਆ ਬਹੁਤ ਪਰ ਗਲ ਨਾ ਲਾਇਆ ਮੈਨੂੰ…

ਜਦੋਂ ਉਹਦੇ ਲਈ ਖੁਦ ਨੂੰ ਗਵਾ ਬੈਠਾ… 

ਕਿਸੇ ਹੋਰ ਕਰਕੇ ਉਸਨੇ ਗਵਾਇਆ ਮੈਨੂੰ

Alone Punjabi Status
Alone Punjabi Sad Quotes 

ਰੱਬਾ ਮੈਂਨੂੰ ਆਪਣੇ ਕੋਲ\

 ਜਲਦੀ ਬੁਲਾ ਲੈ ਇਹ 

ਜ਼ਿੰਦਗੀ ਤੋਂ ਬੜੀ ਨਫ਼ਰਤ ਹੋ ਗਈ ਏ


ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀ ਹੋਇਆ .

ਓਹਨੂ ਰੱਬ ਕੋਲੋ ਦੂਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਇਦਾ ਨਹੀ


ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-

ਵਫ਼ਾ ਨਿਕਲਿਆ,

ਜਿਹੜਾ ਸਾਹਮਣੇ ਆਇਆ

 ਉਸਦਾ ਹੀ ਹੋ ਗਿਆ 


ਕਿ ਬਲੌਕ ਕਰਕੇ ਬੈਠੀ ਐ,

ਯਾਦ ਤਾਂ ਮੇਰੀ ਵੀ ਆਉਂਦੀ ਹੋਣੀ,

ਖੁਸ਼ ਰਹਿੰਦੀ ਹੋਵੇਗੀ,

ਤੈਨੂੰ ਕੋਈ ਗੱਲ ਤਾਂ ਰਵਾਉਂਦੀ ਹੋਣੀ,

ਕਿ ਰੱਜ ਕੇ ਬਹਿੰਦਾ ਤੇਰੇ ਘਰ ਮੂਹਰੇ ਨੀ,

ਕੱਢੀ ਘਰ ਦੀ ਜੇ ਹੋਈ ਕਿਤੇ ਬੰਦ ਨਾ ਹੁੰਦੀ,

ਢਾਹ ਦੇਂਦਾ ਥੋਡੇ ਆਲੀ ਕੰਦ ਵੈਰਨੇ,

ਜੇ ਲੱਗੀ ਥਾਣੇ ਆਲੀ ਥੋਡੇ ਨਲ ਕੰਦ ਨਾ ਹੁੰਦੀ


ਮੈਨੂੰ ਮਾਰ ਦੇ ਤੂ ਰੱਬਾ ,

ਮੈਂ ਜੀਣਾ ਨਹੀ ਚਾਹੁੰਦਾ ,

ਬੜੇ ਹੰਝੂ ਪੀਤੇ ਮੈਂ,ਹੋਰ

ਪੀਣਾ ਨਹੀ ਚਾਹੁੰਦਾ


ਅੱਜ ਵੀ Kardi ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,

 ਖੇਡ ਕੇ ਦਿਲ ਨਾਲ ਤੁਰ Gaye Tusi ਨਾ ਸਮਝ Sake ਜ਼ਜਬਾਤਾਂ ਨੂੰ

Alone Punjabi Status

alone shayari in punjabi - ਪੰਜਾਬੀ 2023 ਵਿੱਚ ਇਕੱਲੇ ਦੀ ਸਥਿਤੀ। ਕੀ ਤੁਸੀਂ ਇਕੱਲੇ ਮਹਿਸੂਸ ਕਰ ਰਹੇ ਹੋ? ਜੇਕਰ ਤੁਸੀਂ ਇਕੱਲੇ ਮਹਿਸੂਸ ਕਰ ਰਹੇ ਹੋ ਤਾਂ ਆਪਣੀਆਂ ਭਾਵਨਾਵਾਂ ਦਾ ਧਿਆਨ ਰੱਖੋ, ਨਿਰਾਸ਼ ਨਾ ਹੋਵੋ ਅਤੇ ਆਪਣਾ ਖਿਆਲ ਰੱਖੋ। ਜ਼ਿੰਦਗੀ ਸੱਚਮੁੱਚ ਬਹੁਤ ਖੂਬਸੂਰਤ ਹੈ.. ਪੰਜਾਬੀ ਵਿੱਚ ਇਕੱਲੇ ਲਈ ਸਥਿਤੀ ਜੇਕਰ ਤੁਸੀਂ ਇਕੱਲੇ ਮਹਿਸੂਸ ਕਰ ਰਹੇ ਹੋ ਅਤੇ ਇਸਨੂੰ ਸ਼ਬਦਾਂ ਵਿੱਚ ਪ੍ਰਗਟ ਕਰਨਾ ਚਾਹੁੰਦੇ ਹੋ। ਸਟੇਟਸ ਪੇਜ 'ਤੇ ਆਪਣੇ ਇਕੱਲੇ ਅਤੇ ਇਕੱਲੇ ਮਹਿਸੂਸ ਕਰਨ ਬਾਰੇ whatsapp ਅਤੇ facebook ਵਰਗੇ ਸੋਸ਼ਲ ਮੀਡੀਆ 'ਤੇ ਸਾਂਝਾ ਕਰੋ। 

Alone Punjabi Status
Feeling Alone Shayari in punjabi

ਦਰਦਾ ਦੇ ਪਿਆਲੇ ਨੂ ਪੀ ਲਵਾਂਗਾ ਮੈਂ , 

ਤੇਰੇ ਬੇਗੇਰ ਜਿੰਦਗੀ ਜੀਅ ਲਵਾਂਗਾ ਮੈਂ


ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , 

ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ


ਸਾਡਾ ziGra ਪਹਾੜ , aK 47 ਜਿਹੇ yAar

ਤੇਰੀ sOch ਸਰਕਾਰੀ , ਸਾਡੇ kHarkU ਵਿਚਾਰ……


ਅਸੀ ਹੀ ਸਿਖਾਿੲਆ ਤੈਨੂੰ ਤੀਰਫੜਣਾ

ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ ..


ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_

ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ_


ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, 

ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ


ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ,

 ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ


ਦਿਨ – ਰਾਤ ਅਸੀਂ ਫ਼ਰਿਆਦ ਕਰਦੇ ਹਾਂ, 

ਉਹ ਮਿਲਦੇ ਨਹੀ ,ਜਿਸਨੂੰ ਅਸੀਂ ਪਿਆਰ ਕਰਦੇ ਹਾ


ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ

ਹੈ ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ


ਵਕਤ ਗੂਗਾਂ ਨਹੀਂ ਬਸ ਮੌਨ ਆ…

Time ਆਉਣ ਤੇ ਦਸਾਗੇ ਅਸੀਂ ਕੋਣ ਅਾ!


ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ,

 ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ

Feeling Alone Shayari in punjabi
 Alone Status in Punjabi for Whatsapp , facebook

ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ, 

ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ


ਰੱਬ ਜਾਨੇ ਮੈਨੂੰ ਕਿਹੜੀ ਉਹ ਸਜਾ ਦੇ ਗਈ , 

ਪਿਆਰ ਵਿਚ ਮੈਨੂੰ ਉਹ ਦਗਾ ਦੇ ਗਈ


ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..

ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.


ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ

ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ


ਅਸੂਲ :- ਪੱਕੇ

ਸੁਭਾਅ :- ਨਿਮਰਤਾ

ਨਸ਼ਾ :- ਯਾਰੀ ਦਾ

ਪਿਆਰ:- ਮਾਂ ਦਾ

ਡਰ :- ਬਾਪੂ ਦਾ

ਪਸੰਦ :- ਵਾਹਿਗੁਰੂ


ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ,

ਨਾਲੇ ਕਰਦੇ ਆ ਕਾਪੀ ਜੱਟ ਦੀ


ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ , 

ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ


ਉਹ ਨਹੀ ਆਵੇਗੀ ,ਦਿਲ ਨੂ ਸਮਝਾਂਦੇ ਰਹੇ , 

ਰਾਤ ਭਰ ਅਸੀਂ ਹੰਝੂ ਬਹਾਂਦੇ ਰਹੇ


ਮੈਨੂੰ ਮਾਰ ਦੇ ਤੂ ਰੱਬਾ ,ਮੈਂ ਜੀਣਾ ਨਹੀ ਚਾਹੁੰਦਾ , 

ਬੜੇ ਹੰਝੂ ਪੀਤੇ ਮੈਂ,ਹੋਰ ਪੀਣਾ ਨਹੀ ਚਾਹੁੰਦਾ

Alone Status in Punjabi for Whatsapp, facebook

Alone Status in Punjabi for Whatsapp , facebook: ਇਕੱਲਾਪਣ ਮਹਿਸੂਸ ਕਰਨਾ ਤੁਹਾਡੀ ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਲਈ ਨੁਕਸਾਨਦੇਹ ਹੋ ਸਕਦਾ ਹੈ। ਅਲੱਗ-ਥਲੱਗ ਹੋਣ ਦਾ ਵਿਚਾਰ ਕਈ ਵਾਰ ਇਹ ਮਹਿਸੂਸ ਕਰ ਸਕਦਾ ਹੈ ਕਿ ਤੁਸੀਂ ਇਸ ਸੰਸਾਰ ਵਿੱਚ ਬਿਲਕੁਲ ਇਕੱਲੇ ਹੋ, ਜੋ ਕਿ ਬਿਲਕੁਲ ਵੀ ਨਹੀਂ ਹੈ। ਕਈ ਵਾਰ ਇਕੱਲੇ ਰਹਿਣਾ ਤਾਜ਼ੀ ਹਵਾ ਦੇ ਸਾਹ ਵਾਂਗ ਮਹਿਸੂਸ ਕਰ ਸਕਦਾ ਹੈ।

ਜਦੋਂ ਤੁਸੀਂ ਆਪਣੇ ਆਪ ਹੁੰਦੇ ਹੋ ਤਾਂ ਤੁਸੀਂ ਉਹ ਕਰਨ ਲਈ ਸੁਤੰਤਰ ਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ - ਬਿਨਾਂ ਕਿਸੇ ਦਖਲ, ਜਾਂ ਰੁਕਾਵਟ ਦੇ। ਹਾਲਾਂਕਿ, ਇਕੱਲੇ ਹੋਣ ਕਾਰਨ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਉਹਨਾਂ ਸਮਿਆਂ ਨੂੰ ਯਾਦ ਕਰਨਾ ਸ਼ੁਰੂ ਕਰ ਸਕਦਾ ਹੈ ਜਦੋਂ ਉਹ ਸ਼ਾਇਦ ਵਧੇਰੇ ਖੁਸ਼ ਸਨ ਅਤੇ ਇੰਨੇ ਇਕੱਲੇ ਨਹੀਂ ਸਨ।

ਇਕੱਲੇਪਣ ਅਤੇ ਉਦਾਸੀ ਨੂੰ ਦੂਰ ਰੱਖਣ ਲਈ ਤੁਸੀਂ ਬਿਲਕੁਲ ਲਿਖ ਸਕਦੇ ਹੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਜਾਂ ਤੁਸੀਂ ਬਸ ਸਥਿਤੀ ਪਾ ਸਕਦੇ ਹੋ। ਹੇਠਾਂ ਪੰਜਾਬੀ ਵਿਚ ਇਕੱਲੇਪਣ ਦੀ ਸਥਿਤੀ ਅਤੇ ਪੰਜਾਬੀ ਵਿਚ ਇਕੱਲੇਪਣ ਦੇ ਹਵਾਲੇ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ। ਇੱਕ ਸਟੇਟਸ ਪਾਉਣਾ ਲੋਕਾਂ ਨੂੰ ਇੱਕ ਦੂਜੇ ਦੀ ਜਾਂਚ ਕਰਨ ਲਈ ਸਮਾਂ ਕੱਢਣ ਅਤੇ ਇਹ ਪੁੱਛਣ ਦਾ ਮੌਕਾ ਦਿੰਦਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ।

ਜੇਕਰ ਤੁਸੀਂ ਪੰਜਾਬੀ ਵਿੱਚ ਅਲੋਨ ਸਟੇਟਸ ਦੀ ਭਾਲ ਕਰ ਰਹੇ ਹੋ, ਤਾਂ ਇਹ ਲੇਖ ਤੁਹਾਡੇ ਲਈ ਲਾਭਦਾਇਕ ਹੋਵੇਗਾ। 

ਇੱਕ ਪੱਤਾ ਟੁੱਟਾ ਟਾਹਣੀ ਤੋ, 

ਜਿਵੇ ਮੈਂ ਵੱਖ ਹੋਈ ਹਾਣੀ ਤੋਂ,

ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ… 

ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 


ਫ਼ਿਕਰਾ ਦਾ ਰੱਸਾ ਉਹਨੇ ਆਪਣੇ ਗਲੋਂ ਲਾ ਲਿਆ

ਜਾਣ ਲੱਗੇ ਉਹਨੇ ਆਪਣਾ ਮਤਲਬ ਕਢਵਾ ਲਿਆ

ਜੋ ਹੁਣ ਵਾਪਿਸ ਆਇਆ ਨਹੀਂ

ਲੱਗਦਾ ਉਹਨੇ ਕੋਈ ਹੋਰ ਹੀ ਰੁੱਸਾ ਯਾਰ ਮਨਾ ਲਿਆ

ਮੈਂ ਰੋਂਦੀ ਕੁਰਲਾਉਂਦੀ ਰਹੀ

ਆਖਿਰ ਮੈਨੂੰ ਯਾਰ ਨੂੰ ਛੱਡਣਾ ਹੀ ਪੈ ਗਿਆ

ਮੈ ਕਰ ਵੀ ਕੀ ਸਕਦੀ ਸੀ

ਉਹਨੇ ਆਪਣੇ ਹੱਥਾਂ ਵਿੱਚੋਂ ਮੇਰਾ ਹੱਥ ਹੀ ਛੁੱਡਾ ਲਿਆ


ਜਿਨਾ ਚਿਰ ਨਬਜ ਚੱਲੂਗੀ ਨੀ

ਦਿਲ ਚੋ ਕੱਡਦਾ ਨੀ ਤੈਨੂੰ..


ਜੇ ਬੂਟੇ ਔਰ ਬੋਹੜ ਚ’ ਫਰਕ਼ ਜਾਣਦਾ ਏਂ

ਤਾਂ SaaDeYa ਜੜਾਂ ਨਾਲ ਪੰਗੇ ਲੈਣੇ ਬੰਦ ਕਰਦੇ


ਕੱਲੇ ਰਹਿਣ ਦੇ ਆਦਤ

ਪਾ ਰਿਹਾ ਹਾ ਖ਼ੁਦ ਨੂੰ ,

ਜਦੋ ਪੈ ਗਈ ਫਿਰ ਤੈਨੂੰ

 ਤੰਗ ਨਹੀਂ ਕਰਾਗਾਂ


ਵਕਤ ਬੜਾ ਬੇਈਮਾਨ ਹੈ,

ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ

ਵੇਲੇ ਮੁੱਕਦਾ ਹੀ ਨਹੀ..!!


ਮੈ ਪੁੱਛਿਆ ਕ੍ਰਿਸ਼ਨ ਭਗਵਾਨ ਨੂੰ,ਮੇਰੀ ਮੁਹੱਬਤ ਅਧੂਰੀ ਕਿਉ ਲਿਖੀ ?

ਉਹ ਵੀ ਹੱਸ ਕੇ ਰੋ ਪਏ,ਕਹਿੰਦੇ ਮੈਨੂੰ ਵੀ ਰਾਧਾ ਕਦੋ ਮਿਲੀ !


ਤੇਰੇ ਬਾਰੇ ਜੇ ਪਤਾ ਹੁੰਦਾ ਤਾਂ ਤੈਨੂੰ

 ਕਦੇ ਪਿਆਰ ਨਾ ਕਰਦੇ ਜੇ 

ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ 

ਤੇਰੀ ਜ਼ਿੰਦਗੀ ‘ਚ ਤਾਂ ਸੱਚ ਕਹਿਨੇ ਆਂ

 ਸੱਜਣਾ ਕਦੇ ਇਜ਼ਹਾਰ ਨਾ ਕਰਦੇ..


ਹਰ ਇੱਕ ਤੇ ਭਰੋਸਾ ਨਾ ਕਰੋ।

ਕਿਉਂਕਿ

ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।


ਅਜੀਬ ਅਦਾ ਹੈ 

ਤੇਰੇ ਦਿਲ  ਦੀ ਵੀ

ਨਜਰਾਂ ਵੀ ਸਾਡੇ ਤੇ ਹੀ ਨੇ 

ਤੇ ਨਰਾਜਗੀ ਵੀ ਸਾਡੇ ਨਾਲ ਹੈ

ਸ਼ਿਕਾਇਤ ਵੀ ਸਾਡੇ ਨਾਲ ਤੇ

ਪਿਆਰ ਵੀ ਸਾਡੇ ਹੀ ਨਾਲ ਹੈ।


ਸੋਚਿਆ ਕੁਝ ਹੋਰ,

ਹੋਇਆ ਕੁਝ ਹੋਰ,

ਚਾਹਿਆ ਕੁਝ ਹੋਰ,

ਪਾਇਆ ਕੁਝ ਹੋਰ !!


ਲੋਕੀ ਦਰਦਾਂ ਤੋਂ ਦੂਰ ਭੱਜਦੇ ਨੇ

ਨੀ ਮੈਂ ਦਰਦਾਂ ਦੀ ਫਰਿਆਦ ਕਰਾਂ

ਜਿਹਨੇ ਦੁੱਖ ਝੱਲਣ ਦੀ ਜਾਚ ਦਿੱਤੀ

ਉਹਨੂੰ ਹਰ ਪਲ ਦਿਲ ਵਿੱਚ ਯਾਦ ਕਰਾਂ

ਜਦ ਪਿਆ ਸੀ ਵਾਹ ਇਹਨਾਂ ਨਾਲ

ਤਾਂ ਸਾਡਾ ਚੱਲਿਆ ਕੋਈ ਜ਼ੋਰ ਨਹੀਂ

ਫਿਰ ਖੁਦ ਨੂੰ ਸੀ ਸਮਝਾਇਆ ਮੈਂ

ਸੰਘੂ ਤੂੰ ਇੰਨਾ ਵੀ ਕਮਜ਼ੋਰ ਨਹੀਂ


ਦਿਲ ਤੋੜਨ ਵਾਲੀ ਚੰਦਰੀ

 ਬੜਾ ਚੇਤੇ ਆਉਦੀ ਏ,

ਹੱਸ ਕੇ ਬੋਲਣ ਵਾਲੀ ਅੱਜ

ਮੈਨੂੰ ਬਹੁਤ ਰਵਾਉਂਦੀ ਏ..!!


ਮੇਰੇ ਇਕੱਲੇਪਨ ਦਾ ਮਜਾਕ ਉਡਾਉਣ

 ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ

 ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ

 ਵਿੱਚ ਤੁਹਾਡਾ ਕੌਣ ਆ


ਕੁਝ ਰਿਸ਼ਤੇ ਟੁੱਟ ਜਾਦੇ ਆ

ਪਰ ਕਦੀ ਖਤਮ ਨਹੀਂ ਹੁੰਦੇ 


ਸਾਡੀ ਕਦਰ ਉਨ੍ਹਾ ਤੋ

 ਪੁਛ ਕੇ ਵੇਖ ਜਿਨ੍ਹਾ

ਨੂੰ ਮੁੜ ਕੇ ਨਹੀਂ ਵੇਖਿਆ

 ਅਸੀਂ ਤੇਰੇ ਲਈ


ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ

ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !…


ਲਿਖਦੇ ਰਹੇ ਤੈਨੂੰ ਰੋਜ ਹੀ

ਮਗਰ ਖੁਆਹਿਸ਼ਾਂ ਦੇ ਖਤ

ਕਦੇ ਅਸੀ ਭੇਜੇ ਹੀ ਨਹੀ।

ਡਰਦੇ ਸੀ ਤੇਰੇ ਇਨਕਾਰ

ਤੋਂ ਕਿਉਕਿ ਸਾਡੀ ਖੁਆਹਿਸ਼

ਤਾਂ ਤੈਨੂੰ ਅਪਣਾਉਣਾ ਸੀ।


ਅਸੀਂ ਤਾਂ ਸੱਜਣਾ ਤੈਨੂੰ

ਗੁਲਾਬ ਦਾ ਫੁੱਲ ਸਮਝਦੇ ਸੀ,

 ਤੂੰ ਤੇ ਸੱਜਣਾ

ਕੰਡਿਆ ਦਾ ਦਰਜਾ ਦੇਣ

 ਲਈ ਮਜ਼ਬੂਰ ਕਰਤਾ..!!


ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ

ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ

ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ

ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ


ਵਕਤ ਆ ਲੈਣ ਦੇ ਮਿੱਠੀੲੇ

ਦੁਨੀਆਨੂੰ ਵਕਤ ਪਾ ਦਵਾਗੇ

Latest feeling alone Sad shayari, Quotes, Status in punjabi

ਇੱਥੇ ਸਾਡੀ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ ਜੋ ਸਿਰਫ਼ ਇਕੱਲੇ ਰਹਿਣਾ ਚਾਹੁੰਦੇ ਹਨ। ਇੱਕ ਉਹ ਹੈ ਜਿਸਨੂੰ ਪਿਆਰੇ ਨੇ ਧੋਖਾ ਦਿੱਤਾ ਹੈ ਅਤੇ ਦੂਜਾ ਉਹ ਹੈ ਜਿਸਨੂੰ ਇਸ ਸੁਆਰਥੀ ਸੰਸਾਰ ਤੋਂ ਕੋਈ ਉਮੀਦ ਨਹੀਂ ਹੈ।

ਜੇਕਰ ਤੁਸੀਂ ਪੰਜਾਬੀ ਵਿੱਚ Lonely Sad Quotes, Alone Status Punjabi, Alone Quotes Punjabi, Alone Crying Sad Quotes ਪੰਜਾਬੀ ਵਿੱਚ, Emotional Alone Status in Punjabi, Alone Quotes in Punjabi, ਤਾਂ ਸਾਡੇ ਨਾਲ ਸਾਂਝਾ ਕਰਨਾ ਕਦੇ ਨਾ ਭੁੱਲੋ। ਤੁਹਾਡਾ ਧੰਨਵਾਦ. 

Punjabi Alone Status For WhatsApp/Facebook 2023
Alone Status in Punjabi for Whatsapp , facebook 

ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ 

ਜਣੀ-ਖਣੀ ਉਤੇ ਨਹੀਓ ਡੋਲਦਾ 

ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ 

ਐਵੇਂ ਹਰੇਕ ਅੱਗੇ ਨਹੀਓ ਖੋਲਦਾ…

ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ 

ਜਣੀ-ਖਣੀ ਉਤੇ ਨਹੀਓ ਡੋਲਦਾ 

ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ 

ਐਵੇਂ ਹਰੇਕ ਅੱਗੇ ਨਹੀਓ ਖੋਲਦਾ


ਟੁੱਟ ਗਿਆ ਦਿਲ ,

ਬਿਖਰ ਗਏ ਅਰਮਾਨ,

ਮਰਨ ਤੋਂ ਪਹਿਲਾਂ ਤੈਨੂੰ

 ਆਖਰੀ ਸਲਾਮ..


ਗੱਲ ਕਰਨੀ ਵੀ ਏ ਨਾਲੇ ਬੋਲਦਾ 

ਵੀ ਨਹੀਂ ਕਿਉਂ ਜ਼ਿੰਦ ਮੇਰੀ ਨੂੰ 

ਤੜਫਾਉਂਦਾ ਏਂ

ਤੂੰ ਛੱਡਣਾ ਵੀ ਨਹੀਂ ਮੈਨੂੰ 

ਰੱਖਣਾ ਵੀ ਨਹੀਂ ਫਿਰ

 ਦੱਸ ਸੱਜਣਾ ਕੀ ਚਾਹੁੰਦਾ ਏਂ


ਤੇਰੇ ਸ਼ਹਿਰ ਤੋਂ ਗੁਜ਼ਰ ਰਹੇ ਹਾਂ,

ਕੀ ਦੱਸੀਏ ਕੀ ਗੁਜ਼ਰ ਰਹੀ ਏ 


ਬੈਠ ਕੇ ਤਨਹਾ ਮੈਂ ਤੈਨੂੰ ਯਾਦ ਕਰਦਾ ਹਾਂ, 

ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ |


ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, 

ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |


ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , 

ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ


ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ

ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,


ਤੋਹਫੇ ਚ ਨਾ ਗੁਲਾਬ ਲੈ ਕੇ ਆਈਂ.

ਕਬਰ ਤੇ ਨਾ ਚਿਰੇਗ ਲੈ ਕੇ ਆਈਂ ,

ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ

ਜੇ ਆਈ ਤਾਂROYALSTAG ਦੀ ਬੋਤਲ 

ਤੇ Dispogal ਗਲਾਸ ਲੈ ਕੇ ਆਈ..


ਅਸੀ ਕੰਜਰ ਚੰਗੇ ਆ ਸਰੀਫਾ ਵਾਲੇ ਡਰਾਮੇ

ਨੀ ਹੁੰਦੇ.. ਸੌਕ ਨਾਲ ਗੇੜੀ

ਮਾਰਨ ਵਾਲੇ ਸਾਰੇ ਰਾਂਝੇ ਨੀ ਹੁੰਦੇ


ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ ,

 ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ


ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , 

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.


ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , 

ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ…..


ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, 

ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..


ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ

ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ


ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ

ਅਸੀਂ ਵਾਂਗ ਮਿਸ਼ਾਲਾ ਮੱਚਾਂਗੇ

ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ

ਜਦੋ ਟੱਕਰਾਂਗੇ ਤਾਂ ਦੱਸਾਂਗੇ

Alone Punjabi Shayari | lonely Punjabi status
Alone Punjabi Shayari | lonely Punjabi status

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ

ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ !


ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,

ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ


ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,

ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ


ਬਨਾਵਟੀ ਰਿਸ਼ਤਿਆਂ ਤੋਂ ਜ਼ਿਆਦਾ ਸਕੂਨ

 ਦਿੰਦਾ ਏ ਇਕਲਾਪਨ


ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ 

ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ


ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ… 

ਕੀ ਹਾਲ ਏ ਤੇਰਾ ?


ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ 

ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ 


ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ 

ਅਸੀ ਤੈਨੂੰ ਬੋਲਣਾ ਸਿਖਾਇਆ ਸੀ।


ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ

ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ


ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,

ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..


ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ

ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ


ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,

ਪਰ ਫੜ ਜਰੂਰ ਲਈ ਦੀਆਂ


ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,

ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..


ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,

ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..


ਨਫ਼ਰਤ ਨਹੀ ਆ ਕਿਸੇ ਨਾਲ ਬੱਸ 

ਹੁਣ ਕੋਈ ਵਧੀਆ ਨਹੀ ਲੱਗਦਾ 

Alone Punjabi Sad Quotes

Punjabi Alone Status For WhatsApp/Facebook 2023: ਇਕੱਲਤਾ ਮਨੁੱਖ ਦੀ ਜ਼ਿੰਦਗੀ ਨੂੰ ਉਜਾੜ ਬਣਾ ਦਿੰਦੀ ਹੈ। ਇਸ ਲਈ ਅਸੀਂ ਤੁਹਾਡੇ ਇਕੱਲੇਪਣ ਨੂੰ ਦੂਰ ਕਰਨ ਲਈ ਇਕੱਲਤਾ ਬਾਰੇ ਕੁਝ ਹਵਾਲੇ ਲੈ ਕੇ ਆਏ ਹਾਂ, ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ - 

Alone Punjabi Shayari | lonely Punjabi status Latest
feeling alone Sad shayari Quotes, Status in punjabi

ਤੂੰ ਮੇਰੀ ਖਾਮੋਸ਼ੀ ਪੜਿਆ ਕਰ, 

ਮੈਨੂੰ ਰੌਲੇ ਪਾਉਣੇ ਨੀ ਆਉਂਦੇ 


ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ 

ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |


ਮੈਸੇਜ ਤਾਂ ਬਹੁਤ ਆਉਂਦੇ

ਪਰ ਜਿਸ ਮੈਸੇਜ ਮੈਨੂੰ

ਇੰਤਜ਼ਾਰ ਆ,

 ੳਹ ਨਹੀਂ ਆਉਂਦਾ..!!


ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ

ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ


ਉਹਨੇ ਮੈਨੂੰ ਇਹੋ ਜਿਆ

 ਤੋੜਿਆ ਅੰਦਰੋਂ ਕਿ,

ਹੁਣ ਕਿਸੇ ਨਾਲ ਜੁੜਨ

ਨੂੰ ਜੀ ਨੀ ਕਰਦਾ..!!


ਕਦ ਆਵੇਗੀ ਖ਼ਾਬਾਂ ਵਿੱਚ

ਅੱਖਾਂ ਬੰਦ ਕਰ ਸੋਚਣ ਲੱਗਦਾ

ਤੇਰੇ ਤੋ ਕੀਮਤੀ ਯਾਦ ਤੇਰੀ

ਜਿਹਨੂੰ ਪਰਛਾਵੇਂ ਵਾਂਗ ਨਾਲ ਰੱਖਦਾ

ਕਿੰਨੀ ਵਾਰੀ ਚਾਹਿਆ ਲਿਖਣਾ ਨਾਮ ਤੇਰਾ

ਪਰ ਹਰ ਵਾਰੀ ਜਜ਼ਬਾਤਾਂ ਨੂੰ ਕੈਦ ਰੱਖਦਾ


ਕੁਝ ਰਿਸ਼ਤੇ ਟੁੱਟ ਜਾਦੇ ਆ ਪਰ

 ਕਦੀ ਖਤਮ ਨਹੀਂ ਹੁੰਦੇ 


ਤੇਰੇ ਬਾਰੇ ਜੇ ਪਤਾ ਹੁੰਦਾ ਤਾਂ

ਤੈਨੂੰ ਕਦੇ ਪਿਆਰ ਨਾ ਕਰਦੇ

ਜੇ ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ ਤੇਰੀ ਜ਼ਿੰਦਗੀ ‘ਚ

ਤਾਂ ਸੱਚ ਕਹਿਨੇ ਆਂ ਸੱਜਣਾ ਕਦੇ ਇਜ਼ਹਾਰ ਨਾ ਕਰਦੇ.


ਕੌਣ ਭੁਲਾ ਸਕਦਾ ਹੈ ਕਿਸੇ ਨੂੰ,

ਬੱਸ ਆਕੜਾ ਹੀ ਰਿਸ਼ਤੇ ਖਤਮ

ਕਰ ਦਿੰਦਿਆਂ ਨੇ..!!


ਇੱਕ ਪੱਤਾ ਟੁੱਟਾ ਟਾਹਣੀ ਤੋ,

ਜਿਵੇ ਮੈਂ ਵੱਖ ਹੋਈ ਹਾਣੀ ਤੋਂ,

ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…

ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ

Latest feeling alone Sad shayari Quotes, Status in punjabi
alone shayari in punjabi

ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ , 

ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ।


ਹੁਣ ਤੇ ਜ਼ਿੰਦਗੀ ਵੀ ਪਰਾਈ ਏ ,

 ਮੈਂ ਤੇ ਮੇਰੀ ਤਨਹਾਈ ਏ |


ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , 

ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |


ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ 

ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ


ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , 

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.


ਤੂੰ ਪਹਿਲਾਂ ਆਪਣਾ Attitude ਸੇਟ ਕਰ..

ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ


ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,

ਬੱਸ ਜਜਬਾਤਾਂ ਦਾ ਧੋਖਾ ਸੀ …


ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ

ਸ਼ਿਕਾਇਤ ਓਹਦੀ ਦੂਰੀ ਦੀ ਕਰਾਂ

ਜਾਂ ਮੇਰੀ ਚਾਹਤ ਦੀ

Feeling Alone Punjabi Status

Alone Punjabi Shayari | lonely Punjabi status: ਅੱਜ ਦੇ ਯੁੱਗ ਵਿੱਚ ਕੋਈ ਵੀ ਇਕੱਲੇ ਰਹਿਣਾ ਪਸੰਦ ਨਹੀਂ ਕਰਦਾ, ਪਰ ਫਿਰ ਵੀ, ਸਾਨੂੰ ਕਿਸੇ ਨਾ ਕਿਸੇ ਕਾਰਨ ਇਕੱਲੇ ਰਹਿਣਾ ਪੈਂਦਾ ਹੈ। ਜਿਵੇਂ ਸਾਡੇ ਕਾਲਜ ਵਿੱਚ ਪੜ੍ਹਦੇ ਸਮੇਂ ਸਾਨੂੰ ਹੋਸਟਲ ਵਿੱਚ ਰਹਿਣਾ ਪੈਂਦਾ ਹੈ, ਇਸ ਤੋਂ ਇਲਾਵਾ ਸਾਨੂੰ ਪੜ੍ਹਦੇ ਸਮੇਂ ਪੀਜੀ ਵਿੱਚ ਰਹਿਣਾ ਪੈਂਦਾ ਹੈ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਦੋਂ ਸਾਨੂੰ ਨੌਕਰੀ ਮਿਲਦੀ ਹੈ ਤਾਂ ਘਰ ਛੱਡ ਕੇ ਦੂਜੇ ਸ਼ਹਿਰ ਜਾ ਕੇ ਨੌਕਰੀ ਕਰਨੀ ਪੈਂਦੀ ਹੈ, ਇਹ ਵੀ ਇਕੱਲੇ ਰਹਿਣ ਦਾ ਵੱਡਾ ਕਾਰਨ ਬਣ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਹਵਾਲੇ, SMS, ਸ਼ਾਇਰੀ ਅਤੇ ਸਟੇਟਸ ਲੈ ਕੇ ਆਏ ਹਾਂ ਜੋ ਤੁਹਾਨੂੰ ਬਹੁਤ ਪਸੰਦ ਕਰਨ ਜਾ ਰਹੇ ਹਨ, ਇਨ੍ਹਾਂ ਸਾਰੇ ਹਵਾਲੇ ਤੋਂ ਇਲਾਵਾ SMS ਅਤੇ ਸਟੇਟਸ ਤੁਹਾਡੀ ਇਕੱਲਤਾ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ। 

alone shayari in punjabi
Alone Punjabi WhatsApp Status

ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ

ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਆ !


ਜਿਹਨੂੰ ਕਦੇ ਡਰ ਹੀ ਨਹੀਂ ।

ਸੀ ਮੈਨੂੰ ਖੋਣ ਦਾ , ਓਹਨੂੰ

ਕੀ ਅਫ਼ਸੋਸ ਹੋਣਾ ਮੇਰੇ ਨਾ

ਹੋਣ ਦਾ


ਆਪਣੇ ਗਮ ਦੀ ਨੁਮਾਇਸ਼ ਨਾ ਕਰ

ਆਪਣੀ ਕਿਸਮਤ ਦੀ ਅਜਮਾਇਸ਼ ਨਾ ਕਰ ,

ਜੋ ਤੇਰਾ ਹੈ ਬੰਦਿਆਂ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ

ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ !


ਸੋਚਿਆ ਕੁਝ ਹੋਰ, ਹੋਇਆ ਕੁਝ ਹੋਰ, 

ਚਾਹਿਆ ਕੁਝ ਹੋਰ, ਪਾਇਆ ਕੁਝ ਹੋਰ 


ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ 

ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !


ਮੇਰੇ ਵਿਚ ਕਮੀਆਂ ਤੇ ਬਹੁਤ ਹੋਣਗੀਆਂ ਪਰ ਇਕ ਖੂਬੀ ਵੀ ਹੈ 

ਕਿ ਮੈਂ ਕਿਸੇ ਨਾਲ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ


ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ 

ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ


ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ ਖਿਆਲਾਂ ਚ 

ਇਹੋ ਤੁਜਰਬਾ ਹੋਇਆ ਬੀਤੇ ਚਾਰ ਕੁ ਸਾਲਾਂ ਚ


ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ, 

ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ 


ਜਿੰਨਾ ਚਿਰ ਮਤਲਬ ਸੀ, ਸਵਾਦ ਚੇ ਚੱਖਿਆ ਤੂੰ,

ਹੁਣ ਜਿੱਥੇ ਸਾਡੀ ਔਕਾਤ, ਸਾਨੂੰ ਉਥੇ ਰੱਖਿਆ ਤੂੰ 


ਅਧੂਰਾ ਪਿਆਰ, ਅਧੂਰੇ ਚਾਅ,

ਟੁੱਟਿਆ ਦਿਲ, ਉਲਝ ਗਏ ਰਾਹ


ਤਰਸਣਾ ਪੱਲੇ ਰਹਿ ਗਿਆ, ਪਿਆਰ ਨੂੰ ਛੱਡ ਕੇ,

ਮਰਿਆ ਵਰਗੇ ਹੋ ਗਏ ਆ, ਤੈਨੂੰ ਦਿਲ ਚੋ ਕੱਢ ਕੇ


ਯਾਦਾ ਵੀ ਕੀ ਕੀ ਕਰਾ ਦਿੰਦੀਆਂ ਨੇ,

ਇੱਕ ਸ਼ਾਇਰ ਹੋ ਗਿਆ, ਇੱਕ ਚੁੱਪ ਹੋ ਗਿਆ


ਮੈਂ ਰੋਇਆ ਨਹੀਂ ਹਾਂ

ਰਵਾਇਆ ਗਿਆ ਹਾਂ

ਪਹਿਲਾਂ ਆਪਣੀ ਪਸੰਦ ਬਣਾ ਕੇ

ਫਿਰ ਠੁਕਰਾਇਆ ਗਿਆ ਹਾਂ ।


ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ, 

ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ।

Alone Punjabi WhatsApp Status
feeling alone punjabi status

ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ, 

ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ..


ਤੁਸੀਂ ਜਾ ਸਕਦੇ ਹੋ ਜਨਾਬ 

ਕਿਉਕਿ ਭੀਖ ਚ ਮੰਗਿਆ ਪਿਆਰ ਤੇ

ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 


ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, 

ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ..


ਇਕ ,ਬੇਵਫ਼ਾ ਮੈਨੂੰ ਲੁਟ

 ਕੇ ਚਲੀ ਗਈ,

 ਕੱਖਾਂ ਵਾਂਗ ਮੇਨੂ ਸੁੱਟ

 ਕੇ ਚਲੀ ਗਈ..!!


ਬੇਫਿਕਰ ਜਿਹਾ ਰਹਿੰਦਾ ਸੀ

ਹੁਣ ਬੱਸ ਫ਼ਿਕਰ ਰਹਿੰਦੀ ਏ

ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ

ਹੁਣ ਬੱਸ ਖਾਮੋਸ਼ੀ ਰਹਿੰਦੀ ਏ

ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ 

ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ

ਤੂੰ ਪਿਆਰ ਬੱਸ ਜਤਾਉਂਦਾ ਸੀ

ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ


ਜਾ ਰਹੇ ਹਾਂ ਤੇਰੀ ਜ਼ਿੰਦਗੀ ‘ਚੋਂ

ਸੱਜਣਾ ਨਾ ਅੱਖ ਭਰੀਂ..

ਜਾਣੇ-ਅਣਜਾਣੇ

 ‘ਚ ਤੇਰਾ ਦਿਲ ਦੁਖਾਇਆ

ਸਾਨੂੰ ਮਾਫ਼ ਕਰੀਂ..

Alone Punjabi Shayari | lonely Punjabi status

Latest feeling alone Sad shayari Quotes, Status in punjabi- ਜੇਕਰ ਤੁਸੀਂ ਵੀ ਜ਼ਿੰਦਗੀ 'ਚ ਇਕੱਲਾਪਣ ਮਹਿਸੂਸ ਕਰਦੇ ਹੋ ਤਾਂ ਇਹ ਪੋਸਟ ਸਿਰਫ ਤੁਹਾਡੇ ਲਈ ਹੈ, ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਇਕੱਲਾਪਣ ਮਹਿਸੂਸ ਕਰਦਾ ਹੈ, ਚਾਹੇ ਉਹ ਪਿਆਰ ਤੋਂ ਇਲਾਵਾ ਪਿਆਰ ਤੋਂ ਵੱਖ ਹੋਣ ਕਾਰਨ ਇਕੱਲਾਪਣ ਹੋਵੇ ਜਾਂ ਪਿਆਰ ਤੋਂ ਵੱਖ ਹੋਣ ਕਾਰਨ। ਵਿਅਕਤੀ ਇਕੱਲੇਪਣ ਦੇ ਦੌਰ ਵਿਚੋਂ ਲੰਘਦਾ ਹੈ, ਫਿਰ ਉਸ ਵਿਅਕਤੀ ਦੇ ਦਿਲ 'ਤੇ ਕੀ ਬੀਤਦੀ ਹੈ, ਉਹੀ ਸਮਝ ਸਕਦਾ ਹੈ, ਜਿਸ ਨੇ ਇਕੱਲੇ ਵਿਚ ਸਮਾਂ ਬਿਤਾਇਆ ਹੋਵੇ, ਅੱਜ ਅਸੀਂ ਪੰਜਾਬੀ ਵਿਚ ਇਕੱਲੇਪਣ 'ਤੇ ਕੁਝ ਵਧੀਆ ਹਵਾਲੇ ਅਤੇ ਪੰਜਾਬੀ ਵਿਚ ਇਕੱਲੇ ਸਟੇਟਸ ਵਿਚ ਵਧੀਆ ਹਵਾਲੇ ਲੈ ਕੇ ਆਏ ਹਾਂ। ! 

feeling alone punjabi status
Alone Punjabi Sad Quotes

Also Read:

ਬਹੁਤ ਰੋ ਚੁੱਕੇ ਹਾਂ ਲੁਕ

 ਲੁਕ ਕੇ ਤੇਰੀ ਖ਼ਾਤਿਰ,

 ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ

 ਕਦੇ ਰੋਂਦੇ ਨਹੀਂ ਦੇਖਿਆ..!!


ਰੱਬਾ ਮੈਂਨੂੰ ਆਪਣੇ ਕੋਲ ਜਲਦੀ ਬੁਲਾ ਲੈ

ਇਹ ਜ਼ਿੰਦਗੀ ਤੋਂ ਬੜੀ ਨਫ਼ਰਤ ਹੋ ਗਈ ਏ


ਮੈ ਕਿਸੇ ਦੀਆ ਯਾਦਾ ਵਿੱਚ

ਨਹੀ ਲਿਖਦਾ, ਪਰ ਜਦੋ ਲਿਖਦਾ

ਤਾਂ ਯਾਦ ਜਰੂਰ ਆ ਜਾਂਦੀ ਆ..!!

ਉਹਨੇ ਮੈਨੂੰ ਇਹੋ ਜਿਆ ਤੋੜਿਆ

 ਅੰਦਰੋਂ ਕਿ, ਹੁਣ ਕਿਸੇ ਨਾਲ ਜੁੜਨ

 ਨੂੰ ਜੀ ਨੀ ਕਰਦਾ..!!


ਹਾ ਥੋੜੀ ਉਦਾਸ ਜਹੀ ਹੋ ਜਾਨੀ ਆ

ਜਦੋ ਕੋਈ ਕੋਈ ਕਹਿੰਦਾ

ਅੱਜ ਕੱਲ ਉਹ ਕਿਥੇ ਨੇ

ਜਿਨੂੰ ਆਪਣੀ ਦੁਨੀਆਂ ਦੱਸਿਆ ਕਰਦੀ ਸੀ


ਜੋ ਇਨਸਾਨ ਤੁਹਾਡੇ

 ਪਿਆਰ ਨਾਲ

 ਤੁਹਾਡਾ ਨਹੀ ਹੋਇਆ . 

ਓਹਨੂ ਰੱਬ ਕੋਲੋ

 ਦੂਆਵਾ ਕਰ ਕਰ 

ਮੰਗਣ ਦਾ ਵੀ ਕੋਈ 

ਫਾਇਦਾ ਨਹੀ…


ਬਹੁਤ ਕੁਝ ਕਹਿਣਾ ਸੀ ਤੈਨੂੰ

ਪਰ ਜੇ ਤੂੰ ਹਾਲ ਹੀ ਨਹੀ ਸਮਝ ਸਕਿਆ

ਗੱਲਾਂ ਕੀ ਸਮਝੇਗਾ


ਸੱਚੀ ਮੋਹੁੱਬਤ ਚ ਅਕਸਰ,

ਗੱਲਾਂ ਰੱਬ ਨਾਲ ਹੋਣ

ਲੱਗ ਜਾਂਦੀਆਂ ਨੇ..!!


ਤੇਰਾ ਮੈਨੂੰ ਛੱਡਣਾ ਤੇਰੀ ਮਜ਼ਬੂਰੀ ਸਮਝਾਂ… 

ਜਾਂ ਤੈਨੂੰ ਧੋਖੇਬਾਜ਼ 


ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ

ਦਿਲ ਚ ਕਿੰਨੇ ਹੀ ਦੁੱਖ ਸੀ

ਚਿਹਰਾ ਹੱਸਦਾ ਫੜਿਆ ਗਿਆ


ਉਮਰ ਤਾਂ ਹਾਲੇ ਕੁਝ

ਵੀ ਨਹੀ ਹੋਈ,

ਪਤਾ ਨੀ ਕਿਉ ਜਿੰਦਗੀ

ਤੋਂ ਮਨ ਭਰ ਗਿਆ..!!


ਏਨਾ ਕ ਖਿਆਲ ਰੱਬਾ

 ਰੱਖੀ ਮੇਰੇ ਵੀਰ ਦਾ,

ਹੱਸਦਾ ਰਹੇ,ਵੱਸਦਾ ਰਹੇ,

ਅੱਖੋ ਚੋਵੇ ਕਦੇ ਨੀਰ ਨਾ..!!


ਅਸੀਂ ਉਸ ਨੂੰ ਪਿਆਰ ਕਰਦੇ ਸੀ,

 ਓਹੋ ਕਿਸੇ ਹੋਰ ਨੂੰ ਪਿਆਰ 

ਕਰਦੀ ਰਹੀ। ਅਸੀਂ ਉਸ ਤੇ ਮਰਦੇ ਰਹੇ,

 ਓਹੋ ਕਿਸੇ ਹੋਰ ਤੇ ਮਰਦੀ ਰਹੀ। 


ਆਵਾਰਾ ਗਲੀਆਂ ਵਿਚ, ਮੈਂ ਤੇ ਮੇਰੀ ਤਨਹਾਈ, 

ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ ।


ਜ਼ਮਾਨਾ ਏ ਸਾਨੂੰ ਰੁਲਾਉਣ ਲਈ , 

ਤਨਹਾਈ ਏ ਸਾਨੂੰ ਸਤਾਉਣ ਲਈ |


ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ ਦੀਆ ਬਾਤਾਂ , 

ਤੇਰੀ ਮੁਲਾਕਾਤਾਂ ਦੇ ਸਵੇਰੇ , ਤੇਰੇ ਮਿਲਣ ਦੀਆ ਰਾਤਾਂ |


ਤੈਨੂੰ ਭੁਲ ਗਏ ਨੇ ਯਾਰ ਪੁਰਾਣੇ, 

ਨਵਿਆੰ ਦੇ ਗਲ ਲਗਕੇ


ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , 

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.


ਉਹ ਜੋ ਕਦੇ ਦਿਲ ਦੇ ਕਰੀਬ ਸੀ

ਨਾ ਜਾਣੇ ਉਹ ਕਿਸਦਾ ਨਸੀਬ ਸੀ


ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , 

ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥


‘ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ… 

ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ .

Alone Punjabi Sad Quotes
Alone Punjabi Status

ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ 

ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ


ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ 

ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ


ਜੋ ਹਿਜ਼ਰ ਮੇਰੇ ਵਿਚ ਬਲਦੀ ਐ,

ਉਸ ਅੱਗ ਦਾ ਕੀ ਕਰੀਏ,

ਤੂੰ ਤਾ ਛੱਡ ਕੇ ਤੁਰ ਗਿਆ ਏ,

ਜੋ ਤੇਰੇ ਬਾਰੇ ਏ ਪੁੱਛਦਾ,

ਇਸ ਜੱਗ ਦਾ ਕੀ ਕਰੀਏ


ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ , 

ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ


ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ 

ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ


ਉਡੀਕ ਸੀ, ਮੁੱਕ ਗਈ, 

ਉਮੀਦ ਸੀ, ਟੁੱਟ ਗਈ…


ਦਿਲਾ ਗਮ ਹੀ ਹਿਸੇ ਆਉਣੇ ਨੇ, 

ਕੁਝ ਅੱਜ ਆਉਣੇ ਤੇ ਕੁਝ ਕੱਲ੍ਹ 


ਤੂੰ ਤਾਂ  just friends ਕਹਿ ਕੇ ਛੱਡ ਤਾ 

ਪਰ ਮੈਨੂੰ ਪੁੱਛ ਮੇਰੇ ਦਿਲ ਤੇ ਕੀ ਬੀਤਦੀ ਏ 

ਤੂੰ ਤਾਂ ਕਿਤੇ ਹੋਰ ਦਿਲ ਵੀ ਲਾ ਲਿਆ ਪਰ

ਤੇਰੀ ਖੰਡ ਤੈਨੂੰ ਅੱਜ ਵੀ ਉਡੀਕਦੀ ਏ 

Feeling Alone Shayari

Alone Punjabi Sad Quotes: ਦੋਸਤੋ, ਜਦੋਂ ਅਸੀਂ ਕਿਸੇ ਵਿਅਕਤੀ ਨੂੰ ਬਹੁਤ ਪਿਆਰ ਕਰਦੇ ਹਾਂ। ਫਿਰ ਸਾਨੂੰ ਦੁਨੀਆਂ ਬਹੁਤ ਸੋਹਣੀ ਲੱਗਦੀ ਹੈ ਪਰ ਜਦੋਂ ਉਹੀ ਇਨਸਾਨ ਸਾਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਅਸੀਂ ਇਕੱਲਾਪਣ ਮਹਿਸੂਸ ਕਰਦੇ ਹਾਂ। ਹਰ ਸਮੇਂ ਅਸੀਂ ਉਸ ਸ਼ਖਸ ਦੀਆਂ ਯਾਦਾਂ ਵਿੱਚ ਘਿਰੇ ਰਹਿੰਦੇ ਹਾਂ, ਅਜਿਹੀ ਸਥਿਤੀ ਵਿੱਚ ਇਕੱਲਤਾ ਤੋਂ ਇਲਾਵਾ ਕੋਈ ਸਾਥੀ ਨਹੀਂ ਹੁੰਦਾ। ਜਿਵੇਂ ਜ਼ਿੰਦਗੀ ਹੁਣ ਖਤਮ ਹੋ ਗਈ ਹੋਵੇ।

ਤਾਂ ਦੋਸਤੋ, ਅੱਜ ਦੀ ਨਵੀਂ ਪੋਸਟ ਵਿੱਚ, ਅਸੀਂ ਇਕੱਲੇਪਣ ਬਾਰੇ ਕੁਝ ਚੋਣਵੇਂ ਹਵਾਲੇ ਲੈ ਕੇ ਆਏ ਹਾਂ, ਜੋ ਤੁਹਾਨੂੰ ਇੱਕ ਵਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਵਿੱਚ ਅਸੀਂ ਤੁਹਾਡੇ ਨਾਲ ਪੰਜਾਬੀ ਵਿੱਚ ਇਕੱਲੇ ਦੇ ਹਵਾਲੇ, ਲੜਕਿਆਂ ਲਈ ਪੰਜਾਬੀ ਵਿੱਚ ਇਕੱਲੇ ਹਵਾਲੇ, ਪੰਜਾਬੀ ਵਿੱਚ ਇਕੱਲੇ ਉਦਾਸ ਹਵਾਲੇ, ਪੰਜਾਬੀ ਵਿੱਚ ਇਕੱਲੇ ਦੇ ਹਵਾਲੇ, ਪੰਜਾਬੀ ਵਿੱਚ ਇਕੱਲੇ ਦੇ ਹਵਾਲੇ ਸਾਂਝੇ ਕਰ ਰਹੇ ਹਾਂ। 

feeling alone punjabi status
Alone Punjabi Sad Quotes

ਕੋਈ ਨਹੀਂ ਹੈਂ ਤੇਰਾ ਦਿਲ 

ਕਹਿੰਦਾ ਰਹਿੰਦਾ ਮੇਰਾ 


ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ 

ਕਦੀ ਅਸੀਂ ਖੁਦ ਨੂੰ ਬਦਲਿਆ ਸੀ |


ਕਦੇ ਹੱਸ ਲੈਂਦਾ ਆ

ਕਦੇ ਰੂ ਲੈਂਦਾ ਆ

ਮੈਥੋਂ ਚੱਲੇ ਤੂੰ ਦੌਰ ਗਈ

ਪਰ ਤੈਨੂੰ ਆਖਰੀ ਸਾਹ ਤੱਕ ਉਡੀਕੋ ਗਾ


ਮੈਨੂੰ ਤੇਰੇ ਨਾਲ ਕੋਈ

ਨਾਰਾਜ਼ਗੀ ਜਾਂ ਰੁਸਵਾਈ ਨਹੀਂ,

ਤੂੰ ਆਪਣੀ ਜਗ੍ਹਾ ਠੀਕ ਸੀ

 ਤੇ ਮੈਂ ਆਪਣੀ ਜਗ੍ਹਾ..!!


ਕਦੋਂ ਤੱਕ ਤੈਨੂੰ ਪਾਉਣ ਦੀ

 ਹਸਰਤਵਿੱਚ ਤੜਫੀ ਜਾਵਾਂ,, .

ਕੋਈ ਐਸਾ ਧੋਖਾ ਦੇ ਕਿ ਮੇਰੀ

 ਆਸ ਹੀ ਟੁੱਟ ਜਾਵੇ


ਇਸ਼ਕ ‘ਚ ਪਾਗਲ ਕਰਕੇ ਗਏ ਉਹ

ਮੈਨੂੰ ਰੁੱਸੀ ਹੋਈ ਮੇਰੀ ਤਕਦੀਰ ਮਿਲੀ..!!

ਸਾਰੀ ਰਾਤ ਮੈਂ ਹੰਝੂਆਂ ਨਾਲ ਕੱਟਦਾ ਰਿਹਾਂ

ਸਿੱਲ੍ਹੀ ਹੋਈ ਸਿਰਹਾਣੇ ਓਹਦੀ ਤਸਵੀਰ ਮਿਲੀ


ਇਸ਼ਕ ਦੇ ਖੇਲ ਵਿੱਚ ਇਕ ਗੱਲ 

ਹੋਣੀ ਤੇ ਜਰੂਰੀ ਹੈ ਜਿੰਨਾ ਮਰਜੀ ਗੂੜ੍ਹਾ 

ਪਿਆਰ ਹੋਵੇ ਸੱਜਣਾਂ ਫਿਰ ਵੀ ਕਹਾਣੀ 

ਰਹਿਣੀ ਤੇ ਅਧੂਰੀ ਹੈ ।


ਸਮਝ ਨਾ ਸਕੇ ਕਿ

ਗ਼ੈਰ ਸੀ ਹਜ਼ੂਰ,

ਸ਼ਾਇਦ ਤਕਦੀਰ ਨੂੰ

ਇਹੀ ਸੀ ਮਨਜ਼ੂਰ..!!


ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ 

ਤੇਰੇ ਬਿਨ ਜੀਅ ਨਹੀਂ ਸਕਦਾ ਰੋਜ਼ ਕਹਿੰਦਾ ਸੀ।


ਉਹ ਜੋ ਤੂੰ ਖੁਸ਼ੀਆਂ ਦੇ ਪਲ

ਦਿੱਤੇ ਸੀ.. ਉਹਨਾਂ ਕਰਕੇ ਹੀ

ਜਿੰਦਗੀ ਅੱਜ ਵੀ ਉਦਾਸ ਆ


ਮੇਰੇ ਦਿਲ ਤੇ ਆਪਣੀ ਛਾਪ ਦੀ

ਦੇ ਪਿਆਰ ਨਿਸ਼ਾਨੀ ਚਲੇ ਗਏ..!!

ਤੜਪ ਦੇ ਕੇ ਦਿਲ ਨੂੰ ਉਮਰਾਂ ਦੀ

ਓ ਛੱਡ ਦਿਲਜਾਨੀ ਚਲੇ ਗਏ


ਰੱਬ ਜਾਨੇ  ਮੈਨੂੰ ਕਿਹੜੀ ਉਹ

 ਸਜਾ ਦੇ ਗਈ ,

 ਪਿਆਰ   ਵਿਚ  ਮੈਨੂੰ ਉਹ ਦਗਾ ਦੇ ਗਈ


ਬਸ ਇਕ ਆਖਰੀ ਰਸਮ ਚਲ

ਰਹੀ ਹੈ ਸਾਡੇ ਦਰਮਿਆਨ..

 ਇਕ ਦੂਸਰੇ ਨੂੰ ਯਾਦ ਤਾਂ ਕਰਦੇ

 ਹਾਂ ਪਰ ਗੱਲਬਾਤ ਨਹੀਂ..


ਬਸ ਇੰਤਜ਼ਾਰ ਰਹਿੰਦਾ ਏ ਤੇਰਾ, 

ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ..


ਉਹ ਲੋਕ ਕਦੇ ਨੀ ਰੁਸਦੇ ਜਿੰਨਾ 

ਨੂੰ ਮਨਾਉਣ ਵਾਲਾ ਵਾਲਾ ਕੋਈ ਨ ਹੋਵੇ |


ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ  

ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ 

ਮੁਹੱਬਤ ਫੁੱਲਾਂ ਵਰਗੀ ਹੁੰਦੀ ਏ…


ਕੁੱਝ ਦੁੱਖ ਸਲਾਹ ਨੀ 

ਸਹਾਰਾ ਮੰਗਦੇ ਆ ਸੱਜਣਾ | 


ਸੁਣ ਮੁਹੱਬਤ ਮਰ ਗਈ ਐ 

ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ

Alone Punjabi Sad Quotes

Alone Punjabi Status: ਇਕੱਲੇਪਣ ਦੀ ਸਥਿਤੀ ਦੇ ਲੇਖ ਵਿਚ ਤੁਹਾਡਾ ਸੁਆਗਤ ਹੈ, ਇੱਥੇ ਤੁਹਾਨੂੰ ਇਕੱਲੇਪਣ ਦੀ ਸਥਿਤੀ ਦੇ ਨਾਲ-ਨਾਲ ਲੜਕੇ/ਲੜਕੀ ਲਈ ਇਕੱਲੇ ਸਥਿਤੀ, ਦੁਖੀ ਇਕੱਲੇ ਦੀ ਸਥਿਤੀ, ਮੈਨੂੰ ਇਕੱਲੇ ਰਹਿਣ ਦੀ ਸਥਿਤੀ, ਇਕੱਲੇ ਮਹਿਸੂਸ ਕਰਨ ਦੀ ਸਥਿਤੀ, ਉਹ ਵੀ ਪੰਜਾਬੀ ਵਿਚ ਮਿਲੇਗੀ।

ਦਿਲ ਟੁੱਟਣ ਨਾਲ ਬਹੁਤ ਦਰਦ ਹੁੰਦਾ ਹੈ, ਕੋਈ ਸਾਨੂੰ ਛੱਡ ਕੇ ਚਲਾ ਜਾਂਦਾ ਹੈ, ਅਸੀਂ ਇਕੱਲੇ ਮਹਿਸੂਸ ਕਰਦੇ ਹਾਂ.

ਇਕੱਲੇ ਵਟਸਐਪ ਸਟੇਟਸ ਦੇ ਇਸ ਪੰਜਾਬੀ ਆਰਟੀਕਲ ਵਿਚ ਤੁਹਾਨੂੰ ਇਕੱਲੇਪਨ ਦੀ ਉਹੀ ਝਲਕ ਦੇਖਣ ਨੂੰ ਮਿਲੇਗੀ ਪਰ ਦਿਲ ਨੂੰ ਕੁਝ ਸਕੂਨ ਵੀ ਮਿਲੇਗਾ। 

Feeling Alone Shayari in punjabi
Alone Status in Punjabi for Whatsapp , facebook

ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ 

ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ


ਤੈਨੂੰ ਭੁੱਲ ਜਾਣ ਵਾਲੇ, 

ਲੱਭਦੇ ਨਾ ਚਾਰੇ


ਮੇਰੀ ਮੌਤ ਦੀ ਖ਼ਬਰ ਸੁਣ ਕੇ ਨਾ ਆਈ

ਦੇਖ ਕੇ ਮੇਰਾ ਜਨਾਜ਼ਾ ਨਾ ਰੋਈ,

ਮੇਰੇ ਤੋ ਕਿਤੇ ਦੂਰ ਜਾ ਖਲੋਈ

ਤੇਰੀਆਂ ਅੱਖਾਂ ਵਿੱਚ ਦੇਖ ਕੇ ਹੰਝੂ

ਰੱਬ ਨੂੰ ਕਦੇ ਮੇਰੇ ਤੇ ਤਰਸ ਨਾ ਆ ਜਾਵੇ

ਮੇਰੇ ਜਲਦੇ ਹੋਏ ਸਰੀਰ ਵਿੱਚ ਉਹ ਵਾਪਿਸ ਰੂਹ ਨਾ ਪਾ ਦਵੇ।


ਗਲਤੀਆਂ ਪਲਾਂ ਤੋ ਹੁੰਦੀਆਂ ਨੇ 

ਭੁਗਤਣਾ ਸਦੀਆਂ ਨੂੰ ਪੈਂਦਾ 


ਕੁਝ ਗੱਲਾਂ ਉਦੋਂ ਤਕ ਸਮਝ ਨਹੀਂ 

ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।


ਹਿੰਮਤ ਨਹੀ ਮੇਰੇ ਚ ਕਿ ਤੈਨੂੰ ਦੁਨੀਅਾ ਤੋਂ ਖੋਹ ਲਵਾ ਪਰ 

ਮੇਰੇ ਦਿਲ ਵਿੱਚੋ ਕੋੲੀ ਤੈਨੂੰ ਕੱਢੇ ੲੇਨਾ ਹੱਕ ਤਾਂ 

ਮੈ ਅਾਪਨੇ ਅਾਪ ਨੂੰ ਵੀ ਨੀ ਦਿੱਤਾ


ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,

ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , 

ਝੂਠ ਕਿਹਾ ਤਾ ਸੱਭ ਕੁਝ ਠੀਕ ਹੈ 

ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ


ਕਿੱਥੇ ਤੂੰ ਯਾਦ ਕਰੇਂਗੀ 

ਯਾਰ ਮਲੰਗਾਂ ਨੂੰ


ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , 

ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ|


ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, 

ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|


ਖੁਦਗਰਜ ਹਾ ਮੈਂ ਯਾਰੋ ,ਕਹਿਦੇ ਨੇ ਸਾਰੇ ਲੋਕ , 

ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ


ਨਾਰਾਜ਼ਗੀ ਵੀ ਏ ਤੇਰੇ ਨਾਲ 

ਫਿਰ ਵੀ ਦਿਲ ਬੇਕਰਾਰ ਏ 

ਪਤਾ ਤੂੰ ਵਾਪਿਸ ਨਹੀਂ ਆਉਣਾ

ਫਿਰ ਵੀ ਤੇਰਾ ਇੰਤਜ਼ਾਰ ਏ।


ਹੁਣ ਤੇ ਜ਼ਿੰਦਗੀ ਵੀ ਪਰਾਈ ਏ ,

 ਮੈਂ ਤੇ ਮੇਰੀ ਤਨਹਾਈ ਏ |


ਕਿਸਮਤ ਦਾ ਵੀ ਮਾੜਾ ਰਹਿ ਗਿਆ

ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ

ਤੈਨੂੰ ਉਹਦੇ ਕੋਲ ਦੇਖ ਕੇ

ਮੇਰਾ ਦਿਲ ਵਿਚਾਰਾ ਰਹਿ ਗਿਆ

ਨੀ ਮੇਰਾ ਦਿਲ ਕੁਵਾਰਾ ਰਹਿ ਗਿਆ


ਜਿੰਦਗੀ ਦੇ ਸਾਰੇ ਵਰਕੇ

 ਅਜੇ ਕੋਰੇ ਨੇ,

 ਦੁੱਖ ਬਹੁਤ ਜਿਆਦਾ ਨੇ ਤੇ

ਖੁਸ਼ੀਆਂ ਦੇ ਪਲ ਥੋੜੇ ਨੇ

No comments:
Write comment